album cover
Destined For
11
Music
Destined For was released on January 31, 2025 by Triple S Productions as a part of the album Deep Distant - EP
album cover
Release DateJanuary 31, 2025
LabelTriple S Productions
Melodicness
Acousticness
Valence
Danceability
Energy
BPM77

Credits

PERFORMING ARTISTS
Triple S
Triple S
Performer
V star
V star
Programming
COMPOSITION & LYRICS
Satinder Shah Singh
Satinder Shah Singh
Songwriter
PRODUCTION & ENGINEERING
V star
V star
Producer
D.C. Studio
D.C. Studio
Mixing Engineer
DC Bhaji
DC Bhaji
Mastering Engineer

Lyrics

ਉਪਰੋਂ ਦੀ ਲੰਘ ਗਏ ਸੱਜਣਾ ਦੇ ਕਾਫਲੇ
ਥੱਲਿਓਂ ਦੀ ਲੰਘ ਗਏ ਪਾਣੀਆਂ ਦੇ ਨੀਰ
ਉਪਰੋਂ ਦੀ ਲੰਘ ਗਏ ਸੱਜਣਾ ਦੇ ਕਾਫਲੇ
ਥੱਲਿਓਂ ਦੀ ਲੰਘ ਗਏ ਪਾਣੀਆਂ ਦੇ ਨੀਰ
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਹੋਏ
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਹੋਏ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
ਜ਼ੱਰੇ ਜ਼ੱਰੇ ਵਿੱਚ ਤੇਰੀ ਯਾਦ ਸਮਾਈ ਆ
ਕਿੱਦਾਂ ਭੁੱਲ ਜਾਵਾਂ ਇੱਕ ਉਮਰ ਲੰਘਾਈ ਆ
ਜ਼ੱਰੇ ਜ਼ੱਰੇ ਵਿੱਚ ਤੇਰੀ ਯਾਦ ਸਮਾਈ ਆ
ਕਿੱਦਾਂ ਭੁੱਲ ਜਾਵਾਂ ਇੱਕ ਉਮਰ ਲੰਘਾਈ ਆ
ਚਲੀ ਗਈ ਤੂੰ ਵਿਦੇਸ਼ ਮੈਨੂੰ ਕਹਿੰਦੀ ਸੀ ਅਖੀਰ
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਹੋਏ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
ਗੱਲਾਂ ਸੀ ਕਰਦੇ ਕਿੰਨਾਂ ਚੰਗਾ ਸੀ ਲੱਗਦਾ
ਹੁਣ ਤਾਂ ਆਪਣੇ ਆਪ ਨੂੰ ਮੈਂ ਕੱਲ੍ਹਾ ਵੀ ਨੀ ਫੱਬਦਾ
ਗੱਲਾਂ ਸੀ ਕਰਦੇ ਕਿੰਨਾਂ ਚੰਗਾ ਸੀ ਲੱਗਦਾ
ਹੁਣ ਤਾਂ ਆਪਣੇ ਆਪ ਨੂੰ ਮੈਂ ਕੱਲ੍ਹਾ ਵੀ ਨੀ ਫੱਬਦਾ
ਪੱਤਝੜੀ ਰੁੱਖ ਕਰਦਾ ਰਹਿ ਗਿਆ ਬਸੰਤ ਦੀ ਉਡੀਕ
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਹੋਏ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
ਯਾਦਾਂ ਯਾਦ ਕਰ ਕੇ ਹੁਣ ਤਾਂ ਉਮਰ ਲੰਘਾਉਣੀ ਐ
ਹੋਇਆ ਕੀ ਜੋ ਬਚ ਗਈ ਬਾਕੀ ਜ਼ਿੰਦਗੀ ਹੰਢਾਉਣੀ ਐ
ਯਾਦਾਂ ਯਾਦ ਕਰ ਕੇ ਹੁਣ ਤਾਂ ਉਮਰ ਲੰਘਾਉਣੀ ਐ
ਕੀ ਹੋਇਆ ਜੋ ਬਚ ਗਈ ਬਾਕੀ ਜ਼ਿੰਦਗੀ ਹੰਢਾਉਣੀ ਐ
ਤਾਂ ਵੀ ਲਹਿ ਨਹੀਂ ਹੋਣੀ ਤੇਰੀ ਦਿਲੋਂ ਤਸਵੀਰ
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਹੋਏ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
ਨਦੀਆਂ ਦੇ ਪੁਲਾਂ ਜਿਹੀ ਮੇਰੀ ਤਕਦੀਰ
Written by: Satinder Shah Singh
instagramSharePathic_arrow_out􀆄 copy􀐅􀋲

Loading...