album cover
Evergreen
25
Indian Pop
Evergreen was released on January 17, 2025 by EYP Creations as a part of the album Rookie - EP
album cover
Release DateJanuary 17, 2025
LabelEYP Creations
Melodicness
Acousticness
Valence
Danceability
Energy
BPM96

Music Video

Music Video

Credits

PERFORMING ARTISTS
Shaan Winniewala
Shaan Winniewala
Performer
COMPOSITION & LYRICS
Desi Crew
Desi Crew
Composer
PRODUCTION & ENGINEERING
Icon
Icon
Producer

Lyrics

ਗੱਭਰੂ ਏ ਤੇਰੇ ਲਈ ਸੌਗਾਤ ਵਰਗਾ
ਅੰਤਿਆਂ ਲਈ ਕਾਲੀ ਬੋਲੀ ਰਾਤ ਵਰਗਾ
ਮਾ ਪਿਓ ਦੀ ਅੱਖ ਦਾ ਏ ਤਾਰਾ ਬੱਲੀਏ
ਯਾਰਾਂ ਦੇ ਲਈ ਡੂੰਘੇ ਜਜ਼ਬਾਤ ਵਰਗਾ
ਮਾੜੇ ਤਕੜੇ ਲਈ ਅੱਖ ਸੇਮ ਰੱਖਦਾ
ਉੱਚਾ ਕਰ ਟੱਬਰ ਦਾ ਨਾਮ ਰੱਖਦਾ
ਪੌਜ਼ੀਟਿਵ ਚੱਲੇ ਮਾਈਂਡ ਕੂਲ ਮਿੱਠੀਏ
ਹਿੱਕ ਚ ਡਰੈਗਨ ਫ਼ਲੇਮ ਰੱਖਦਾ
ਫ਼ਿਲਮਾਂ ਪਸੰਦ ਸ਼ੂਟ ਆਊਟ ਵਾਲੀਆਂ
ਕਰਦਾ ਨਾ ਗੱਲਾਂ ਕਦੇ ਡਾਊਟ ਵਾਲੀਆਂ
ਸਾਦਗੀ ਦਾ ਮੁੱਢ ਤੋਂ ਹੀ ਫੈਨ ਗੱਭਰੂ
ਤਕਦਾ ਨਾ ਫੋਟੋਆਂ ਓਹ ਪਾਊਟ ਵਾਲੀਆਂ
ਬਾਦੋ ਬਾਦੀ ਪੈਂਦੇ ਡਿਸਪਿਊਟ ਸੋਹਣੀਏ
ਕਰਦਾ ਸ਼ਲਾਰੂ ਓਹ ਮਿਊਟ ਸੋਹਣੀਏ
ਸੁੱਖ ਦਾ ਏ ਸਾਹ ਹਮਦਰਦਾਂ ਲਈ
ਹੇਟਰਾਂ ਦੇ ਸੀਨੇ ਘਬਰਾਟ ਵਰਗਾ
ਗੱਭਰੂ ਏ ਤੇਰੇ ਲਈ ਸੌਗਾਤ ਵਰਗਾ
ਅੰਤਿਆਂ ਲਈ ਕਾਲੀ ਬੋਲੀ ਰਾਤ ਵਰਗਾ
ਮਾ ਪਿਓ ਦੀ ਅੱਖ ਦਾ ਏ ਤਾਰਾ ਬੱਲੀਏ
ਯਾਰਾਂ ਦੇ ਲਈ ਡੂੰਘੇ ਜਜ਼ਬਾਤ ਵਰਗਾ
ਜਿਮ ਵਿੱਚ ਸਾਧ ਦਾ ਏ ਫੈਟ
ਡੋਲਿਆਂ ਨਾਲ ਹੁਣ ਛਾਤੀ ਦੇਖ ਕਰਦੀ ਏ ਚੱਟ
ਪੁੱਛ ਨਾ ਤੂੰ ਕਿੱਥੇ ਪਾਰਟੀ ਦੀ ਲੋਕੇਸ਼ਨ ਕੁੜੇ
ਲਾਉਣੀ ਸ਼ਨੀਵਾਰ ਜੱਟ ਨੇ ਤਾਂ ਹੁੰਦੀ ਏ ਸਕੁਐਟ
ਬੀਫ ਕਰਦਾ ਏ ਪਰ ਕਦੇ ਕਰਦਾ ਨਾ ਈਟ
ਟੱਚ ਕਰੇ ਅਸਮਾਨ ਤੇ ਬਜ਼ੁਰਗਾਂ ਦੇ ਫੀਟ
ਦੌੜ ਸੁਪਨਿਆਂ ਵਾਲੀ ਇੰਜ ਭੱਜਦਾ ਬਿੱਲੋ
ਸਪ੍ਰਿੰਟ ਨੇ ਲਾਉਂਦੇ ਜੀਵੇਂ ਪ੍ਰੋ ਐਥਲੀਟ
ਬਾਡੀ ਨੂੰ ਇਹ ਜੀਵੇਂ ਸਦਾ ਖੂਨ ਪਾਲਦਾ
ਸ਼ੌਂਕ ਨਾਲ ਚੋਬਰ ਜਨੂੰਨ ਪਾਲਦਾ
ਦੁਨੀਆ ਚ ਵਡ ਗਈ ਬੇਚੈਨੀ ਜਾਪਦੀ
ਕਿਵੇਂ ਮੁੰਡਾ ਅੱਜ ਵੀ ਸੁਕੂਨ ਪਾਲਦਾ
ਹੌਸਲਾ ਤੇ ਵਿੱਲ ਸਟਰੌਂਗ ਚੱਲਦੇ
ਵਿਨੀਪੈਗ ਸ਼ਾਨ ਦੇ ਨੇ ਸੌਂਗ ਚੱਲਦੇ
ਐਵਰਗ੍ਰੀਨ ਅੰਦਾਜ਼ ਉਸਦਾ
ਚਾਪ ਚੜ੍ਹੇ ਫੋਕ ਰਕਾਤ ਵਰਗਾ
ਗੱਭਰੂ ਏ ਤੇਰੇ ਲਈ ਸੌਗਾਤ ਵਰਗਾ
ਅੰਤਿਆਂ ਲਈ ਕਾਲੀ ਬੋਲੀ ਰਾਤ ਵਰਗਾ
ਮਾ ਪਿਓ ਦੀ ਅੱਖ ਦਾ ਏ ਤਾਰਾ ਬੱਲੀਏ
ਯਾਰਾਂ ਦੇ ਲਈ ਡੂੰਘੇ ਜਜ਼ਬਾਤ ਵਰਗਾ
Written by: Desi Crew
instagramSharePathic_arrow_out􀆄 copy􀐅􀋲

Loading...