album cover
Bach Bach
382
Pop
Bach Bach was released on July 19, 2024 by Sky Digital as a part of the album BREAKING THROUGH - EP
album cover
Release DateJuly 19, 2024
LabelSky Digital
Melodicness
Acousticness
Valence
Danceability
Energy
BPM89

Credits

PERFORMING ARTISTS
Zehr Vibe
Zehr Vibe
Performer
Gminxr
Gminxr
Performer
COMPOSITION & LYRICS
Zehr Vibe
Zehr Vibe
Songwriter
PRODUCTION & ENGINEERING
Gminxr
Gminxr
Producer

Lyrics

ਸਦਗੀ ਚ ਸੋਹਣੀ ਲੱਗੇ ਕਰਦੀ ਸ਼ਿੰਗਾਰ ਨੀ
ਇੱਕ ਦੋ ਨੀ ਓਹਦੀਆਂ ਤਾਂ ਸਿਫ਼ਤਾਂ ਹਜ਼ਾਰ ਨੀ
ਸੁਣਿਆ ਮੈਂ ਹਾਸਾ ਓਹਦਾ ਸੂਲੀ ਉੱਤੇ ਚੜ੍ਹਦਾ
ਨੈਣਾਂ ਦੇ ਜੋੜੇ ਤਾਂ ਡੇਲੀ ਕਰਦੇ ਸ਼ਿਕਾਰ ਨੀ
ਨਖਰੇ ਫੱਬਦੇ ਜਾਵਾਂ ਸਦਕੇ
ਨਖਰੇ ਫੱਬਦੇ ਜਾਵਾਂ ਸਦਕੇ
ਓਹਦੀਆਂ ਅਦਾਵਾਂ ਤੋਂ ਬੱਚ ਬੱਚ ਤੁਰਦੇ
ਨੀ ਬੱਚ ਬੱਚ ਤੁਰਦੇ ਹੰਡੀਏ
ਨੀ ਮੁੰਡੇ ਤੇਰੇ ਨਿਗਾਹਾਂ ਤੋਂ
ਨੀ ਬੱਚ ਬੱਚ ਤੁਰਦੇ ਹੰਡੀਏ
ਨੀ ਮੁੰਡੇ ਤੇਰੇ ਨਿਗਾਹਾਂ ਤੋਂ
ਸਾਡਾ ਹੱਥ ਜੇਹ ਫੜ ਲੈ ਰੱਖੂੰ ਵਧਕੇ ਸਾਹਾਂ ਤੋਂ
ਬਚ ਬਚ ਤੁਰਦੇ ਹੰਡੀਏ ਨੀ ਮੁੰਡੇ ਤੇਰੇ ਨਿਗਾਹਾਂ ਤੋਂ
ਤੈਨੂੰ ਕੁੜੇ ਵੋਗ ਮੈਗਜ਼ੀਨਾਂ ਆਲੇ ਲੱਭਦੇ
ਪਾਉਣਾ ਤੂੰ ਅੱਖਾਂ ਦੇ ਵਿੱਚ ਸੁਰਮਾ ਜਾ ਛੱਡ ਦੇ
ਜਿੰਨੀਆਂ ਤੂੰ ਸੱਡੇ ਤੋਂ ਬਣਾਉਣਾ ਚਾਹਵੇਂ ਦੂਰੀਆਂ
ਓਹਨੇ ਹੀ ਯਾਰਾਨੇ ਤੇਰੇ ਵੱਲ ਜਾਂਦੇ ਵਧਦੇ
ਧੁੱਪਾਂ ਵਿੱਚ ਪਾਏ ਸੜ੍ਹ ਦੇ ਕਾਹਤੋਂ ਭੱਜਦੇ ਛਾਵਾਂ ਤੋਂ
ਬਚ ਬਚ ਤੁਰਦੇ
ਨੀ ਬੱਚ ਬੱਚ ਤੁਰਦੇ ਹੰਡੀਏ
ਨੀ ਮੁੰਡੇ ਤੇਰੇ ਨਿਗਾਹਾਂ ਤੋਂ
ਬਚ ਬਚ ਤੁਰਦੇ ਹੰਡੀਏ
ਨੀ ਮੁੰਡੇ ਤੇਰੇ ਨਿਗਾਹਾਂ ਤੋਂ
ਤੇਰੇ ਆ ਮੁਰੀਦ ਨੀ ਜਾਵਾਂਗੇ ਕਿਸੇ ਹੋਰ ਕੋਲ
ਐਸੀਆਂ ਗੱਲਾਂ ਦਾ ਵੇਹਮ ਦਿਲ ਤੋਂ ਹੀ ਕੱਢ ਦੇ
ਦੱਸ ਤੂੰ ਬ੍ਰੈਂਡ ਕੇਹੜੇ ਪਾਉਣੇ ਮਰਜਾਣੀਏ
ਗੱਲ ਬੇਸ ਸੰਗਣ ਸੰਗਾਉਣ ਵਾਲੀ ਛੱਡ ਦੇ
ਹੋ ਸ਼ੌਂਕ ਤੇਰੇ ਸੱਬ ਪੂਰੂ ਮੈਂ ਡੱਕਣਾ ਨੀ ਚਾਵਾਂ ਤੋਂ
ਬਚ ਬਚ ਤੁਰਦੇ ਹੰਡੀਏ
ਨੀ ਮੁੰਡੇ ਤੇਰੇ ਨਿਗਾਹਾਂ ਤੋਂ
ਬਚ ਬਚ ਤੁਰਦੇ ਹੰਡੀਏ
ਨੀ ਮੁੰਡੇ ਤੇਰੇ ਨਿਗਾਹਾਂ ਤੋਂ
Written by: Zehr Vibe
instagramSharePathic_arrow_out􀆄 copy􀐅􀋲

Loading...