Music Video

Music Video

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
prod.GK
prod.GK
Composer

Lyrics

ਹੋ, ਯਾਰੀਆਂ 'ਚ ਜੱਟ ਨੇ ਵੀ ਕੰਮ ਬੜੇ ਕਰੇ ਆ ਨੀ
ਜਿਹੜੇ ਨਾਲ਼ ਬੈਠੇ ਆ ਨੀ, ਓਹੀ ਨਾਲ਼ ਖੜ੍ਹੇ ਆ ਨੀ
ਇਹ ਤਾਂ ਗੁੱਸਾ fun ਲਈ ਆ, ਸੋਚੀਂ ਨਾ ਤੂੰ ਲੜਿਆ ਨੀ
ਹਰ ਥਾਂ 'ਤੇ ਮਿੱਤਰਾਂ ਨੇ ਦੇਖ ਕੋਕੇ ਜੜੇ ਆ
ਹੋ, ਸਾਡਿਆਂ ਕੰਮਾਂ ਤੋਂ, ਬਿੱਲੋ, ਕਰ ਲਈਂ ਨਾ judge ਨੀ
ਓ, ਚੱਲ ਤੈਨੂੰ ਦੱਸਦਾਂ story, ਬਿੱਲੋ, ਅੱਜ ਦੀ ਨੀ
Time 7:45 ਦਾ ਨੀ, ਬਿੱਲੋ, ਸਾਡੇ 'ਕੱਠ ਦਾ ਨੀ
ਕੱਢਿਆ ਮੈਂ ਫ਼ੈਰ ਸੀ ਪੁਰਾਣੀ ਪੱਕ-ਠੱਕ ਦਾ
ਹੋ, ਕਿਹੜਾ ਸਾਨੂੰ ਡੱਕਦਾ ਨੀ, ਅੱਖ ਕਿਹੜਾ ਚੱਕ ਦਾ ਨੀ?
ਸੁਣਿਆ ਜੋ ਫ਼ੈਰ ਦਾ ਖੜਾਕ, ਸੱਤ ਲੱਖ ਦਾ ਨੀ
ਭਾਲ਼ਦੇ ਆ ਮੁੱਲ ਦੀ ਲੜਾਈ anti ਧੜੇ ਆ ਨੀ
ਚੋਟੀ ਦੇ ਖਿਡਾਰੀ ਸਾਰੇ ਪਰ੍ਹੇ ਤੋਂ ਵੀ ਪਰ੍ਹੇ ਆ
ਹੋ, ਚਾਰੇ ਪਾਸੇ ਚਰਚਾ ਆ ਮਿੱਤਰਾਂ ਦੀ ਟੌਰ੍ਹ ਦਾ ਨੀ
ਨਵਿਆਂ ਨੇ ਪਾ ਲਿਆ ਭੁੱਲੇਖਾ ਸਾਡੇ ਜੋਰ ਦਾ ਨੀ
ਗੱਡੀਆਂ 'ਚ ਯਾਰ ਨੇ ਤੇ ਯਾਰਾਂ ਕੋਲ਼ੇ gun ਆ ਨੀ
ਪਿੰਡੋਂ ਉੱਠ ਦੇਖ ਲੈ ਕਰਾ 'ਤੀ "ਧੰਨ-ਧੰਨ" ਐਂ
ਹੋ, ਫ਼ੁੱਕਰੀ ਦੀ ਗੱਲ ਨਹੀਓਂ, ਫ਼ੱਕਰਾਂ ਜਿਹੀ life ਆ
ਆਹ ਨਹੀਂ ਸਾਡੀ ਸੋਚ, ਸਾਡਾ future bright ਆ ਨੀ
ਮਿੱਤਰਾਂ ਦੀ hype ਜਿਵੇਂ Tyson Mike ਆ ਨੀ
ਤੂੰ ਵੀ ਮੈਨੂੰ ਦੱਸ ਫ਼ਿਰ, "ਤੇਰੀ ਕੀ choice ਆ?"
ਹੋ, ਮਿੱਤਰਾਂ ਨੂੰ ਵੇਹਲ ਨਹੀਓਂ ਝਾਕਿਆਂ ਤੇ ਵਾਕਿਆਂ ਤੋਂ
ਅੱਖਾਂ ਬੰਦ ਕਰ ਲੈਂਦੇ ਪੈਂਦੇ ਜੋ ਪਟਾਕਿਆਂ ਤੋਂ
ਦੂਰ ਰੱਖ ਕਾਕਿਆਂ ਨੂੰ ਸਾਡੇ ਕੰਮ-ਕਾਰ ਤੋਂ
ਐਸੀ ਕਿਹੜੀ ਸ਼ੈਅ ਜੋ ਰਹਿ ਜਾਊ ਦੂਰ ਸਾਡੀ ਮਾਰ ਤੋਂ?
ਹੋ, ਅੱਗੇ-ਅੱਗੇ ਤੁਰਾਂ ਪਿੱਛੇ-ਪਿੱਛੇ ਤੁਰੇ ਕਾਲ਼
ਮੇਰੇ ਨਾਲ਼ ਖਹਿ ਕੇ ਲੰਘ ਜਾਏ, ਨਈਂ ਉੱਠਦਾ ਸਵਾਲ
ਠਾਣੇਦਾਰ ਪਹਿਲੇ ਹੱਲੇ ਚੁੱਕਦਾ ਏ ਮੇਰੀ call
ਕਿਹੜੀ ਮਾਰ, ਕਿਹੜੀ ਧਾੜ, ਗੋਲੀ ਚੱਲੇ "ਤਾੜ-ਤਾੜ"
ਲੈਲਾਂ ਸਰਪੰਚੀ ਜੇ ਤੂੰ ਆਖੇਂ, ਕੰਮ ਲੋਟ ਐ ਨੀ
ਊਂ ਤਾਂ ਤੇਰੇ ਯਾਰ ਦੀ ਚੜ੍ਹਾਈ, ਬਿੱਲੋ, ਬਹੁਤ ਐ
(ਤੂੰ ਆਖੇਂ ਕੰਮ ਲੋਟ ਐ ਐ ਨੀ)
(ਊਂ ਤਾਂ ਤੇਰੇ ਯਾਰ ਦੀ ਚੜ੍ਹਾਈ ਬਿੱਲੋ ਬਹੁਤ ਐ)
ਹੋ, ਵੇਖ Nirvair Pannu ਜਾਣਦਾ ਏ ਜੱਗ ਨੀ
Group Pistol ਆ ਤੇ life ਸਾਡੀ thug ਨੀ
ਹੋ, ਬਹਿਜਾ-ਬਹਿਜਾ ਹੁੰਦੀ ਜਿਓਂ ਫ਼ਰ੍ਰਾਟਾ, ਕੁੜੇ, Ford ਦਾ ਨੀ
ਗਾਉਂਦਾ ਜਿਵੇਂ ਖੜਕਾ ਹੁੰਦਾ ਏ 12 bore ਦਾ
ਹੋ, ਸ਼ੌਂਕੀ ਰਫ਼ਤਾਰ ਦੇ ਨੀ ਸਾਰੇ ਮੇਰੇ ਯਾਰ ਨੇ
ਤਾਂ ਹੀ ਗੱਡੀ 150 ਤੋਂ ਥੱਲੇ ਨਹੀਂਓਂ 'ਤਾਰ ਦੇ
ਨੀ ਤਾਹੀਂ ਗੱਡੀ 150 ਤੋਂ ਥੱਲੇ ਨਹੀਂਓਂ 'ਤਾਰ ਦੇ
ਨੀ ਤਾਹੀਂ ਗੱਡੀ 150 ਤੋਂ ਥੱਲੇ ਨਹੀਂਓਂ 'ਤਾਰ ਦੇ
Prodgk
Written by: Gurminder Kajla, Nirvair Pannu, prod.GK
instagramSharePathic_arrow_out

Loading...