Music Video

Arjan Dhillon - Worldwide (Official Video) Mxrci | Hashneen Chauhan | Latest Punjabi Songs 2023
Watch {trackName} music video by {artistName}

Featured In

Credits

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Lyrics
MXRCI
MXRCI
Composer

Lyrics

Show MXRCI on 'em ਹੋ, ਬਿੱਲੋ ਹੀਰੇ-ਜੜੀਆਂ, Swiss ਨੇ ਘੜੀਆਂ ਹਾਏ, German ride ਬਿੱਲੋ Nothing to hide ਬਿੱਲੋ Italian ਜੁੱਤੀਆਂ, ਹਾਏ ਪਾਉਂਦੀਆਂ ਨੇ ਖੁੱਤੀਆਂ Russian ਅਸਲਾ, ਨਬੇੜਦਾ ਏ ਮਸਲਾ ਹਾਏ, ਫਿਰਦਾ ਉਹ ਲੱਭਦਾ ਬਹਾਨੇ ਗੱਭਰੂ ਤਾਂ ਦੇਸੀ ਆ ਰਕਾਨੇ ਹਾਏ, ਗੱਭਰੂ ਤਾਂ ਦੇਸੀ ਆ ਰਕਾਨੇ ਹਾਏ, ਗੱਭਰੂ ਤਾਂ ਦੇਸੀ ਆ ਰਕਾਨੇ ਹੋ, ਯਾਰਾਂ ਉੱਤੇ ਅੱਗ-ਲੱਗਣੀ ਜਵਾਨੀ ਆ ਹਾਏ ਅੜੀ ਨਾਲ਼ੇ ਮਾਲ ਸਾਡਾ ਬਿੱਲੋ Afghani ਆ ਹਾਏ, ਗੱਲ ਸਾਰੀ cash in hand ਦੀ ਸ਼ਰਾਬ ਚੱਕੀ ਫਿਰਦੇ ਆ, Ireland ਦੀ ਨੀ, ਲੀੜਾ-ਲੱਤਾ ਜੱਟਾਂ ਨੇ France ਦਾ ਹੀ ਪਾਇਆ ਕੀ ਕਿੰਨੇ ਦਾ ਤੇ ਕਿੰਨੇ ਦਾ ਨਹੀਂ ਹਿਸਾਬ ਜਿਹਾ ਨਹੀਂ ਲਾਇਆ ਜਾਨ ਯਾਰਾਂ ਦੀ ਆਂ ਜਾਨੇ ਗੱਭਰੂ ਤਾਂ ਦੇਸੀ ਆ ਰਕਾਨੇ ਗੱਭਰੂ ਤਾਂ ਦੇਸੀ ਆ ਰਕਾਨੇ ਹਾਏ, ਗੱਭਰੂ ਤਾਂ ਦੇਸੀ ਆ ਰਕਾਨੇ Call ਕਰੇ phone ਲੱਗੇ ਮਹਿਕਣ ਹਾਏ, ਸਹੇਲੀ ਆ ਵਲੈਤਣ ਹਾਏ, end ਆ ਹਸੀਨਾ ਉਹਦਾ ਲੱਕ ਹੈ Latina ਹਿੱਕ ਉੱਤੇ ਲਾਈ ਜਿਹਦੇ ਯਾਰੀਆਂ ਦੀ ਫੀਤੀ ਕਦੇ ਲੱਗੇ Philippine'ਨੀ ਕਦੇ ਲੱਗੇ Mexic'ਕੀ ਸੱਚ ਦੱਸਾਂ 16 ਆਨੇ ਗੱਭਰੂ ਤਾਂ ਦੇਸੀ ਆ ਰਕਾਨੇ ਗੱਭਰੂ ਤਾਂ ਦੇਸੀ ਆ ਰਕਾਨੇ ਗੱਭਰੂ ਤਾਂ ਦੇਸੀ ਆ ਰਕਾਨੇ ਹੋ, ਗੱਲ ਕਰਦੇ ਨਹੀਂ ਫਰਜ਼ੀ ਹਾਏ, oud ਲਾਏ Arbi ਹਾਏ, ਅੱਖਾਂ ਦੀ ਸ਼ੈਤਾਨੀ ਲਾਈਆਂ ਐਨਕਾਂ Japani ਮਾਰੇ ਦੂਰੋਂ ਲਿਸ਼ਕਾਰਾ ਹਾਏ, cuban ਹੈ chain ਮੁੰਡਾ ਮਾਪਿਆਂ ਦਾ 'ਕੱਲਾ ਬਿੱਲੋ, ਮਿੱਤਰਾਂ ਦਾ main ਭਦੌੜ ਪਿੰਡ ਵੱਡੇ ਆ ਨਿਸ਼ਾਨੇ ਗੱਭਰੂ ਤਾਂ ਦੇਸੀ ਆ ਰਕਾਨੇ ਗੱਭਰੂ ਤਾਂ ਦੇਸੀ ਆ ਰਕਾਨੇ ਗੱਭਰੂ ਤਾਂ ਦੇਸੀ ਆ ਰਕਾਨੇ
Writer(s): Arjan Dhillon Lyrics powered by www.musixmatch.com
instagramSharePathic_arrow_out