album cover
Ik Tarfa
album cover
Ik Tarfa was released on August 25, 2025 by Panj-aab Records as a part of the album A for Arjan 2
August 25, 2025
LabelPanj-aab Records
BPM
Melodicness
Acousticness
Valence
Danceability
Energy

Music Video

Music Video

Lyrics

ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ

ਤੂੰ ਵੀ ਕਿਸੇ ਲਈ ਤੜਫ਼ੇਂ, ਜਿਵੇਂ ਤੇਰੇ ਲਈ ਮੈਂ ਤੜਫ਼ਾਂ

ਹਾਏ, ਆਸਾਂ ਲਾਈਆਂ ਦਾ ਹਿਸਾਬ ਨਾ ਦੇਵੇਂ
ਤੇਰੇ message ਦੇਖ ਲਵੇ ਤੇ ਜਵਾਬ ਨਾ ਦੇਵੇਂ
ਜਿੰਨਾ ਤੂੰ ਕਰਦੈ, ਥੋੜ੍ਹਾ ਹੋਰ ਕਰੇ ਤੈਨੂੰ
ਹੋ, ਜਿੰਨਾ ਕੋਈ ਨਈਂ ਹੋਇਆ, ਇੰਨਾ ignore ਕਰੇ ਤੈਨੂੰ
ਫ਼ਿਰ ਨਾ ਰਹਿਣੇ ਨਖ਼ਰੇ, ਨਾ ਰਹਿਣਗੀਆਂ ਮੜਕਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਤੂੰ ਵੀ ਕਿਸੇ ਲਈ ਤੜਫ਼ੇਂ, ਜਿਵੇਂ ਤੇਰੇ ਲਈ ਮੈਂ ਤੜਫ਼ਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਹਾਏ, last option ਹੋਵੇਂ ਤੂੰ, ਥੋੜ੍ਹੀ ਜਿਹੀ ਤਾਂ ਕਰੇ
ਜੀਅ ਹੋਵੇ ਗੱਲ ਕਰ ਲਏ, ਜੀਅ ਹੋਵੇ ਨਾ ਕਰੇ
ਉਹਦੇ ਨਾਮ ਨਾਲ਼ ਭਰ ਲਏਂ ਤੂੰ ਸਾਹਾਂ ਦੇ ਪੰਨੇ
ਤੂੰ ਰੱਬ ਮੰਨੇ ਜੀਹਨੂੰ, ਤੈਨੂੰ ਕੱਖ ਵੀ ਨਾ ਮੰਨੇ
ਇਸ ਹੁਸਨ ਹਵੇਲੀ ਦੀਆਂ ਮਿੱਟੀ ਕਰਦੇ ਚੜ੍ਹਤਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਤੂੰ ਵੀ ਕਿਸੇ ਲਈ ਤੜਫ਼ੇਂ, ਜਿਵੇਂ ਤੇਰੇ ਲਈ ਮੈਂ ਤੜਫ਼ਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
"ਜਾਣ-ਜਾਣ" ਬੁਲਾਵੇ ਤੂੰ, ਉਹੋ "ਹੂੰ" ਵੀ ਨਾ ਕਰੇ (ਕਰੇ)
ਜੱਚ-ਜੱਚ ਕੇ ਬੈਠੇ ਤੂੰ, ਉਹੋ ਮੂੰਹ ਵੀ ਨਾ ਕਰੇ
ਹਾਏ, ਉਹਦੇ ਮਗਰ ਹੋਣ ਜਿਹੜੇ ਉਹਨਾਂ ਸਾਰਿਆਂ ਵਿੱਚ ਰੱਖੇ
Hm, ਤੂੰ ਦਿਲ ਵਿੱਚ ਰੱਖੇ, ਉਹ ਤੈਨੂੰ ਲਾਰਿਆਂ ਵਿੱਚ ਰੱਖੇ
ਤੂੰ, Arjan'an, ਰੁਲ਼ ਜਾਏਂਗਾ, ਭਾਵੇਂ ਲਾ ਲੈ ਸ਼ਰਤਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਤੂੰ ਵੀ ਕਿਸੇ ਲਈ ਤੜਫ਼ੇਂ, ਜਿਵੇਂ ਤੇਰੇ ਲਈ ਮੈਂ ਤੜਫ਼ਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ' ਹੋ ਜਾਵੇ ਇੱਕ ਤਰਫ਼ਾ
Written by: Arjan Dhillon
instagramSharePathic_arrow_out􀆄 copy􀐅􀋲

Loading...