album cover
Deep Distant
1
Music
Deep Distant was released on January 31, 2025 by Triple S Productions as a part of the album Deep Distant - EP
album cover
Release DateJanuary 31, 2025
LabelTriple S Productions
Melodicness
Acousticness
Valence
Danceability
Energy
BPM86

Music Video

Music Video

Credits

PERFORMING ARTISTS
Triple S
Triple S
Performer
V star
V star
Programming
COMPOSITION & LYRICS
Satinder Shah Singh
Satinder Shah Singh
Songwriter
PRODUCTION & ENGINEERING
V star
V star
Producer
D.C. Studio
D.C. Studio
Mixing Engineer
DC Bhaji
DC Bhaji
Mastering Engineer

Lyrics

ਕਿਓਂ ਦੂਰ ਕੀਤਾ ਉਸਨੂੰ ਰੱਬਾ ਇਹੋ ਪੁੱਛਦਾ ਆਂ
ਜੀਹਦੇ ਕਰ ਕੇ ਰਾਤਾਂ ਨੂੰ ਉੱਠ ਗੀਤ ਮੈਂ ਲਿਖਦਾ ਆਂ
ਕਿਓਂ ਦੂਰ ਕੀਤਾ ਉਸਨੂੰ ਰੱਬਾ ਇਹੋ ਪੁੱਛਦਾ ਆਂ
ਜੀਹਦੇ ਕਰ ਕੇ ਰਾਤਾਂ ਨੂੰ ਉੱਠ ਗੀਤ ਮੈਂ ਲਿਖਦਾ ਆਂ
ਸਾਹ ਵੀ ਨੇ ਨਿੱਕਲ ਰਹੇ ਇੱਕ ਬੁੱਤ ਹੀ ਬਾਕੀ ਆ
ਮੇਰੇ ਅੰਦਰ ਰੌਲਾ ਏ ਬਾਹਰ ਚੁੱਪ ਹੀ ਬਾਕੀ ਆ
ਓਹਦੀ ਨਹੀਂ ਗ਼ਲਤੀ ਤੇਰੀ
ਕਾਹਤੋਂ ਤੂੰ ਲਾਈ ਦੇਰੀ
ਓਹੀ ਇੱਕ ਜਾਨ ਸੀ ਮੇਰੀ
ਓਹੀ ਤੂੰ ਕੱਢ ਲਈ ਜਿਹੜੀ
ਕਿਓਂ ਦੂਰ ਕੀਤਾ ਉਸਨੂੰ ਰੱਬਾ ਇਹੋ ਪੁੱਛਦਾ ਆਂ
ਜੀਹਦੇ ਕਰ ਕੇ ਰਾਤਾਂ ਨੂੰ ਉੱਠ ਗੀਤ ਮੈਂ ਲਿਖਦਾ ਆਂ
ਹੁਣ ਤੜਫਦਾਂ ਓਹਦੇ ਲਈ ਜਿਵੇਂ ਪਾਣੀ ਬਿਨ ਮੱਛਲੀ
ਮੇਰਾ ਪਿਆਰ ਤਾਂ ਸੱਚਾ ਸੀ ਕਿਓਂ ਸਮਝਿਆ ਤੂੰ ਨਕਲੀ
ਕਿਓਂ ਓਹਨੂੰ ਮੈਥੋਂ ਦੂਰ ਕੀਤਾ ਤੂੰ
ਇਹ ਦਿਲ ਚੁਰੋ ਚੂਰ ਕੀਤਾ ਤੂੰ
ਓਹਦੇ ਨਾਲ ਪਿਆਰ ਪਾਉਣ ਲਈ
ਕਿਓਂ ਮੈਨੂੰ ਮਜਬੂਰ ਕੀਤਾ ਤੂੰ
ਕਿਓਂ ਦੂਰ ਕੀਤਾ ਉਸਨੂੰ ਰੱਬਾ ਇਹੋ ਪੁੱਛਦਾ ਆਂ
ਜੀਹਦੇ ਕਰ ਕੇ ਰਾਤਾਂ ਨੂੰ ਉੱਠ ਗੀਤ ਮੈਂ ਲਿਖਦਾ ਆਂ
ਕੀ ਸ਼ਾਹ ਦੀ ਗ਼ਲਤੀ ਸੀ ਜੋ ਐਨਾ ਵੈਰ ਕੱਢਿਆ
ਮੈਨੂੰ ਦੱਸ ਤੂੰ ਓਏ ਰੱਬਾ ਦੁੱਖਾਂ ਨਾਲ ਭਰ ਛੱਡਿਆ
ਮੈਂ ਸੀ ਰਾਜਾ ਉਹ ਰਾਣੀ
ਸਾਡੀ ਨਿੱਕੀ ਜਿਹੀ ਕਹਾਣੀ
ਮਸਾਂ ਮਿਲੇ ਹਾਣ ਨੂੰ ਹਾਣੀ
ਕਾਹਤੋਂ ਤੂੰ ਉਧੇੜ' ਤੀ ਤਾਣੀ
ਕਿਓਂ ਦੂਰ ਕੀਤਾ ਉਸਨੂੰ ਰੱਬਾ ਇਹੋ ਪੁੱਛਦਾ ਆਂ
ਜੀਹਦੇ ਕਰ ਕੇ ਰਾਤਾਂ ਨੂੰ ਉੱਠ ਗੀਤ ਮੈਂ ਲਿਖਦਾ ਆਂ
Written by: Satinder Shah Singh
instagramSharePathic_arrow_out􀆄 copy􀐅􀋲

Loading...