Music Video

Distance Love - Zehr Vibe | Yaari Ghuman | Punjabi Song 2021
Watch {trackName} music video by {artistName}

Credits

COMPOSITION & LYRICS
Zehr Vibe
Zehr Vibe
Songwriter
Yaari Ghuman
Yaari Ghuman
Composer
Grewal
Grewal
Lyrics

Lyrics

Ya-Ya-Ya-Yaari Beats, baby ਸਿਰ 'ਤੇ ਚੜ੍ਹਾਇਆ ਜਿਵੇਂ ਮਾੜੀ ਸਰਕਾਰ ਪਰ ਕਰਦੇ ਆਂ ਪਿਆਰ, ਫ਼ਾਇਦਾ ਕੀ ਲਕੋਣ ਤੋਂ? ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ ਇੰਜ ਲੱਗੇ ਖੌਰੇ ਕਿੰਨੇ ਹੋ ਗਏ ਨੇ ਸਾਲ ਭਾਵੇਂ ਟੱਪਿਆ ਆ week ਇੱਕ ਹੋਰ ਨੀ ਇੱਕ ਵਾਰੀ ਆ ਕੇ ਸੀਨਾ ਚੀਰ ਕੇ ਵਿਖਾ ਦਿਆਂ ਜੇ ਆਖਦੀ ਐ ਦਿਲ ਵਿੱਚ ਚੋਰ ਨੀ Open 'ਤੇ ਛੱਡਦਾ ਵੇ message ਤੂੰ ਮੇਰੇ ਜਜ਼ਬਾਤਾਂ ਉੱਤੇ ਕਰਦੀ ਨਾ ਗੌਰ ਨੀ ਅੱਜ ਤਕ ਉੱਚੀ-ਨੀਵੀਂ ਕਿਸੇ ਦੀ ਨਾ ਸੁਣੀ ਕੱਲਾ ਤੇਰੇ ਅੱਗੇ ਚਲਦਾ ਨਾ ਜ਼ੋਰ ਨੀ ਨੈਣਾਂ ਦੇ ਨੇੜੇ, ਵੇ ਦਿਲ ਦੇ ਬਨੇਰੇ 'ਤੇ ਬੈਠੀ ਰਵੇ, ਯਾਰਾ, ਸਾਰੀ ਉਮਰ राहों में, बाँहों में, बच के निगाहों से लग ना जाए तुझे कहीं नज़र ਛੱਡ ਦੋ ਗੁਰੂਰ ਤੁਸੀਂ ਹੁਣ ਤਾਂ, ਹਜ਼ੂਰ ਡਰ ਲਗਦਾ ਐ ਥੋਡੇ ਕੋਲ਼ੋਂ ਦੂਰ ਹੋਣ ਤੋਂ ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ ਸ਼ਾਇਦ ਮੁੱਕਣ 'ਤੇ ਆਉਣ ਹੀ ਨਾ, ਇਹ ਗੱਲਾਂ ਨੇ ਜੋ ਉਹਦੀ ਅੱਖਾਂ ਵਿੱਚ ਮੈਂ ਦਿਸਦਾ, ਮੇਰੀ ਅੱਖਾਂ ਵਿੱਚ ਉਹ ਜਿੰਨਾ ਉਹਦਾ ਮੈਂ ਕਰਦਾ, ਉਹ ਕਰੇ ਬਰਾਬਰ ਮੋਹ ਉਹਦੀ ਅੱਖਾਂ ਵਿੱਚ ਮੈਂ ਦਿਸਦਾ, ਮੇਰੀ ਅੱਖਾਂ ਵਿੱਚ ਉਹ ਤੜਕੇ ਹੀ ਉੱਠ ਕੇ ਵੇ ਚੇਤੇ ਤੈਨੂੰ ਕਰਾਂ ਨਾਲ਼ੇ ਨਾਮ ਤੇਰਾ ਲਵਾਂ, ਯਾਰਾ, ਪਹਿਲਾਂ ਸੌਣ ਤੋਂ ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ (ਗੱਲਾਂ phone ਤੋਂ) ਫੁੱਲਾਂ ਤੋਂ ਸੋਹਣੇ ਸੱਜਣ, ਮਿੱਠੀ ਧੁੱਪ ਵਰਗੇ ਮੱਧਮ ਜਿੰਨੀ ਵਾਰੀ ਵੇਖਾਂ, ਯਾਰਾ, ਰੂਹ ਜਾਂਦੀ ਖਿਲ ਨੀ ਨਿੱਤ ਹੀ ਫ਼ਿਰ ਨੀਂਦਰ ਟੁੱਟਦੀ, ਨਿੱਤ ਹੀ ਫ਼ਿਰ ਤੜਫ਼ਣ ਉੱਠਦੀ ਜਿੰਨੀ ਵਾਰੀ ਉਹਨਾਂ ਵਾਰੇ ਸੋਚਦਾ ਐ ਦਿਲ ਨੀ ਬਦਲੇ ਸੁਭਾਅ ਨੇ, ਯਾਰਾ, ਲੋਕ ਗਵਾਹ ਨੇ ਅਸੀ ਤੇਰੇ ਪਿੱਛੇ ਗਏ ਜ਼ਿੰਦਗੀ ਜਿਉਣ ਤੋਂ ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ ਰੋਜ਼-ਰੋਜ਼ ਮਿਲ਼ਣੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ phone ਤੋਂ
Writer(s): Zehr Vibe Lyrics powered by www.musixmatch.com
instagramSharePathic_arrow_out