album cover
Soulmate
34
Indian Pop
Soulmate was released on January 17, 2025 by EYP Creations as a part of the album Rookie - EP
album cover
Release DateJanuary 17, 2025
LabelEYP Creations
Melodicness
Acousticness
Valence
Danceability
Energy
BPM184

Music Video

Music Video

Credits

PERFORMING ARTISTS
Shaan Winniewala
Shaan Winniewala
Performer
COMPOSITION & LYRICS
Shaan Winniewala
Shaan Winniewala
Songwriter
PRODUCTION & ENGINEERING
Rahul Sathu
Rahul Sathu
Producer

Lyrics

ਬੱਦਲਾਂ ਨੇ ਚਾਨ ਕਰਤੀ ਏ
ਤੂੰ ਜੋ ਅੱਜ ਹਾਂ ਕਰਤੀ ਏ
ਦਿਲ ਦੇ ਇਸ ਸੌਦੇ ਬਦਲੇ
ਜਾਨ ਤੇਰੇ ਨਾ ਕਰਤੀ ਏ
ਸੱਬ ਤੈਨੂੰ ਹੱਕ ਹੁਣ ਦਿੱਤੇ
ਦੇਹ ਤੋਂ ਰੂਹ ਤਕ ਹੁਣ ਦਿੱਤੇ
ਮੁਸ਼ਕਿਲ ਤੂੰ ਮਿਲਿਆ ਚਾਹੇ
ਜ਼ਿੰਦਗੀ ਆਸਾਨ ਕਰਤੀ ਏ
ਫੁਰਸਤ ਦੇ ਵੇਲੇ ਨੇ ਹੁਣ
ਸੁਕੂਨ ਦੀਆਂ ਬਾਤਾਂ ਨੇ
ਉਲਫ਼ਤ ਨਾਲ ਯਾਰੀ ਲਈ
ਮਾਸੂਮ ਜਜ਼ਬਾਤਾਂ ਨੇ
ਰੱਬ ਨੂੰ ਵੀ ਮੰਨਣਾ ਪੈਣਾ
ਓਹਦੀ ਕਰਾਮਾਤਾਂ ਨੇ
ਇਸ਼ਕ ਤੇਰੇ ਨੇ ਮੇਰੀ
ਆਸ਼ਿਕ ਪਹਿਚਾਣ ਕਰਦੀ ਏ
ਤੋਹਫ਼ਾ ਜੀਵੇਂ ਬੱਚਿਆਂ ਦੇ ਲਈ
ਅਕਲ ਜੀਵੇਂ ਕੱਚਿਆਂ ਦੇ ਲਈ
ਸਾਨੂੰ ਹੁਣ ਤੂੰ ਜ਼ਰੂਰੀ
ਈਮਾਨ ਜੀਵੇਂ ਸੱਚਿਆਂ ਦੇ ਲਈ
ਤੇਰੇ ਨਾਲ ਰਾਬਤਾ ਹੋਇਆ
ਦਿਲ ਫੜ੍ਹੀ ਸਾਬਤਾ ਹੋਇਆ
ਮੇਰੀ ਤੂੰ ਬਣੇ ਹਕੀਕਤ
ਪੂਰਾ ਚਲੋ ਖ਼ਾਬ ਤਾਂ ਹੋਇਆ
ਨਾ ਹੁਣ ਕੋਈ ਦੂਰੀ ਰਹਿਣੀ
ਨਾ ਹੀ ਮਜਬੂਰੀ ਪੈਣੀ
ਰੂਹਾਂ ਦੀ ਰਮਜ਼ ਦੋਹਾਂ ਨੇ
ਅੱਖਾਂ ਤੋਂ ਪੜ੍ਹ ਹੁਣ ਲੇਨੀ
ਹੋਰ ਦੱਸ ਕਿ ਹੁਣ ਕਹੀਏ
ਤੇਰੇ ਹੀ ਹੋਕੇ ਰਹੀਏ
ਸ਼ਾਨ ਨੇ ਅੱਜ ਤੈਨੂੰ ਇਹ
ਪੱਕੀ ਜ਼ੁਬਾਨ ਕਰਤੀ ਏ
ਬੱਦਲਾਂ ਨੇ ਚਾਨ ਕਰਤੀ ਏ
ਤੂੰ ਜੋ ਅੱਜ ਹਾਂ ਕਰਤੀ ਏ
ਦਿਲ ਦੇ ਇਸ ਸੌਦੇ ਬਦਲੇ
ਜਾਨ ਤੇਰੇ ਨਾ ਕਰਤੀ ਏ
ਬੱਦਲਾਂ ਨੇ ਚਾਨ ਕਰਤੀ ਏ
Written by: Shaan Winniewala
instagramSharePathic_arrow_out􀆄 copy􀐅􀋲

Loading...