Music Video
Music Video
Credits
PERFORMING ARTISTS
Guru Randhawa
Actor
Shehnaaz Gill
Performer
Sanjoy
Performer
COMPOSITION & LYRICS
Guru Randhawa
Composer
Lyrics
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਐ
ਅੱਖਾਂ ਵਿੱਚ ਮਸਤੀ ਐ, ਕੈਸਾ ਤੇਰਾ ਨੱਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਐ
ਤੋੜ ਕੇ ਦਿਲ, ਤੂੰ ਪੁੱਛਦੀ, "ਤੇਰਾ ਕਦੇ ਟੁੱਟਿਆ ਨਹੀਂ?"
ਜਿੱਦਾਂ ਤੂੰ ਮੈਨੂੰ ਲੁੱਟਿਆ, ਕਿਸੇ ਨੇ ਲੁੱਟਿਆ ਨਹੀਂ
ਮੇਰੀ ਤੂੰ ਹੋ ਜਾ ਨੀ, ਛੱਡ ਦੇ ਹੁਣ ਨੱਖਰਾ ਇਹ
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਐ
ਅੱਖਾਂ ਵਿੱਚ ਮਸਤੀ ਐ, ਕੈਸਾ ਤੇਰਾ ਨੱਖਰਾ ਐ
ਸੁਪਨਾ ਤੇਰਾ ਆਉਂਦਾ ਰਹਿੰਦਾ, ਤੈਨੂੰ ਮੈਂ ਲੱਭਦਾ ਸੀ
ਯਾਦ ਤੇਰੀ ਦੇ ਵਿੱਚ ਮੈਂ ਸਾਰੀ ਰਾਤ ਹੀ ਜੱਗਦਾ ਸੀ
ਸੁਪਨਾ ਤੇਰਾ ਆਉਂਦਾ ਰਹਿੰਦਾ, ਤੈਨੂੰ ਮੈਂ ਲੱਭਦਾ ਸੀ
ਯਾਦ ਤੇਰੀ ਦੇ ਵਿੱਚ ਮੈਂ ਸਾਰੀ ਰਾਤ ਹੀ ਜੱਗਦਾ ਸੀ
ਤੇਰਾ-ਮੇਰਾ ਪਿਆਰ ਇਹ ਦੁਨੀਆ ਦੇ ਪਿਆਰਾਂ ਤੋਂ ਵੱਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਐ
ਅੱਖਾਂ ਵਿੱਚ ਮਸਤੀ ਐ, ਕੈਸਾ ਤੇਰਾ ਨੱਖਰਾ ਐ
ਅੱਖਾਂ ਜਦ ਬੰਦ ਕਰ ਲੈਂਦੀ, ਦਿਸਦਾ ਤੇਰਾ ਚਿਹਰਾ ਵੇ
ਸਾਰੀ ਦੁਨੀਆ ਦੇ ਵਿੱਚ ਦੱਸ ਤੇਰੇ ਵਰਗਾ ਕਿਹੜਾ ਵੇ?
ਅੱਖਾਂ ਜਦ ਬੰਦ ਕਰ ਲੈਂਦੀ, ਦਿਸਦਾ ਤੇਰਾ ਚਿਹਰਾ ਵੇ
ਸਾਰੀ ਦੁਨੀਆ ਦੇ ਵਿੱਚ ਦੱਸ ਤੇਰੇ ਵਰਗਾ ਕਿਹੜਾ ਵੇ?
Guru ਨੂੰ ਨਾਜ਼ ਤੇਰੇ 'ਤੇ, ਝੱਲੂ ਤੇਰਾ ਨੱਖਰਾ ਵੇ
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਐ
ਅੱਖਾਂ ਵਿੱਚ ਮਸਤੀ ਐ, ਕੈਸਾ ਤੇਰਾ ਨੱਖਰਾ ਐ
Written by: Guru Randhawa


