album cover
Suits You
album cover
Suits You was released on February 2, 2024 by Brown Studios as a part of the album Chobar
AlbumChobar
February 2, 2024
LabelBrown Studios
BPM125
Melodicness
Acousticness
Valence
Danceability
Energy

Music Video

Music Video

Lyrics

Show mxrci on it
ਹੋ, shades ਜਿਹੇ ਲਾਹਿਆ ਨਾ ਕਰ
ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ
Shades ਜਿਹੇ ਲਾਹਿਆ ਨਾ ਕਰ
ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ
Glittery ਤੇਰੇ ਨੈਣ, ਕੁੜੇ, ਹਿੱਕਾਂ 'ਤੇ ਵੱਜਦੇ ਆ
ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਤੇਰੇ ਸੋਹਣੇ ਲੱਗਦੇ ਆ, ਹਾਏ, ਤੇਰੇ ਸੋਹਣੇ ਲੱਗਦੇ ਆ
High-waist ਦੀਆਂ jean'an ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਹਾਏ, High-waist ਦੀਆਂ jean'an ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਕਾਤਲ ਅਦਾ ਹਸੀਨ, ਕੁੜੇ
ਤੈਨੂੰ ਕਹਿੰਦੇ ਆ "Afreen", ਕੁੜੇ
ਹੋ, ਕੋਲ਼ੋਂ pick'e ਦੇ ਲੰਘਦੀ ਖਹਿ ਕੇ ਨੀ
ਫ਼ਿਰੇਂ top-off ਜਿਹੀ ਲੈ ਕੇ ਨੀ
Pick'e ਦੇ ਲੰਘਦੀ ਖਹਿ ਕੇ ਨੀ
ਫ਼ਿਰੇਂ top-off ਜਿਹੀ ਲੈ ਕੇ ਨੀ
ਨਿੱਖਰੀ ਫ਼ਿਰਦੀ, ਗੱਭਰੂ ਕਿਹੜਾ ਥੋੜ੍ਹੇ ਫ਼ੱਬਦੇ ਆ?
ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਤੇਰੇ ਸੋਹਣੇ ਲੱਗਦੇ ਆ, ਹਾਏ, ਤੇਰੇ ਸੋਹਣੇ ਲੱਗਦੇ ਆ
ਚਾਰੇ ਪਾਸੇ "yes", ਕੁੜੇ, ਤੂੰ ਸੁਣਦੀ BTS, ਕੁੜੇ
ਹਰ DM ਵਿੱਚ ਤਰੀਫ਼ਾਂ ਨੇ, ਜਾਵੇਂ Paris Fashion Week'ਆਂ 'ਤੇ
ਤੇਰਾ ਰੰਗ ਜਿਓਂ Piña Colada ਨੀ
ਤੂੰ ਮਾਣ ਜਿਹਾ ਰੱਖਲਾ ਸਾਡਾ ਨੀ
(ਤੇਰਾ ਰੰਗ ਜਿਓਂ Piña Colada ਨੀ)
(ਤੂੰ ਮਾਣ ਜਿਹਾ ਰੱਖਲਾ ਸਾਡਾ ਨੀ)
ਹਾਏ, "meet up ਕਿਵੇਂ ਹੋਣਾ ਏਂ?"
ਹੀ ਮਸਲੇ ਸਭ ਦੇ ਆ
ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਤੇਰੇ ਸੋਹਣੇ ਲੱਗਦੇ ਆ, ਤੇਰੇ ਸੋਹਣੇ ਲੱਗਦੇ ਆ
ਹੋ, 3 AM talk, ਸੋਹਣੀਏ
Pick ਤੇ ਨਾਲ਼ੇ drop, ਸੋਹਣੀਏ
3 AM talk, ਸੋਹਣੀਏ
Pick ਤੇ ਨਾਲ਼ੇ drop, ਸੋਹਣੀਏ
ਤੈਨੂੰ 'ਡੀਕੇ, ਹੋਰਾਂ ਨੂੰ ਮਿਲਦਾ ਨ੍ਹੀਂ
ਤੇਰਾ Arjan ਮਾੜਾ ਦਿਲ ਦਾ ਨ੍ਹੀਂ
ਭੇਜਾਂ chauffeur, ਹੋ ਜਾ ready ਨੀ
ਦੇਵਾਂ gift 'ਚ LV teddy ਨੀ
ਸੋਹਣੇ ਨੂੰ ਦੇਣ space ਉਹ ਸੱਜਣ ਕਿੱਥੇ ਲੱਭਦੇ ਆ?
ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ
ਤੇਰੇ ਸੋਹਣੇ ਲੱਗਦੇ ਆ, ਤੇਰੇ ਸੋਹਣੇ ਲੱਗਦੇ ਆ
(ਹਾਏ, ਵਾਲ਼ ਜਿਹੇ ਖੁੱਲ੍ਹੇ ਈ ਰੱਖਿਆ ਕਰ, ਤੇਰੇ ਸੋਹਣੇ ਲੱਗਦੇ ਆ)
(ਤੇਰੇ ਸੋਹਣੇ ਲੱਗਦੇ ਆ, ਤੇਰੇ ਸੋਹਣੇ ਲੱਗਦੇ ਆ)
Written by: Arjan Dhillon
instagramSharePathic_arrow_out􀆄 copy􀐅􀋲

Loading...