album cover
Brain Games
1
Indian Pop
Brain Games was released on January 17, 2025 by EYP Creations as a part of the album Rookie - EP
album cover
Release DateJanuary 17, 2025
LabelEYP Creations
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Shaan Winniewala
Shaan Winniewala
Performer
COMPOSITION & LYRICS
Shaan Winniewala
Shaan Winniewala
Songwriter
PRODUCTION & ENGINEERING
Icon
Icon
Producer

Lyrics

ਫੇਕ ਜ਼ਮਾਨਾ
ਫੇਕ ਨੇ ਗੱਲਾਂ
ਅਸਲੀ ਨੇ ਧੋਖੇ
ਅਸਲੀ ਨੇ ਚਾਲਾਂ
ਇੱਜ਼ਤਾਂ ਨਾ ਹੁਣ ਘਟਦੀਆਂ ਦਾਗ ਨਾਲ
ਨੀਤ ਰਜਦੀ ਨਾ ਪੈਸਿਆਂ ਦੇ ਬਾਗ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਦੁੱਖ ਕਿਸੇ ਦਾ ਨੇ ਦੇਖਦੇ ਸਵਾਦ ਨਾਲ
ਰੀਤ ਬਦਲੀ ਏ ਬਦਲੇ ਰਵਾਜ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਫੀਲਿੰਗਾਂ ਨੂੰ ਰੱਖ ਸੈਪਰੇਟ ਸਾਰੇ
ਪਿਆਰ ਕਰਦੇ ਨੇ ਕੈਲਕੁਲੇਟ ਸਾਰੇ
ਖ਼ਵਾਬ ਕਰਦੇ ਜੋ ਡੈਕੋਰੇਟ
ਹੁੰਦੇ ਨਾ ਓਹ ਕਦੇ ਐਕੂਰੇਟ
ਸੋਚਦੇ ਨਾ ਕੂੜੇ ਕਿ ਏ ਇਮੋਸ਼ਨ
ਕਿਸੇ ਲਈ ਹੁੰਦਾ ਕਿ ਏ ਡਿਵੋਸ਼ਨ
ਨੇਟ ਉੱਤੇ ਬੱਸ ਕਰਕੇ ਪ੍ਰੋਮੋਸ਼ਨ
ਫੇਮ ਵਾਲਾ ਲੋਕ ਲੱਭਦੇ ਨੇ ਓਸ਼ਨ
ਰਗਾਂ ਭਰੀਆਂ ਨੇ ਰੱਖਦੇ ਤਜਾਬ ਨਾਲ
ਕੰਨ ਅੱਕਦੇ ਨੇ ਰੂਹ ਦੀ ਆਵਾਜ਼ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਕਹਿੰਦੇ ਮਾੜਾ ਚੰਗਾ
ਐਵੇਂ ਲੇਂਦੇ ਪੰਗਾ
ਪੈਸੇ ਪਿੱਛੇ ਇਹ
ਵੇਚ ਦਿੰਦੇ ਸੰਗਾਂ
ਈਗੋ ਦੀਆਂ ਜੰਗਾਂ
ਖਿੱਚ ਦੇ ਨੇ ਟੰਗਾਂ
ਉੱਡ ਦੇ ਨੂੰ ਦੇਖ
ਤਕ ਲਾਉਂਦੇ ਖੰਭਾਂ
ਮੁੰਹ ਤੇ ਤੇਰੇ ਨੇ
ਵਿਚੋ ਦੋਗਲੇ
ਸਾਮੀ ਜਪਦੇ ਜੋ
ਹੁੰਦੇ ਖੋਖਲੇ
ਦੁੱਖ ਵੰਡ ਕੇ
ਸੁੱਖ ਭੋਗਦੇ
ਲਾ ਇਲਾਜ ਇਹ
ਰੋਗੀ ਲੋਭ ਦੇ
ਅੱਖ ਰੜਕਦੀ ਕਿਸੇ ਦੇ ਖਵਾਬ ਨਾਲ
ਚੇਹਰਾ ਅਸਲੀ ਨੇ ਢਕਦੇ ਨਕ਼ਾਬ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਸ਼ਾਨ ਜ਼ਿੰਦਗੀ ਏ ਮਿਲਦੀ ਮੁਰਾਦ ਨਾਲ
ਕੱਟ ਲੇ ਤੂੰ ਇਹਨੂੰ ਜੁੱਧ ਬੁਨਿਆਦ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
ਅੱਜ ਕੱਲ੍ਹ ਦਿਲ ਲੱਗਦਾ ਦਿਮਾਗ ਨਾਲ
Written by: Shaan Winniewala
instagramSharePathic_arrow_out􀆄 copy􀐅􀋲

Loading...