album cover
P O C
Music
P O C was released on January 31, 2025 by Triple S Productions as a part of the album Deep Distant - EP
album cover
Release DateJanuary 31, 2025
LabelTriple S Productions
Melodicness
Acousticness
Valence
Danceability
Energy
BPM76

Music Video

Music Video

Credits

PERFORMING ARTISTS
Triple S
Triple S
Performer
V star
V star
Programming
COMPOSITION & LYRICS
Satinder Shah Singh
Satinder Shah Singh
Songwriter
PRODUCTION & ENGINEERING
V star
V star
Producer
D.C. Studio
D.C. Studio
Mixing Engineer
DC Bhaji
DC Bhaji
Mastering Engineer

Lyrics

ਉਹ ਕਹਿੰਦੀ ਤੂੰ ਨਹੀਂ ਮੇਰੇ ਰੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
ਉਹ ਕਹਿੰਦੀ ਤੂੰ ਨਹੀਂ ਮੇਰੇ ਰੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
ਵੇ ਐਸੀ ਕੋਈ ਤਾਲ ਨਹੀਂ ਜੋ ਤੇਰੇ ਵੱਲ ਖਿੱਚੇ ਵੇ
ਐਸਾ ਕੋਈ ਰਾਗ ਨਹੀਂ ਜੋ ਤੇਰੇ ਜਿਹਾ ਡਿੱਠੇ ਵੇ
ਨਾ ਕੋਈ ਛੇੜਿਆ ਤਰਾਨਾਂ ਤੂੰ ਤਿਲੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
ਉਹ ਕਹਿੰਦੀ ਤੂੰ ਨਹੀਂ ਮੇਰੇ ਰੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
ਹਾਂ ਦਿਲ ਦਾ ਮੈਂ ਸ਼ਾਹ ਨੀਂ ਤੂੰ ਬਾਹਰੋਂ ਸ਼ਾਹ ਲੱਭ ਗਈ
ਬੂਰ ਆਏ ਰੁੱਖਾਂ ਨੂੰ ਤੂੰ ਜੜ੍ਹਾਂ ਵਿੱਚੋਂ ਵੱਢ ਗਈ
ਚਾੜ੍ਹ ਸਿਖ਼ਰਾਂ' ਤੇ ਕੱਟਿਆ ਪਤੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
ਉਹ ਕਹਿੰਦੀ ਤੂੰ ਨਹੀਂ ਮੇਰੇ ਰੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
ਹਾਏ ਮੰਗ ਲੈਂਦੀ ਸਾਹ ਨੀ ਨਾਂਹ ਵੀ ਨਾ ਕਰਦੇ
ਪਰ ਇਹੀ ਦੁੱਖ ਆ ਤੂੰ ਕਾਹਤੋਂ ਰੱਖੇ ਪਰਦੇ
ਕਹਿੰਦੀ ਲੱਗਦਾ ਨਹੀਂ ਤੂੰ ਕਿਸੇ ਢੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
ਉਹ ਕਹਿੰਦੀ ਤੂੰ ਨਹੀਂ ਮੇਰੇ ਰੰਗ ਵਰਗਾ
ਮੈਂ ਕਿਸੇ ਹੋਰ ਦੇ ਨਾਲ ਹਾਂ ਖੁਸ਼ ਸੱਜਣਾ
Written by: Satinder Shah Singh
instagramSharePathic_arrow_out􀆄 copy􀐅􀋲

Loading...