album cover
Downtown
album cover
Downtown was released on May 26, 2021 by Arjan Dhillon as a part of the album Gutt - EP
May 26, 2021
LabelArjan Dhillon
BPM86
Melodicness
Acousticness
Valence
Danceability
Energy

Lyrics

ਹੋ ਕੱਚੇ-ਪੱਕੇ ਯਾਰ ਬੈਲੀ ਸਾਰੇ ਕੈਮ ਨੇ
ਸਰੀਰ ਕਾਦਾ ਥੰਬ ਨੇ ਨੰਗਲ dam ਦੇ
ਹੋ ਕੱਚੇ-ਪੱਕੇ ਯਾਰ ਬੈਲੀ ਸਾਰੇ ਕੈਮ ਨੇ
ਸਰੀਰ ਕਾਦਾ ਥੰਬ ਨੇ ਨੰਗਲ dam ਦੇ
ਹੋ ਡੂਮਨੇ ਦੇ ਵਰਗਾ group ਯਾਰ ਦਾ
ਨੀ ਲੋਕੀ ਤੱਕਦੇ ਨੇ ਦੂਰੋ ਗੇੜਾ ਦੇਦੇ ਪਤਲੋ
Bear di ਚੱਗ ਵਾਂਗੂ ਗੋਰੇ ਪੈ ਗਏ
ਦੇਗੇ ਜੱਟ downtown ਗੇੜੇ ਪਤਲੋ
Bear di ਚੱਗ ਵਾਂਗੂ ਗੋਰੇ ਪੈ ਗਏ
ਦੇਗੇ ਜੱਟ downtown ਗੇੜੇ ਪਤਲੋ
Bear di ਚੱਗ ਵਾਂਗੂ ਗੋਰੇ ਪੈ ਗਏ
ਦੇਗੇ ਜੱਟ downtown ਗੇੜੇ ਪਤਲੋ
ਗੀਤਾ ਵਾਲੇ ਨਾਲ ਗੱਲ ਸ਼ੱਕੀ ਲਗਦੀ
ਓ ਕਿਸੇ ਪੱਕੇ ਪਿਯੋ ਦੀ ਓਹ ਪੱਕੀ ਲਗਦੀ
ਹੁਕੇ ਦੇ ਕੋਲ ਵਾਂਗੂ ਮੇਰੀ ਹਿੱਕ ਮਗਦੀ
(ਹੁਕੇ ਦੇ ਕੋਲ ਵਾਂਗੂ ਮੇਰੀ ਹਿੱਕ ਮਗਦੀ)
ਮਿਠਾ-ਮਿਠਾ ਰੰਗ ਹੈ vanilla ਨਾਰ ਦਾ
ਮਿਠਾ-ਮਿਠਾ ਰੰਗ ਹੈ vanilla ਨਾਰ ਦਾ
ਅੰਗ ਤੇਰਾ ਮਥਰੇ ਦੇ ਪੇੜੇ ਪਤਲੋ
Bear di ਚੱਗ ਵਾਂਗੂ ਗੋਰੇ ਪੈ ਗਏ
ਦੇਗੇ ਜੱਟ downtown ਗੇੜੇ ਪਤਲੋ
Bear di ਚੱਗ ਵਾਂਗੂ ਗੋਰੇ ਪੈ ਗਏ
ਦੇਗੇ ਜੱਟ downtown ਗੇੜੇ ਪਤਲੋ
Bear di ਚੱਗ ਵਾਂਗੂ ਗੋਰੇ ਪੈ ਗਏ
ਦੇਗੇ ਜੱਟ downtown ਗੇੜੇ ਪਤਲੋ
Written by: Arjan Dhillon
instagramSharePathic_arrow_out􀆄 copy􀐅􀋲

Loading...