album cover
Let Me Know
album cover
Let Me Know was released on July 28, 2023 by Juke Dock as a part of the album Let Me Know - Single
July 28, 2023
LabelJuke Dock
BPM75
Melodicness
Acousticness
Valence
Danceability
Energy

Music Video

Music Video

Lyrics

[Verse 1]
ਮਰਸੀ
ਹੋ ਤੇਰੇ ਲਈ ਹੀ ਲਿਖਦਾ ਤੇ ਚਾ ਜੇਹਾ ਚੜ੍ਹੇ ਮੈਨੂੰ
ਪਿਆਰ ਨੀ ਜਤਾਉਂਦਾ ਐਵੇਂ ਵਾਰ ਵਾਰ ਦੱਸਕੇ ਨੀ
ਸੌਂਹ ਖਾਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
ਯਾ ਫੇਰ ਐਵੇਂ ਕਹਿਤਾ ਮੇਰਾ ਮਾਣ ਜੇਹਾ ਰੱਖ ਕੇ
[Verse 2]
ਹੋ ਅਕਲੋਂ ਦੇ ਅੰਨ੍ਹਿਆਂ ਨੂੰ ਰਾਹਾਂ ਤੂੰ ਦਿਖਾਈਆਂ ਨੇ ਨੀ
ਸੋਣੀਏ ਸਿਆਣਪਾਂ 'ਚ ਮਹਿਕਾਂ ਛਿੜਕਾਈਆਂ ਨੇ ਨੀ
ਜਾਨ ਛਡਕਾਵਾਂ ਮੈਂ ਨੀ ਵਾਰਕੇ ਮੁਕਾਉਣੀ ਚੌਂਦਾ
ਤੇਰੇ ਲਈ ਮੈਂ ਝੱਲੀਏ ਨੀ ਖੁਸ਼ੀਆਂ ਵਿਆਹੀਆਂ ਨੇ ਨੀ
[Verse 3]
ਹੋ ਸਾਡਾ ਹੋਇਆ ਇਸ ਗੱਲ ਦਾ ਹੀ ਤਾਂ ਸਰੂਰ ਆ ਨੀ
ਪੈਰਾਂ ਵਿੱਚ ਛਾਲੇ ਹੋ ਗਏ ਵੇਖ ਨੱਚ ਨੱਚਕੇ ਨੀ
ਸੌਂਹ ਖਾਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
ਯਾ ਫੇਰ ਐਂਵੇ ਕਿਹਾ ਮੇਰਾ ਮਾਨ ਜਿਹਾ ਰੱਖ ਕੇ
[Verse 4]
ਹੋ ਉੱਚੇ ਉੱਚੇ ਖਿਆਲ ਉੱਚਾ ਹੋਇਆ ਕਿਰਦਾਰ ਆ ਨੀ
ਜਿਓਂ ਦਾ ਸਲੀਕਾ ਆਇਆ ਕੈਸਾ ਤੇਰਾ ਪਿਆਰ ਆ ਨੀ
ਕਿੰਝ ਸਮਝਾਵਾਂ ਕਿੰਨਾ ਖਾਸ ਤੇਰੇ ਨਾਲ ਆ
ਮੈਂ ਮੇਰਾ ਹੱਥ ਫੜ ਮੇਰਾ ਜੀਵਨ ਸਵਾਰਿਆ ਨੀ
[Verse 5]
ਹੋ ਕਿੰਨਾ ਵਾ ਨੀ ਸੋਹਣਾ ਕਿਨਾ ਰੂਪ ਕਿਨਾ ਨੂਰ ਆ ਨੀ
ਹੱਲੇ ਤਕ ਰੱਜਿਆ ਨੀ ਤੈਨੂੰ ਤਕ ਤਕ ਕੇ ਨੀ
ਸੌਂਹ ਖਾਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
ਯਾ ਫੇਰ ਐਵੇਂ ਕਹਿਤਾ ਮੇਰਾ ਮਾਣ ਜੇਹਾ ਰੱਖ ਕੇ
[Verse 6]
ਊਂਝ ਨਿਰਵੈਰ ਕੋਲੇ ਹੋਰ ਕੋਈ ਸੌਗਾਤ ਨਹੀਓ
ਜਦੋ ਤੈਨੂੰ ਸੋਚਿਆ ਨੀ ਐਸੀ ਕੋਈ ਵੀ ਰਾਤ ਨਹੀਓ
ਇਕ ਮਾ ਸੀ ਦੂਜੀ ਤੂੰ ਆ ਸੋਹਣਾ ਜਿਹਨੇ ਆਖਿਆ ਨੀ
ਉਂਝ ਤਾਂ ਮੈਂ ਦੇਖਿਆ ਏ ਐੱਡੀ ਗੱਲਬਾਤ ਨਹੀਓ
[Verse 7]
ਨਜ਼ਰਾਂ ਲਾਵਾਂ ਨਾ ਬੈਠਾਂ ਸੋਹਣੀਏ ਸੁਨੱਖੀਏ ਨੀ
ਨਜ਼ਰਾਂ ਤੋਂ ਚੱਲਦਾ ਆ ਤਾਂਹੀਓਂ ਬੱਚ ਬਚਕੇ ਨੀ
ਸੌਂਹ ਖਾਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
ਯਾ ਫੇਰ ਐਵੇਂ ਕਹਿਤਾ ਮੇਰਾ ਮਾਨ ਜੇਹਾ ਰੱਖ ਕੇ ਹਾਏ
Written by: MXRCI, Nirvair Pannu
instagramSharePathic_arrow_out􀆄 copy􀐅􀋲

Loading...