album cover
Poonian
6,000
Regional Indian
Poonian was released on January 25, 2024 by Himmat Sandhu as a part of the album Poonian - Single
album cover
Release DateJanuary 25, 2024
LabelHimmat Sandhu
Melodicness
Acousticness
Valence
Danceability
Energy
BPM151

Credits

PERFORMING ARTISTS
Himmat Sandhu
Himmat Sandhu
Performer
Ikky
Ikky
Performer
COMPOSITION & LYRICS
Himmat Singh
Himmat Singh
Composer
Ranbir Grewal
Ranbir Grewal
Songwriter

Lyrics

ਮੈਂ ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
ਮੈਨੂੰ ਛੇੜਦੀਆਂ ਭਾਬੀਆਂ ਵੇ, ਦਿਲਾਂ ਦੀਆਂ ਚਾਬੀਆਂ ਵੇ, ਫੇਰ ਉਸੇ ਥਾਂ ਤੋਂ ਝੱਟ ਨੱਸਦੀ (ਨੱਸਦੀ)
ਹੌਲੀ-ਹੌਲੀ ਬੁੱਲ੍ਹੀਆਂ 'ਚੋਂ ਤੇਰਾ ਨਾਮ ਲੈਕੇ, ਫੇਰ ਉਸੇ ਪਲ ਬੁੱਲ੍ਹੀਆਂ ਨੂੰ ਕੱਸਦੀ
ਵੇ ਰਣਬੀਰ ਗਰੇਵਾਲ ਵੇ
ਮੇਰਾ ਕੰਬਿਆ ਪਿਆ ਏ ਲੂੰ-ਲੂੰ
ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
ਹਾਂ, ਤੇਰਿਆਂ ਖਿਆਲਾਂ 'ਚ ਖਿਆਲ ਮੇਰਾ ਖੋਇਆ, ਮੈਥੋਂ ਰੁੱਸ ਗਏ ਨੇ ਤੱਕਲ਼ੇ ਦੇ ਤੰਦ ਵੇ (ਤੰਦ ਵੇ)
ਤੇਰੇ ਬਾਰੇ ਸੋਚ-ਸੋਚ ਕੰਬਣੀ ਜਹੀ ਛਿੜੀ ਜਾਵੇ, ਜੁੜ ਗਏ ਨੇ ਮੇਰੇ ੩੨ ਦੰਦ ਵੇ (ਹਾਂ)
ਤੇਰੇ ਬਾਰੇ ਸੋਚ-ਸੋਚ ਕੰਬਣੀ ਜਹੀ ਛਿੜੀ ਜਾਵੇ, ਜੁੜ ਗਏ ਨੇ ਮੇਰੇ ੩੨ ਦੰਦ ਵੇ
ਤੂੰ ਕਾਹਨੂੰ ਇੰਨਾਂ ਤੰਗ ਕਰਦੈਂ
ਆਪਣੀ ਹੀ ਜਿੰਦ-ਜਾਨ ਨੂੰ
ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
(ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ)
(ਪੂਣੀਆਂ 'ਚੋਂ ਦਿਸਦਾ ਏ ਤੂੰ)
(ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ)
(ਪੂਣੀਆਂ 'ਚੋਂ ਦਿਸਦਾ ਏ ਤੂੰ)
ਹੋ ਕੁੜੀਆਂ ਕਵਾਰੀਆਂ ਤੋਂ ਬੜੀ ਔਖੀ ਸਾਂਭ ਹੁੰਦੀ ਬੇੜੀ ਸੱਚੀਂ ਇਸ਼ਕ ਤੁਫਾਨ 'ਚ
ਤੈਨੂੰ ਦੇਖ-ਦੇਖ ਕੇ ਹੀ ਚੂਰ ਹੋ ਜਾਂਦਾ ਉਞ ਬੜਾ ਏ ਗਰੂਰ ਵੀ ਰਕਾਨ 'ਚ
ਤੈਨੂੰ ਦੇਖ-ਦੇਖ ਕੇ ਹੀ ਚੂਰ ਹੋ ਜਾਂਦਾ ਉਞ ਬੜਾ ਏ ਗਰੂਰ ਵੀ ਰਕਾਨ 'ਚ
ਸੰਧੂਆ ਸ਼ਾਇਰ ਕਹਿ ਗਏ
ਹੁੰਦਾ ਹਾਣ ਹੈ ਪਿਆਰਾ ਹਾਣ ਨੂੰ
ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
Written by: Himmat Singh, Ranbir Grewal, Ranbir Singh
instagramSharePathic_arrow_out􀆄 copy􀐅􀋲

Loading...