album cover
In the Flow
164
Pop
In the Flow was released on June 21, 2024 by Shaan Winniewala as a part of the album In the Flow - Single
album cover
Release DateJune 21, 2024
LabelShaan Winniewala
Melodicness
Acousticness
Valence
Danceability
Energy
BPM89

Credits

PERFORMING ARTISTS
Shaan Winniewala
Shaan Winniewala
Performer
COMPOSITION & LYRICS
Ullas Mahajan
Ullas Mahajan
Songwriter
PRODUCTION & ENGINEERING
ICon
ICon
Producer

Lyrics

ਅੱਖਾਂ ਵਿੱਚ ਲੋਰ ਏ ਨੀ
ਖੜੀ ਦੀ ਪਿਓਰ ਏ ਨੀ
ਯੰਗ ਏਜ ਗੱਬਰੂ ਦੀ
ਮਾਈਂਡ ਮੈਚਿਓਰ ਏ ਨੀ
ਅੱਖਾਂ ਵਿੱਚ ਲੋਰ ਏ ਨੀ
ਖੜੀ ਦੀ ਪਿਓਰ ਏ ਨੀ
ਯੰਗ ਏਜ ਗੱਬਰੂ ਦੀ
ਮਾਈਂਡ ਮੈਚਿਓਰ ਏ ਨੀ
ਐਵੇ ਨਈਓ ਯਾਬ ਦੇ ਸ਼ੌਂਕੀ ਲਾਇਆ ਦੱਬ ਦੇ
ਲੀੜਾ ਲੱਤਾ ਪਾਇਆ ਬਿੱਲੋ ਜੱਚਦਾ ਏ ਸੱਬ ਦੇ
ਅੱਤ ਜੇ ਕਰਾਉਣੀ ਪੱਟੂ ਰਹਿੰਦੇ ਸਾਡਾ ਪੱਬ ਤੇ
ਦਿਲਾਂ ਵਿੱਚ ਹੁੰਦੇ ਯਾ ਫਿਰ ਗੱਡੀਆਂ ਚ ਲੱਭਦੇ
ਟਾਈਮ ਚੰਗਾ ਦੱਸਦੀਆਂ ਸਾਡੀਆਂ ਜੋ ਘੜੀਆਂ
ਅੱਖਾਂ ਉੱਤੇ ਸ਼ੇਡ ਬਿੱਲੋ ਰਹਿੰਦੀਆਂ ਜੋ ਚੜ੍ਹੀਆਂ
ਨਖਰੇ ਦਾ ਨੱਕ ਨਾਲੇ ਭੰਡਦੇ ਨੇ ਅੱਡੀਆਂ
ਫੂਕਦੇ ਸਕੀਰੀਆਂ ਜੋ ਦੇਖ ਦੇਖ ਸੜੀਆਂ
ਕੈਨੇਡੀਅਨ ਸ਼ੋਰ ਬੋਲੇ ਵੱਖਰੀ ਹੀ ਤੌਰ ਬੋਲੇ
ਸਤਿ ਸ੍ਰੀ ਅਕਾਲ ਕੱਦੇ ਕੱਦੇ ਬੋਨਜੂਰ ਬੋਲੇ
ਅੱਜ ਦੀ ਤਰੀਕ ਵਿੱਚ ਪੀਕ ਉੱਤੇ ਦੌਰ ਬੋਲੇ
ਕਲਮ ਏ ਹੈਮਰ ਨੀ ਜਿਹਦੇ ਵਿੱਚੋਂ ਥੌਰ ਬੋਲੇ
ਗੱਡੀ ਦੀ ਸਪੀਡ ਸੈਟ ਰੱਖ ਕੇ ਕਰੂਜ਼ ਤੇ
ਘੁੰਮਦੇ ਨੇ ਜੱਟ ਹੋਣੀ ਏਰੀਆ ਚ ਲੂਜ਼ ਤੇ
ਮਾਮੇ ਨੇ ਅਲਰਟ ਤੇ ਵੈਰੀ ਨੇ ਸਨੂਜ਼ ਤੇ
ਬਿਜ਼ਨੈਸ ਗੈਂਗ ਮੁੰਡੇ ਐਂਟਰਪ੍ਰੀਨਿਓਰ ਏ ਨੀ
ਅੱਖਾਂ ਵਿੱਚ ਲੋਰ ਏ ਨੀ
ਖੜੀ ਦੀ ਪਿਓਰ ਏ ਨੀ
ਯੰਗ ਏਜ ਗੱਬਰੂ ਦੀ
ਮਾਈਂਡ ਮੈਚਿਓਰ ਏ ਨੀ
ਅੱਖਾਂ ਵਿੱਚ ਲੋਰ ਏ ਨੀ
ਖੜੀ ਦੀ ਪਿਓਰ ਏ ਨੀ
ਯੰਗ ਏਜ ਗੱਬਰੂ ਦੀ
ਮਾਈਂਡ ਮੈਚਿਓਰ ਏ ਨੀ
ਗੱਬਰੂ ਬਰਾਊਨ ਗੱਡੀ ਰੱਖਦਾ ਬਲੈਕ ਨੀ
ਕਈਆਂ ਦੀ ਏ ਹਾਰਟਬੀਟ ਕਈਆਂ ਲਈ ਅਟੈਕ ਨੀ
ਹਿੱਕ ਵਿੱਚ ਜੋਰ ਖਾ ਕੇ ਪਾਊਡਰ ਨਾ ਜੈਕ ਨੀ
ਅੰਟੀਆਂ ਲਈ ਜ਼ਹਿਰ ਏ ਤੇ ਅਲੜ੍ਹਾਂ ਦਾ ਸਨੈਕ ਨੀ
ਚੇਸਤਾਂ ਨੇ ਪੰਪ ਦੌਲੇ ਕਰਦੇ ਫਲੈਕਸ ਨੇ
ਰੀਲ ਚੈੱਕ ਕਰਦੀਆਂ ਫਿਊਚਰ ਤੇ ਐਕਸ ਨੇ
ਵੱਡਿਆਂ ਦੀ ਇਨਕਮ ਤੋਂ ਵਡ ਭਰੇ ਟੈਕਸ ਨੇ
ਮੈਂ ਰੱਖੀ ਮਿਨੀਮਮ ਸ਼ੁਕਰਾਨੇ ਮੈਕਸ ਨੇ
ਨਸ਼ਿਆਂ ਚੋਂ ਨਸ਼ਾ ਇਕ ਲਾਇਆ ਏ ਜਵਾਨੀ ਦਾ
ਨਾ ਹੀ ਕਿਸੇ ਪੈਸੇ ਦਾ ਤੇ ਨਾ ਹੀ ਮਸਤਾਨੀ ਦਾ
ਹਸਲਰ ਬੰਦੇ ਨਾ ਕੋਈ ਫੀਅਰ ਨਕਾਮੀ ਦਾ
ਔਕੜਾਂ ਨਾਲ ਚੱਲੇ ਸਾਡਾ ਮੈਚ ਭਲਵਾਨੀ ਦਾ
ਵਿਨੀਪੈਗ ਵਾਲਾ ਸ਼ਾਨ ਲੁੱਟ ਦਾ ਪਿਆ ਮੌਜ ਏ
ਕਿੱਲਸ਼ੌਟ ਗੱਬਰੂ ਇਹ ਹੁੰਦਾ ਨਈਓ ਡੌਜ ਏ
ਕੱਲਾ ਕੱਲਾ ਸਾਹ ਜੀਵੇ ਔਂਦਾ ਜਿਹੜਾ ਰੋਜ ਏ
ਵਰੀ ਨਾ ਫਿਊਚਰ ਦੀ ਕੀਤਾ ਸਿਕਿਓਰ ਏ ਨੀ
ਅੱਖਾਂ ਵਿੱਚ ਲੋਰ ਏ ਨੀ
ਖੜੀ ਦੀ ਪਿਓਰ ਏ ਨੀ
ਯੰਗ ਏਜ ਗੱਬਰੂ ਦੀ
ਮਾਈਂਡ ਮੈਚਿਓਰ ਏ ਨੀ
ਅੱਖਾਂ ਵਿੱਚ ਲੋਰ ਏ ਨੀ
ਖੜੀ ਦੀ ਪਿਓਰ ਏ ਨੀ
ਯੰਗ ਏਜ ਗੱਬਰੂ ਦੀ
ਮਾਈਂਡ ਮੈਚਿਓਰ ਏ ਨੀ
Written by: Ullas Mahajan
instagramSharePathic_arrow_out􀆄 copy􀐅􀋲

Loading...