album cover
Gutt
41,134
Punjabi Pop
Gutt was released on May 26, 2021 by Arjan Dhillon as a part of the album Gutt - EP
album cover
Release DateMay 26, 2021
LabelArjan Dhillon
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
MXRCI
MXRCI
Arranger
PRODUCTION & ENGINEERING
Harwinder Sidhu
Harwinder Sidhu
Producer

Lyrics

[Intro]
ਮਰਸੀ!
[Verse 1]
ਹੋ ਜਿਹਦੇ ਧੱਕਲੀ ਕਿੱਥੇ ਭੁੱਲਦਾ ਏ
ਤੂੰ ਬਾਜੇ ਖਾਣੇ ਦੀ ਰੇਹੜ ਜੇਹੀ
ਓਹ ਤੇਰੇ ਸਿਰ ਤੋਂ ਵਾਰ ਦਿਆਂ
ਮੈਨੂੰ ਲਗਦੀ ਜਵਾਨੀ ਖੇਡ ਜੇਹੀ
[Verse 2]
ਹਾਏ ਲਗਦੀ ਏ ਤੋੜ ਤੇਰੇ ਝਾਕੇ ਦੀ ਬਿੱਲੋ
ਮੈਂ ਰਿੰਗਟੋਨ ਲਾ ਲੂਂ ਤੇਰੇ ਹਾਸੇ ਦੀ ਬਿੱਲੋ
ਲਗਦੀ ਏ ਤੋੜ ਤੇਰੇ ਝਾਕੇ ਦੀ ਬਿੱਲੋ
ਮੈਂ ਰਿੰਗਟੋਨ ਲਾ ਲੂਂ ਤੇਰੇ ਹਾਸੇ ਦੀ ਬਿੱਲੋ
ਹੋ ਤੇਰਾ ਦਿਲ ਵਾਲੇ ਗੇਟ ਦਾ ਤੂੰ ਖੋਲ੍ਹਦੇ ਜ਼ਿੰਦਾ
[Verse 3]
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
[Verse 4]
ਸੂਟਾਂ ਤੇ ਸੱਟਾ ਲੱਗਦਾ ਏ
ਕਿੱਦੇ ਪਾਏਂਗੀ ਕੇਹੜੇ ਰੰਗ ਦਾ ਨੀ
ਮੁੰਡਾ ਫੈਨ ਬਣਾਉਂਦਾ ਜਾਂਦਾ ਏ
ਜਿੱਥੋਂ ਜਿੱਥੋਂ ਦੀ ਲੰਘਦਾ ਨੀ
[Verse 5]
ਸਾਡੀ ਪੈੜ ਚ ਮੰਦੀਰ ਫਿਰੇ ਪੈੜ ਧਰਦੀ
ਤੈਨੂੰ ਫਾਲੋ ਕੱਲੀ ਕੱਲੀ ਚੈੱਕ ਕਰਦੀ
ਸਾਡੀ ਪੈੜ ਚ ਮੰਦੀਰ ਫਿਰੇ ਪੈੜ ਧਰਦੀ
ਤੈਨੂੰ ਫਾਲੋ ਕੱਲੀ ਕੱਲੀ ਚੈੱਕ ਕਰਦੀ
ਓਹ ਜਿਵੇਂ ਉਸਤਾਦ ਚਮਕੀਲੇ ਦਾ ਸ਼ਿੰਦਾ
[Verse 6]
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
[Verse 7]
ਹੋ ਬਾਰਾਂ ਸਾਲ ਚ ਇਸ਼ਕ ਆਖਿਰ ਹੋਇਆ
ਇੱਕੀਸ ਸਾਲ ਪਿੱਛੋਂ ਵੈਰੀ ਚੱਕ ਲਈਏ
ਜੇਹੜੇ ਦੱਬਣ ਦੇ ਵਿੱਚ ਲੱਗੇ ਅਸਲੇ
ਕਿਤਾਬਾਂ ਵਿੱਚ ਵੀ ਰੱਖ ਲਈਏ
[Verse 8]
ਹਾਏ ਝੋਟੀਆਂ ਨੂੰ ਪਾਉਂਦਾ ਮੁੰਡਾ ਮਾਤ ਜੱਟੀਏ
ਅਰਜਨ ਐਂਡ ਏ ਗੱਲਬਾਤ ਜੱਟੀਏ
ਝੋਟੀਆਂ ਨੂੰ ਪਾਉਂਦਾ ਮੁੰਡਾ ਮਾਤ ਜੱਟੀਏ
ਭਦੌੜ ਵਾਲਾ ਐਂਡ ਗੱਲਬਾਤ ਜੱਟੀਏ
ਹੋ ਧੂੰਗੀ ਖੂਹਾਂ ਤੋਂ ਲਿਖਤ ਹੁਣ ਭਰਕੇ ਟਿੰਡਾਂ
[Verse 9]
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
[Verse 10]
ਹੋ ਪਾਰਕਿੰਗ ਦੇ ਪਿੱਛੇ ਲੜ'ਦੇ ਨਹੀਂ
ਚੱਲਦੇ ਆ ਰੌਲੇ ਵੱਟਾਂ ਦੇ
ਨੀ ਜਿਹੜੀ ਦੁਨੀਆ ਬੀਟ ਤੇ ਨਚਦੀ ਸੀ
ਤੂੰ ਫਿਰੇ ਨਚਾਉਂਦੀ ਹੱਥਾਂ ਤੇ
[Verse 11]
ਰਿੱਫਲ ਨੂੰ ਦੱਸਦੇ ਆ ਰਫਲ ਬਿੱਲੋ
ਚੱਕ ਸੰਭਲੇ ਨਿਸ਼ਾਨੀ ਮੇਰਾ ਮਫਲ ਬਿੱਲੋ
ਰਿੱਫਲ ਨੂੰ ਦੱਸਦੇ ਆ ਰਫਲ ਬਿੱਲੋ
ਚੱਕ ਸੰਭਲੇ ਨਿਸ਼ਾਨੀ ਮੇਰਾ ਮਫਲ ਬਿੱਲੋ
ਨਾ ਸਾਡੇ ਕੋਲੋਂ ਸਾਬਤੀਆਂ ਮੁੜਨ ਹਿੰਦਾ
[Verse 12]
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ
ਦੱਸ ਕੌਣ ਗੱਬਰੂ ਦਾ ਗੁੱਤ ਫੜ੍ਹਲੂ ਨੀ
ਬਾਂਹ ਫੱਡਣ ਕਿਸੇ ਨੂੰ ਤੇਰੀ ਮੈਂ ਨੀ ਦਿੰਦਾ
Written by: Arjan Dhillon
instagramSharePathic_arrow_out􀆄 copy􀐅􀋲

Loading...