album cover
SO IT GOES
3,108
World
SO IT GOES was released on February 14, 2025 by CHRONICLE RECORDS INC. as a part of the album SO IT GOES - Single
album cover
Release DateFebruary 14, 2025
LabelCHRONICLE RECORDS INC.
Melodicness
Acousticness
Valence
Danceability
Energy
BPM127

Music Video

Music Video

Credits

PERFORMING ARTISTS
Arnaaz Gill
Arnaaz Gill
Performer
COMPOSITION & LYRICS
Arnaaz Gill
Arnaaz Gill
Songwriter
Armaan Singh Gill
Armaan Singh Gill
Songwriter
Gerasimos Nikolopoulos
Gerasimos Nikolopoulos
Composer
PRODUCTION & ENGINEERING
Austin Weller
Austin Weller
Producer

Lyrics

[Verse 1]
ਹੋਇਆ ਦਿਲ ਵੱਸੋਂ ਬਾਹਰ
ਨਾ ਕਰ ਪਾਵਾਂ ਕਾਬੂ
ਨਾ ਸਾਂਭੇ ਜਾਂਦੇ ਜਜ਼ਬਾਤ
ਕੇਹੜਾ ਕਰਗੀ ਤੂੰ ਜਾਦੂ
[PreChorus]
ਤਾਂਗ ਮੁੱਕ ਦੀ ਨਹੀਂ
ਜਾਣਦਾ ਰਵਾਂ ਤੇਰੇ ਵੱਲ
ਜਾਂਦੇ ਪੰਛੀ ਜਿਵੇਂ ਅੰਬਰਾਂ ਨੂੰ
ਹਵਾਵਾਂ ਭਾਵੇਂ ਚੱਲੀਆਂ ਸੀ
ਸੀਨੇ ਅੱਗਾਂ ਬੱਲੀਆਂ ਸੀ
ਪਹਿਲੀ ਵਾਰੀ ਜਦੋਂ ਮੈਨੂੰ ਮਿਲੀ ਸੀ ਤੂੰ
[Chorus]
ਲੱਥੇ ਨਾ ਮੈਨੂੰ ਚੜ੍ਹਿਆ ਤੇਰਾ ਜੋ ਫ਼ਿਤੂਰ
ਆਖੇ ਨਾ ਲੱਗੇ ਦਿਲ ਏਨਾ ਹੋਇਆ ਮਜਬੂਰ
ਇਹ ਨਸ਼ਾ ਤੇਰੀ ਮਹਿਕ ਦਾ ਯਾ ਨੈਣਾਂ ਚੋਂ ਸਰੂਰ
ਤੇਰੇ ਚ ਡੁੱਬਿਆ
ਲੱਥੇ ਨਾ ਮੈਨੂੰ ਚੜ੍ਹਿਆ ਤੇਰਾ ਜੋ ਫ਼ਿਤੂਰ
ਆਖੇ ਨਾ ਲੱਗੇ ਦਿਲ ਏਨਾ ਹੋਇਆ ਮਜਬੂਰ
ਇਹ ਨਸ਼ਾ ਤੇਰੀ ਮਹਿਕ ਦਾ ਯਾ ਨੈਣਾਂ ਚੋਂ ਸਰੂਰ
ਤੇਰੇ ਚ ਡੁੱਬਿਆ
[Verse 2]
ਹੋ ਗੱਲਾਂ ਵਿੱਚ ਤੇਰੀ ਹੀ ਗੱਲ ਉੱਠ ਜਾਵੇ
ਬਹਾਨੇ ਨਾਲ ਤੇਰਾ ਹੀ ਜ਼ਿਕਰ ਹੋਵੇ
ਆਸ ਇੱਕ ਮਨ ਜੋ ਰੋਜ਼ ਹੀ ਜਗਾਵੇ
ਕੇ ਆਉਂਦੀ ਜਾਂਦੀ ਰਾਹਾਂ ਚ ਮਿਲ ਜੇ ਕਦੇ
[PreChorus]
ਉਡਾਗੀ ਹੋਸ਼ ਤੂੰ ਮੇਰੇ
ਇੱਕੋ ਦਮ ਹੀ ਤੂਫ਼ਾਨ
ਜਿਵੇਂ ਹੂੰਝ ਦੇ ਆਂ ਪੱਤਿਆਂ ਨੂੰ
ਸੂਰਤ ਨਾ ਆਵੇ ਹੁਣ
ਥੰਮ੍ਹ ਵੀ ਨਾ ਪਾਵੇ ਕੁੜੇ
ਦਿਲ ਚ ਮਚਾ ਗੀ ਹਲਚਲ ਜੋ ਤੂੰ
[Chorus]
ਲੱਥੇ ਨਾ ਮੈਨੂੰ ਚੜ੍ਹਿਆ ਤੇਰਾ ਜੋ ਫ਼ਿਤੂਰ
ਆਖੇ ਨਾ ਲੱਗੇ ਦਿਲ ਏਨਾ ਹੋਇਆ ਮਜਬੂਰ
ਇਹ ਨਸ਼ਾ ਤੇਰੀ ਮਹਿਕ ਦਾ ਯਾ ਨੈਣਾਂ ਚੋਂ ਸਰੂਰ
ਤੇਰੇ ਚ ਡੁੱਬਿਆ
ਲੱਥੇ ਨਾ ਮੈਨੂੰ ਚੜ੍ਹਿਆ ਤੇਰਾ ਜੋ ਫ਼ਿਤੂਰ
ਆਖੇ ਨਾ ਲੱਗੇ ਦਿਲ ਏਨਾ ਹੋਇਆ ਮਜਬੂਰ
ਇਹ ਨਸ਼ਾ ਤੇਰੀ ਮਹਿਕ ਦਾ ਯਾ ਨੈਣਾਂ ਚੋਂ ਸਰੂਰ
ਤੇਰੇ ਚ ਡੁੱਬਿਆ
[Verse 3]
ਹਰ ਵੇਹਲੇ ਮੰਨ ਚ ਖਿਆਲ ਰਹਿੰਦਾ
ਤੇਰੇ ਚ ਧਿਆਨ ਰਹਿੰਦਾ
ਤੂੰ ਹੋਣੀ ਕਿ ਕਰਦੀ ਆ
ਗਈ ਐ ਦਿਲ ਵਿੱਚ ਵੱਸ
ਨੀ ਤੂੰ ਫੱਸ ਜਾਂ ਰੁਖ ਦਿਆ
ਜੜ੍ਹਾਂ ਜਿਵੇਂ ਧਰਤੀ ਨਾ
[Chorus]
ਲੱਥੇ ਨਾ ਮੈਨੂੰ ਚੜ੍ਹਿਆ ਤੇਰਾ ਜੋ ਫ਼ਿਤੂਰ
ਆਖੇ ਨਾ ਲੱਗੇ ਦਿਲ ਏਨਾ ਹੋਇਆ ਮਜਬੂਰ
ਇਹ ਨਸ਼ਾ ਤੇਰੀ ਮਹਿਕ ਦਾ ਯਾ ਨੈਣਾਂ ਚੋਂ ਸਰੂਰ
ਤੇਰੇ ਚ ਡੁੱਬਿਆ
ਲੱਥੇ ਨਾ ਮੈਨੂੰ ਚੜ੍ਹਿਆ ਤੇਰਾ ਜੋ ਫ਼ਿਤੂਰ
ਆਖੇ ਨਾ ਲੱਗੇ ਦਿਲ ਏਨਾ ਹੋਇਆ ਮਜਬੂਰ
ਇਹ ਨਸ਼ਾ ਤੇਰੀ ਮਹਿਕ ਦਾ ਯਾ ਨੈਣਾਂ ਚੋਂ ਸਰੂਰ
ਤੇਰੇ ਚ ਡੁੱਬਿਆ
ਲੱਥੇ ਨਾ ਮੈਨੂੰ ਚੜ੍ਹਿਆ ਤੇਰਾ ਜੋ ਫ਼ਿਤੂਰ
ਆਖੇ ਨਾ ਲੱਗੇ ਦਿਲ ਏਨਾ ਹੋਇਆ ਮਜਬੂਰ
ਇਹ ਨਸ਼ਾ ਤੇਰੀ ਮਹਿਕ ਦਾ ਯਾ ਨੈਣਾਂ ਚੋਂ ਸਰੂਰ
ਤੇਰੇ ਚ ਡੁੱਬਿਆ
Written by: Armaan Singh Gill, Arnaaz Gill, Gerasimos Nikolopoulos
instagramSharePathic_arrow_out􀆄 copy􀐅􀋲

Loading...