album cover
Redua
165
Soundtrack
Redua was released on May 18, 2016 by Tips Music Limited as a part of the album Kaptaan (Original Motion Picture Soundtrack) - EP
album cover
Release DateMay 18, 2016
LabelTips Music Limited
Melodicness
Acousticness
Valence
Danceability
Energy
BPM187

Credits

PERFORMING ARTISTS
Gippy Grewal
Gippy Grewal
Actor
Monica Gill
Monica Gill
Actor
Karishma Kotak
Karishma Kotak
Actor
COMPOSITION & LYRICS
Raj Ranjodh
Raj Ranjodh
Songwriter
DJ Flow
DJ Flow
Composer
PRODUCTION & ENGINEERING
Tips Films
Tips Films
Producer

Lyrics

ਹੋ ਮੇਰੇ ਰੇਡੂਆ ਤੇ ਚਲਦਾ ਏ ਗਾਨਾ ਨੀ
ਕਾਹਤੋ ਸੋਹਣੀਏ ਕਲੱਬ ਤੂੰ ਜਾਣਾ ਨੀ
ਤੈਨੂੰ ਸੱਚੀ ਗੱਲ ਅੱਖਾਂ ਨੀ ਮਜਾਜਣੇ
ਸੱਚੀ ਗੱਲ ਅੱਖਾਂ ਨੀ ਮਜਾਜਣੇ
ਤੂੰ ਸੂਟ ਵਿੱਚ ਬਾਹਲਾ ਫਬਦੀ
ਲਕਿਲ ਗੱਡ ਦਾ ਏ ਭੰਗੜੇ ਚ ਗੱਬਰੂ
ਤੂੰ ਗਿੱਧਿਆਂ ਚ ਛਿੱਬ ਕੱਢ ਦੀ
ਹੋ ਤੇਰੀ ਬੈਂਟਲੇ ਚ ਸੱਡਾ ਨਾ ਗੁਜ਼ਾਰਾ ਨੀ
ਸੱਡਾ ਸਾਈਕਲ ਤੇ ਵੱਖਰਾ ਨਜ਼ਾਰਾ ਨੀ
ਹੋ ਬਾਲ ਧੂਣੀਆਂ ਕਵਾਉਣ ਤੈਨੂੰ ਚਲੀਆਂ
ਯਾਦ ਸ਼ੀਸ਼ਾ ਬਾਰ ਆਉਣਾ ਨਾ ਦੁਬਾਰਾ ਨੀ
ਹੋ ਤੈਨੂੰ ਸੱਚੀ ਗੱਲ ਅੱਖਾਂ ਨੀ ਮੈਂ ਹੀਰੀਏ
ਤੇਰੇ ਤੇ ਹੁਣ ਅੱਖ ਜਾਚਦੀ
ਕਿੱਲ ਗੱਡ ਦਾ ਏ ਭੰਗੜੇ ਚ ਗੱਬਰੂ
ਤੂੰ ਗਿੱਧਿਆਂ ਚ ਛਿੱਬ ਕੱਢ ਦੀ
ਹੋ ਪੈਰਾਂ ਵਿੱਚ ਪਈਆਂ ਤੇਰੇ ਝਾਂਜਰਾਂ ਨੂੰ ਵੇਖਕੇ
ਦਿਲ ਕਹੇ ਪਾਉਣਾ ਅੱਸੀ ਤੈਨੂੰ ਜਿੰਦ ਵੇਚ ਕੇ
ਇਕ ਨਿੱਕਾ ਜੇਹਾ ਹੋਰ ਵੀ ਸਵਾਲ ਕੁੜੀਏ
ਨੀ ਅੱਸੀ ਨੱਚਣਾ ਗਿੱਧੇ ਚ ਤੇਰੇ
ਨੱਚਣਾ ਗਿੱਧੇ ਚ ਤੇਰੇ ਨਾਲ ਕੁੜੀਏ
ਨੀ ਅੱਸੀ ਨਚਾ ਗਿੱਧੇ ਚ ਤੇਰੇ ਨਾਲ ਕੁੜੀਏ
ਅੱਧੀ ਚਾਈਨੀਜ਼ ਫੂਡ ਨੇ ਸੀ ਖਾ ਲਈ
ਤੂੰ ਤਾਂ ਬੇਬੇ ਆਲੇ ਸਾਗ ਨੇ ਬਚਾ ਲਈ
ਹੀਲ ਸੈਂਡਲ ਆ ਤੂੰ ਜਾਨ ਤੂੰ ਚੜਾ ਲੈ
ਨੀ ਤੂੰ ਜਦੋਂ ਦੀ ਪੰਜਾਬੀ ਜੁੱਤੀ ਪਾ ਲਈ
ਨੀ ਤੂੰ ਪਹਿਲੇ ਨਾਲੋ ਹੋ ਗਈ ਜਵਾਨ ਨੀ
ਤੇ ਮੱਖਣਾ ਨੇ ਤੂੰ ਪੱਟ ਤੀ
ਕਿੱਲ ਗੱਡ ਦਾ ਏ ਭੰਗੜੇ ਚ ਗੱਭਰੂ
ਤੂੰ ਗਿੱਧਿਆਂ ਚ ਚਿੱਬ ਕੱਢ ਦੀ
Written by: DJ Flow, Raj Ranjodh
instagramSharePathic_arrow_out􀆄 copy􀐅􀋲

Loading...