album cover
Desi Drip
18,117
Punjabi Pop
Desi Drip was released on May 15, 2024 by Sabi bhinder as a part of the album Desi Drip - Single
album cover
Release DateMay 15, 2024
LabelSabi bhinder
Melodicness
Acousticness
Valence
Danceability
Energy
BPM97

Music Video

Music Video

Credits

PERFORMING ARTISTS
Cheetah
Cheetah
Music Director
COMPOSITION & LYRICS
Saabi Bhinder
Saabi Bhinder
Lyrics

Lyrics

Cheetah (Cheetah, Cheetah)
Bootcut pent, folded cuff
Dashboard ਵਿੱਚ cash ਆ enough
Wrist 'ਤੇ oud, ਕੰਢੇ ਉੱਤੇ ਅੱਖ
ਕੈੜੇ ਹੋ ਜਾਈਦੈ, ਤੜਕੇ ਨੂੰ ਸ਼ੱਕ
ਤੂੰ ਵੀ ਟੱਪ ਗਈਂ ਏਂ ਹੁਣ 18, ਨੀ ਰਕਾਨੇ
ਕਦੇ ਦੇਖ ਲੈ ਨੀ ਜੱਟ ਅਜ਼ਮਾ ਕੇ
ਤੈਨੂੰ ਅਸਲੇ ਨਾਜਾਇਜ ਵਾਂਗੂੰ ਹੁਣ, ਜੱਟੀਏ ਨੀ (whoo)
ਪੈਣਾ ਰੱਖਣਾ ਨੀ ਜੱਗ ਤੋਂ ਲੁਕਾ ਕੇ
ਤੈਨੂੰ ਅਸਲੇ ਨਾਜਾਇਜ ਵਾਂਗੂੰ ਹੁਣ, ਜੱਟੀਏ ਨੀ (whoo)
ਪੈਣਾ ਰੱਖਣਾ ਨੀ ਜੱਗ ਤੋਂ ਲੁਕਾ ਕੇ (whoo)
ਸੁਬਾਹ ਹੁੰਦੇ ਪਿੰਡ, ਆਥਣੇ ਨੂੰ ਸ਼ਹਿਰ
ਗੱਡੀ ਨੂੰ ਪਵਾਏ ਆ ਨੀ ਚੌੜੇ-ਚੌੜੇ tire
ਪੱਟਦੇ ਆ ਸ਼ਾਮੀਂ bottle'ਆਂ ਦੇ ਡੱਟ
ਯਾਰੀ ਵਿੱਚ ਚੱਲੇ ਆ ਨੀ ਸ਼ਵੀਆਂ ਦੇ ਟੱਪ
ਓ, ਯਾਰੀ ਪਿੱਛੇ ਖਾਧੇ ਆ ਨੀ ਸ਼ਵੀਆਂ ਦੇ ਟੱਪ
ਓ, ਮਰਣਾ-ਜਿਉਣਾ ਨੀ Saddam ਵਰਗਾ ਨੀ
ਗਿਆ ਜੱਗ ਉੱਤੋਂ ਬੋਲ ਪੁਗਾ ਕੇ
ਯਾਰੀ ਜੱਟ ਦੀ ਫੱਟੇ 'ਚ ਗੱਡੇ ਕਿੱਲ ਵਰਗੀ ਨੀ (whoo)
Check ਕਰ ਲੈ ਮੁੱਹਬਤਾਂ ਪਾ ਕੇ
ਯਾਰੀ ਜੱਟ ਦੀ ਫੱਟੇ 'ਚ ਗੱਡੇ ਕਿੱਲ ਵਰਗੀ ਨੀ (whoo)
Check ਕਰ ਲੈ ਮੁੱਹਬਤਾਂ ਪਾ ਕੇ
ਓ, ਸ਼ੌਂਕ ਨਾਲ਼ Ford, ਬਿੱਲੋ, 3600 ਲਿਆਂਦਾ
Popper ਦੇ ਨਾਲ਼ ਤੇਰਾ ਟੰਗਿਆ ਪਰਾਂਦਾ (whoo)
ਛੰਭ ਵਾਲ਼ੀ ਪੈਲ਼ੀ ਵਿੱਚ ਬਾਸਮਤੀ ਲੱਗੂ (whoo)
ਕੱਦੂ ਵਾਰ ਲੈ ਗੁਵਾਂਢਣੇ, record ਵੱਜੀ ਜਾਂਦਾ
ਉੱਡੇ ਅੰਬਰਾਂ 'ਤੇ ਲੱਕਿਆਂ ਕਬੂਤਰਾਂ ਦਾ ਜੋੜਾ
ਕੋਲ਼ੇ Majjuke breed ਦਾ stallion ਘੋੜਾ (whoo)
ਕੱਢ ਕੇ ਕਮਾਦ ਵਿੱਚੋਂ ਮਾਰਿਆ ਸ਼ਿਕਾਰ (whoo)
ਕੋਲ਼ੇ Greyhound ਕੁੱਤਿਆਂ ਸ਼ਿਕਾਰਿਆਂ ਦਾ ਜੋੜਾ
ਬਹਿਣੀ-ਉੱਠਣੀ ਬਥੇਰੀ, ਮੁੱਕਦਾ ਨੀ ਫ਼ੇਰਾ-ਤੋਰਾ
ਹੋ, ਰਗਾਂ ਦੱਸਦੀਆਂ ਖਾਧਾ, ਬਿੱਲੋ, ਨੱਗਣੀ ਦਾ ਭੋਰਾ
ਰੋਜ negativity ਦੇ ਮੂੰਹ 'ਤੇ ਮਾਰੀਏ ਚਪੇੜ
ਕੋਲ਼ ਬਹਿ ਕੇ ਤਾਂ ਦੇਖ, ਕਿੰਨਾ positive aura
ਹੋ, ਅਸੀਂ ਗੱਲ 'ਚ ਨਾ ਪਾਉਂਦੇ ਨੀ ਗ਼ੁਲਾਮੀਆਂ ਦੇ ਝੱਗੇ (whoo)
ਤਾਂ ਹੀ ਰਾਜਿਆਂ-ਵਜੀਰਾਂ ਨੂੰ ਨਾ ਚੰਗੇ ਅਸੀਂ ਲੱਗੇ
ਓ, ਸਾਡੇ ਗੱਡੀਆਂ-ਟਰਾਲੇ ਦੇਖ ਸੜਦੇ ਓ ਲੋਕੋ (whoo)
ਓ, ਅਸੀਂ ਮੁਰਗੇ Aseel ਵੀ ਬਦਾਮਾਂ ਉੱਤੇ ਰੱਖੇ (whoo)
ਓ, ਤਾਵੇ, ਤਾਵੇ, ਤਾਵੇ
ਤਾਵੇ, ਤਾਵੇ, ਤਾਵੇ, ਨੀ ਗੱਭਰੂ ਨੂੰ ਕੌਡੀ ਖੇਡਣੀ (whoo)
ਨਿੱਤ ਜੰਮ ਕੇ ਮਿਹਨਤਾਂ ਲਾਵੇ
ਪੱਟਾਂ ਉੱਤੇ ਪੈਣ ਛੱਲੀਆਂ
ਉਹਦੀ ਮੜਕ ਝੱਲੀ ਨਾ ਜਾਵੇ (whoo)
ਓ, ਹੱਸ-ਹੱਸ ਪਾਉਂਦਾ ਰੇਡਾਂ, ਬਾਈ (whoo)
ਓ, ਹੱਸ-ਹੱਸ ਪਾਉਂਦਾ ਰੇਡਾਂ, ਬਾਈ (whoo)
Harjeet ਦਾ ਭੁਲੇਖਾ ਪਈ ਜਾਵੇ (whoo)
ਓ, ਹੱਸ-ਹੱਸ ਪਾਉਂਦਾ ਰੇਡਾਂ, ਬਾਈ
ਦੂਰੋਂ Bajakhane ਆਲ਼ਾ ਲੱਗੀ ਜਾਵੇ
ਗੁੰਦਵਾਂ ਸਰੀਰ ਜਿਵੇਂ athlete
ਕੁੰਬ ਕੇ ਬਣਾਇਆ ਦੇਸੀ ਮੁਰਗੇ ਦਾ meat
ਜਿਵੇਂ-ਜਿਵੇਂ ਮਹਿਕਾਂ ਛੱਡਦਾ ਮਸਾਲਾ
ਓਵੇ-ਓਵੇਂ ਨਾਲ਼, ਬਿੱਲੋ, ਚੱਲਦਾ ਪਿਆਲਾ
ਮੱਠਾ-ਮੱਠਾ ਨਾਲ਼, ਬਿੱਲੋ, ਛਿੜਦਾ ਪਿਆਲਾ
ਓ, ਅੜੇ ਆਂ, ਅੜੇ ਆਂ ਜਿੱਥੇ ਖੜੇ ਆਂ, ਖੜੇ ਆਂ
ਕਦੇ ਭੱਜੇ ਨਹੀਂਓਂ ਪਿੱਠ ਜਿਹੀ ਵਿਖਾ ਕੇ
ਓਦੋਂ ਟੁੱਟਦੇ ਗੰਡਾਸਿਆਂ ਦੇ ਕਿੱਲ, ਪੱਤਲੋ (whoo)
ਨੀ ਜੱਟ ਆਉਣ ਜਦੋਂ ਵੈਰ ਪੁਗਾ ਕੇ
ਓ, ਟੁੱਟਦੇ ਗੰਡਾਸਿਆਂ ਦੇ ਕਿੱਲ, ਪੱਤਲੋ (whoo)
ਨੀ ਜੱਟ ਆਉਣ ਜਦੋਂ ਵੈਰ ਪੁਗਾ ਕੇ (whoo)
ਕੈੜੀ ਅੱਖ ਰੱਖਦਾ clever'ਆਂ ਦੇ ਉੱਤੇ
ਗੇੜੀ ਵੱਜੇ Fortuner'ਆਂ Endaveour'ਆਂ ਦੇ ਉੱਤੇ (whoo)
ਓ, ਆਪ ਭਾਵੇਂ ਮਾੜੀ-ਮੋਟੀ ਛੱਕੀ ਏ black (whoo)
ਬੂਟਾ ਲਾਇਆ ਨੀ ਬਗ਼ਾਨਾ ਪੁੱਤ ਸੌਣ ਵਾਲ਼ੀ ਰੁੱਤੇ
ਓ, ਆਪ ਭਾਵੇਂ ਮਾੜੀ-ਮੋਟੀ ਖਾਵੇਂ Bhinder'ਆ
ਓ, ਬੂਟਾ ਲਾਇਆ ਨੀ ਬਗ਼ਾਨਾ ਪੁੱਤ ਸੌਣ ਵਾਲ਼ੀ ਰੁੱਤੇ
Written by: Saabi Bhinder, Sangeet Kumar Hanjotra
instagramSharePathic_arrow_out􀆄 copy􀐅􀋲

Loading...