Music Video

Opinion - Arjan Dhillon New Song | Manifest Arjan Dhillon New Album | New Punjabi Songs
Watch {trackName} music video by {artistName}

Credits

PERFORMING ARTISTS
Arjan Dhillon
Arjan Dhillon
Performer
MXRCI
MXRCI
Performer
COMPOSITION & LYRICS
Arjan Dhillon
Arjan Dhillon
Songwriter
MXRCI
MXRCI
Arranger

Lyrics

MXRCI ਹਾਏ, ਆਪ ਦੇ ਕਮਾ ਕੇ ਆਪੇ ਉਡਾ ਦਿੰਨੇ ਆ Ride'ਆਂ ਤੇ trip'ਆਂ ਉੱਤੇ ਲਾ ਦਿੰਨੇ ਆ ਹਾਏ, ਮਿੱਤਰਾਂ ਨੂੰ ਦਾਰੂ 'ਚ ਨਵ੍ਹਾ ਦਿੰਨੇ ਆ ਓ, ਐਵੇਂ ਸਾਡੇ ਸ਼ੌਕਾਂ ਨੂੰ ਉਜਾੜਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਹੋ, ਪਿਆ ਅਸਲਾ ਏ ਪੱਟਾਂ ਉੱਤੇ Nickle ਹੈ ਵੱਟਾਂ ਉੱਤੇ ਨਿਸ਼ਾਨਿਆਂ 'ਤੇ ਅੱਖ ਨਿਗਾਹ ਰੱਖਦੇ ਨਹੀਂ ਲੱਕਾਂ ਉੱਤੇ ਹੋ, ਡੌਲ਼ਿਆਂ 'ਤੇ ink ਬਿੱਲੋ ਦੂਰ-ਨੇੜੇ link ਨਿੱਘਾ ਗੱਭਰੂ ਬਥੇਰਾ ਪਾਵੇਂ leather ਤੂੰ mink ਬਿੱਲੋ ਹੋ, ਤੁਰੀਏ ਜੇ ਇਕੱਠੇ ਹੋ ਜਾਏ ਫਿਰਨੀ block ਨੀ ਸਾਡੀ ਤੋਰ ਭਲਵਾਨੀ ਬਾਰੇ ਕਹਿਣ G-Walk ਨੀ ਹੋ, circle ਸਾਡੇ ਨੂੰ ਖਿਲਾਰਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਹੋ, hookup, patch up ਪੱਲੇ ਨਹੀਓਂ ਪੈਂਦਾ ਕੱਖ ਸਾਨੂੰ ਕਿੱਥੇ ਬਹਿੰਦੇ fit Friend with benefits Relation on ਨਾਲ਼ੇ off ਹੋ ਗਈ ਦੁਨੀਆ ਨੂੰ ਸੌਖ ਕਰਾਂ ਇੱਕ ਨੂੰ ਹੀ call ਉਹੀ one in all ਹੋ, ਚੱਲਦੇ ਆ ਨਾਮ ਤਾਹੀਂ ਰਹਿਣ ਜੁੜਦੇ ਜਿੱਥੇ ਦਿਲ ਲਾਇਆ ਉੱਥੋਂ ਕਿੱਥੇ ਮੁੜਦੇ? ਹੋ, ਵਾਅਦਾ ਸੱਜਣਾ ਨੂੰ ਕੀਤਾ ਅਸੀਂ ਲਾਰਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਪੁੱਛਣ-ਦੱਸਣ ਨਹੀਂ ਆਏ Feel ਚੱਕਣ ਨਹੀਂ ਆਏ ਨੀ, ਕਰਾ ਕੇ ਸਿਰਾ ਜਾਣਾ ਦਿਨ ਕੱਟਣ ਨਹੀਂ ਆਏ ਹੋ, ਕੱਢੀ ਪਈ ਧੁੱਕੀ Aim ਅਰਜਣਾ ਉੱਚੀ ਮੁੰਡਾ ਆਪ ਹੀ brand ਨੀ, ਤੂੰ ਪਾਈ ਫਿਰੇਂ Gucci ਅੰਬਰ ਵੀ ਨਿੱਕਾ ਏ ਉਡਾਰੀਆਂ ਨੂੰ ਨੀ ਇੱਕੋ ਉਮਰ ਆ ਘੱਟ ਸਾਨੂੰ ਯਾਰੀਆਂ ਨੂੰ ਨੀ ਜਿਹੜੇ ਹੱਥੀਂ ਬੂਟੇ ਲਾਏ ਸਾਨੂੰ ਆਰਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਨੀ, ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ
Writer(s): Arjan Dhillon Lyrics powered by www.musixmatch.com
instagramSharePathic_arrow_out