album cover
Shagna De Rang
Music
Shagna De Rang was released on January 31, 2025 by Triple S Productions as a part of the album Deep Distant - EP
album cover
Release DateJanuary 31, 2025
LabelTriple S Productions
Melodicness
Acousticness
Valence
Danceability
Energy
BPM80

Credits

PERFORMING ARTISTS
Triple S
Triple S
Performer
V star
V star
Programming
COMPOSITION & LYRICS
Satinder Shah Singh
Satinder Shah Singh
Songwriter
PRODUCTION & ENGINEERING
V star
V star
Producer
D.C. Studio
D.C. Studio
Mixing Engineer
DC Bhaji
DC Bhaji
Mastering Engineer

Lyrics

ਪਹਿਲੀ ਵਾਰ ਦੇ ਮੇਲ ਹੋਵਣ ਦੇ ਚਾਅ ਮੁਬਾਰਕ ਹੋਣ
ਨਵੇਂ ਜੋ ਚੁਣ ਲਏ ਆਪ ਮੁਹਾਰੇ ਉਹ ਰਾਹ ਮੁਬਾਰਕ ਹੋਣ
ਰੰਗ ਪੁਰਾਣੇ ਛੱਡ ਕੇ ਹੁਣ ਤੂੰ ਨਵੇਂ ਜੋ ਪਾ ਲਏ ਹਾਣਦੀਏ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਗਿਰਗਿਟ ਵਾਂਗੂੰ ਬਦਲੇ ਤੂੰ ਰੰਗ ਕਈ ਤਰ੍ਹਾਂ ਦੇ
ਤੂੰ ਅੱਗੇ ਨੂੰ ਸੀ ਤੁਰ ਗਈ ਅਸੀਂ ਰਹਿ ਗਏ ਓਸੇ ਥਾਂ' ਤੇ
ਅਸੀਂ ਰਹਿ ਗਏ ਓਸੇ ਥਾਂ' ਤੇ
ਜਿਹੜੇ ਰਾਹ ਤੂੰ ਤੁਰ ਪਈ ਨਵਿਆਂ' ਤੇ
ਜਿਹੜੇ ਰਾਹ ਤੂੰ ਤੁਰ ਪਈ ਨਵਿਆਂ' ਤੇ ਉਹ ਰਾਹ ਮੁਬਾਰਕ ਹੋਣ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਲੋਕੀ ਅੰਬਰਾਂ ਤੋਂ ਨੇ ਗਿਰਦੇ ਤੂੰ ਨਜ਼ਰਾਂ ਤੋਂ ਗਿਰ ਗਈ
ਮੇਰੀ ਜਿੰਦਾ ਗ਼ਮਾਂ ਦੇ ਸਾਗਰਾਂ' ਚ ਹੁਣ ਕੱਲੀ ਘਿਰ ਗਈ
ਕੱਲੀ ਘਿਰ ਗਈ
ਜੀਹਦਾ ਨਾਂ ਲਿਖਾਇਆ ਗੁੱਟ' ਤੇ ਤੂੰ
ਜੀਹਦਾ ਨਾਂ ਲਿਖਾਇਆ ਗੁੱਟ' ਤੇ ਤੂੰ ਉਹ ਨਾਂ ਮੁਬਾਰਕ ਹੋਣ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਮੇਰੇ ਦਿਲ ਦੇ ਅਰਮਾਨਾਂ ਨੂੰ ਕੱਚ ਵਾਂਗੂੰ ਤੋੜ ਗਈ
ਜੋ ਲਿਖੀਆਂ ਉਹ' ਤੇ ਸੱਧਰਾਂ ਉਹ ਕਾਪੀ ਮੋੜ ਗਈ
ਕਾਪੀ ਮੋੜ ਗਈ
ਜਿੱਥੇ ਖੜ ਕੇ ਕੀਤੇ ਵਾਅਦੇ ਤੂੰ
ਜਿੱਥੇ ਖੜ ਕੇ ਕੀਤੇ ਵਾਅਦੇ ਤੂੰ ਓਹ ਢਾਅ ਮੁਬਾਰਕ ਹੋਣ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਰੰਗਾਂ ਨੂੰ ਬਦਲਣ ਵਾਲੀਏ ਤੈਨੂੰ ਸ਼ਗਨਾਂ ਦੇ ਰੰਗ ਮੁਬਾਰਕ ਹੋਣ
ਸ਼ਗਨਾਂ ਦੇ ਰੰਗ ਮੁਬਾਰਕ ਹੋਣ
Written by: Satinder Shah Singh
instagramSharePathic_arrow_out􀆄 copy􀐅􀋲

Loading...