Lyrics

ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ ਕਹਿੰਦੀ ਨਾ ਨਾ ਜੀ ਨਜ਼ਰ ਸਾਡੇ ਤੇ ਵੀ ਰੱਖਿਆ ਕਰੋ ਕਹਿੰਦੀ ਨਾ ਨਾ ਜੀ ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ ਕਹਿੰਦੀ ਨਾ ਨਾ ਜੀ ਨਜ਼ਰ ਸਾਡੇ ਤੇ ਵੀ ਰੱਖਿਆ ਕਰੋ ਕਹਿੰਦੀ ਨਾ ਨਾ ਜੀ ਫੋਟੋ dash ਤੇ ਢਰਾਲੀ ਬੈਕੇ ਧਕੀ ਜਾ ਮੈਂ ਇਨੂੰ ਤੈਨੂੰ ਮਿਲਣੇ ਦਾ ਚਾਹ ਤਾਹੀ ਨੱਪੀ ਜਾ ਮੈਂ ਇਨੂੰ ਤੇਰੀ ਤੱਕਣੀ ਦਾ ਸਾਰਾ ਹੀ ਕਸੂਰ ਲਗਦਾ ਹੋਵੇ ਨਜ਼ਰਾ ਤੋਂ ਦੂਰ ਫੇਰ ਲੱਬੀ ਜਾ ਮੈਂ ਇਨੂੰ ਰੌਲੇ ਲੱਬੀ ਆ ਤੂੰ ਪੁੱਛਿਆ ਕਰੋ ਮੈਂ ਕਿਹਾ ਨਾ ਨਾ ਨੀ ਸਾਡੇ ਪਿਆਰ ਤੋਂ ਨਾ ਵਜੇ ਆ ਕਰੋ ਮੈਂ ਕਿਹਾ ਨਾ ਨਾ ਨੀ ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ ਕਹਿੰਦੀ ਨਾ ਨਾ ਜੀ ਨਜ਼ਰ ਸਾਡੇ ਤੇ ਵੀ ਰੱਖਿਆ ਕਰੋ ਕਹਿੰਦੀ ਨਾ ਨਾ ਜੀ (ਕਹਿੰਦੀ ਨਾ ਨਾ ਜੀ) (ਕਹਿੰਦੀ ਨਾ ਨਾ ਜੀ) ਸਾਡਾ ਕੱਲੇ ਬੈਠੇ ਆ ਦਾ ਨਾ ਏ ਦਿਲ ਲਗਦਾ ਤਾਹੀ ਕਰਕੇ ਸਬਰ ਫੇਰ ਤੈਨੂੰ ਲੱਭਦਾ ਓਹ ਮਰਜੀ ਆ ਤੇਰੀ ਜਿਥੋਂ ਹੋਣਾ ਇੱਕ ਨੀ ਅਸੀ ਦਿੱਤਾ ਆ ਸੁਨੇਹਾ ਨਾ ਮੈਂ ਟਾਈਮ ਚੁੱਕਣਾ ਪਈ ਬੋਲੀ ਉੱਤੇ ਨੱਚਿਆ ਕਰੋ ਕਹਿੰਦੀ ਨਾ ਨਾ ਜੀ ਨਾਲੇ ਲਾਮ ਸਾਡਾ ਰਟਿਆ ਕਰੋ ਕਹਿੰਦੀ ਨਾ ਨਾ ਜੀ ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ ਕਹਿੰਦੀ ਨਾ ਨਾ ਜੀ ਨਜ਼ਰ ਸਾਡੇ ਤੇ ਵੀ ਰੱਖਿਆ ਕਰੋ ਕਹਿੰਦੀ ਨਾ ਨਾ ਜੀ (ਕਹਿੰਦੀ) (ਨਾ ਨਾ ਜੀ) ਓਹ ਸਾਡਾ ਖਾਵਣਾ ਤੋਂ ਰੋਲੀ ਸਾਨੂੰ ਆਪਣਾ ਬਣਾਲੇ ਜ਼ੁਲਫ਼ਾਂ ਸੁਣੇਰੀਆ ਦੇ ਜਾਲ 'ਚ ਫਸਾਲੇ ਸੱਚੀ ਅੱਖ ਨਾ ਮੈਂ ਚੱਕਾ ਜਦੋਂ ਤੈਨੂੰ ਤੱਕਲਾ ਓਹ ਬੱਸ ਬੁੱਲੇ ਤੇਰੀਆ ਨੂੰ ਮੇਰਾ ਨਾਮ ਤੂੰ ਸਿੱਖਾਲੇ ਗੱਲ ਦਿਲ ਵਾਲੀ ਦਸਿਆ ਕਰੋ ਕਹਿੰਦੀ ਨਾ ਨਾ ਜੀ ਓਹ ਹਾਲ ਸਾਡੀ ਵੀ ਸਮੱਸਿਆ ਕਰੋ ਕਹਿੰਦੀ ਨਾ ਨਾ ਜੀ ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ ਕਹਿੰਦੀ ਨਾ ਨਾ ਜੀ ਨਜ਼ਰ ਸਾਡੇ ਤੇ ਵੀ ਰੱਖਿਆ ਕਰੋ ਕਹਿੰਦੀ ਨਾ ਨਾ ਜੀ
Writer(s): Gurminder Kajla, Sukhman Sodhi Lyrics powered by www.musixmatch.com
instagramSharePathic_arrow_out