album cover
ASTARR
album cover
ASTARR was released on November 21, 2024 by Prem Dhillon as a part of the album 4 Da Gang - EP
November 21, 2024
LabelPrem Dhillon
BPM80
Melodicness
Acousticness
Valence
Danceability
Energy

Music Video

Music Video

Lyrics

Yeah, Dhillon
Cheetah!
Astarr (brr)
ਬੜੀ ਖੱਬੀ-ਖਾਨ ਸਮਝਦੀ ਨਾ
ਸੁਣਕੇ ਜਾਈਂ
Camouflage jacket'an
Camouflage jacket'an
ਬੈਠਾ Wag 'ਚ 'ਤੇ ਪਿੱਛੇ Cadillac ਨੀ
30 ਆਲ਼ਾ ਡੱਬ ਨਾ', ਕੁੜੇ
ਜੋੜਾ ਪਾਈ ਫ਼ਿਰੇ ਜੇਬਾਂ 'ਚ ਆ Mag ਨੀ (brr-brr)
ਦਿਲਾਂ ਉੱਤੇ ਡਾਕੇ ਮਾਰਦਾ
ਹੋ, ਦਿਲਾਂ ਉੱਤੇ ਡਾਕੇ ਮਾਰਦਾ
ਦਿਲਾਂ ਉੱਤੇ ਡਾਕੇ ਮਾਰਦਾ
ਤੇਰੇ ਹੁਸਨਾਂ ਦੇ fail ਮੁਹਰੇ ਸ਼ਸਤਰ (brr-brr)
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਹਾਂ-
ਹੋ, idol ਆ ਸ਼ੋਰ ਮੰਨਦੇ
ਰਹਿੰਦਾ ਮਾਰ 'ਤੇ ਜਾ ਰਹਿੰਦਾ, ਕੁੜੇ, ਯੱਬ 'ਚ
ਜੇ ਤੇਰੇ 'ਤੇ ਜਵਾਨੀ ਬੋਲਦੀ
ਆਜੀ weekend ਮਿਲਾਂਗੇ club 'ਚ
ਉਹ, ਯਾਰ ਨਾਲ਼ ਆਠ ਆਊਂਗੇ
ਨੌਂ'ਵਾ shooter (brr-brr) ਜੋ ਰਹਿੰਦਾ ਆ ਚੁੱਕਣਾ ਨੀ
ਦੋਵੇਂ ਬਹਿ ਕੇ shot ਲਾਵਾਂਗੇ
ਮੈਨੂੰ ਪੈਰਾਂ ਤੋਂ ਜੇ ਖੇਡ ਗਈ ਤਾਂ ਮੰਨਾ ਨੀ
ਜੇ ਖਿੜਿਆ ਨਾ, ਹਾਰ ਮੰਨ ਲਈ
ਹੋ, ਖਿੜਿਆ ਨਾ, ਹਾਰ ਮੰਨ ਲਈ
ਖਿੜਿਆ ਨਾ, ਹਾਰ ਮੰਨ ਲਈ
ਰਾਤੀ ਕਰਾਂਗੇ stay ਨੀ together
ਭੁੱਲ ਜੇਂਗੀ ਉੱਡਣਾ, ਕੁੜੇ
Dhillon ਹੱਥੀ ਸ਼ਾਂਗੂ ਤੇਰੇ, ਕੁੜੇ, feather
ਨੀ, ਕਿੱਥੋਂ ਤੇਰਾ ਵੱਸ ਚਲਣਾ?
ਹੋ, ਕਿੱਥੋਂ ਤੇਰਾ ਵੱਸ ਚਲਣਾ?
ਕਿੱਥੋਂ ਤੇਰਾ ਵੱਸ ਚਲਣਾ?
ਨੀ, ਤੂੰ ਆਂਖੇੰਗੀ ਖੁਦ ਨੂੰ ਕੇ, "ਬਸ ਕਰ" (brr-brr)
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਛੱਡ ਫੇ'
ਜੇ tattoo ਤੇਰੀ ਹਿੱਕ 'ਤੇ, ਕੁੜੇ
ਮੈਂ ਵੀ ਪੱਟ 'ਤੇ ਖੜਾਈ ਫ਼ਿਰਾਂ ਮੋਰਣੀ
ਉਹ, ਯਾਰ "ਧੌਣ-ਭੰਨ" ਵੱਜਦੇ
ਜੇ ਤੂੰ ਦਿਲਾਂ ਦੀ ਆਨ ਵੱਜਦੀ ਆ "ਚੋਰਣੀ"
ਚੜ੍ਹਾਈ ਸਾਡੀ ਨਵੀਂ ਨਾ, ਕੁੜੇ
ਐਸ਼ ਚਲਦੀ ਆਉਂਦੀ (brr-brr) ਆ ਬੜੇ ਪਹਿਲੋਂ ਦੀ
ਗੱਲ ਜਿੱਥੇ Majhe ਦੀ, ਕੁੜੇ
ਗੱਲ ਲਾਜਮੀ ਹੋਊਗੀ ਉੱਥੇ Dhillon ਦੀ
Viral ਆ ਹੋਣ ਨੂੰ ਫ਼ਿਰੇਂ
ਤੂੰ viral ਆ ਹੋਣ ਨੂੰ ਫ਼ਿਰੇਂ
Viral ਆ ਹੋਣ ਨੂੰ ਫ਼ਿਰੇਂ
ਤਾਂਹੀ ਪਾਉਣੀ ਆ ਤੂੰ reel'an ਨੀ, slow-mo ਨੀ
Photo ਮੇਰੇ ਨਾ' ਜੇ leak ਹੋ ਗਈ
ਲੋੜ ਪੈਣੀ ਨਾ ਫੇ' ਕਿਸੇ ਵੀ promo ਦੀ
ਮੈਂ ਸ਼ੌਂਕੀ ਬਦਨਾਮ ਹੋਣੇ ਦਾ
ਮੈਂ ਸ਼ੌਂਕੀ ਬਦਨਾਮ ਹੋਣੇ ਦਾ
ਸ਼ੌਂਕੀ ਬਦਨਾਮ ਹੋਣੇ ਦਾ
ਨੌ ਵਾਲ਼ਿਆ ਨੂੰ ਪੁੱਛੀ ਮੇਰਾ ਪੱਧਰ (brr-brr)
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
Oye, astarr yeah!
Haha
ਪਈ ਖਾਂਣੇ 'ਚ ਕੇ ਪਾਵਾਂ ਹਜੇ ਵੀ
Written by: Prem Dhillon
instagramSharePathic_arrow_out􀆄 copy􀐅􀋲

Loading...