album cover
SUIT
album cover
00:00
00:15
00:20
02:35
00:00
02:55
Past 7 Days
SUIT was discovered most frequently at around 15 seconds into the song during the past week

Lyrics

ਤਲਵਾਰ ਵਾਂਗੂ ਰੱਖਦੀ ਤੂੰ ਤਿੱਖੇ eyebrow
ਚੋਬਰ ਕਰਾ ਕੇ ਤਿੱਖੇ ਤੀਰ ਰੱਖਦਾ
ਮਾਰੇ ਤੇਰੀ ਅੱਖ ਆ ਨਿਸ਼ਾਨਾ ਜੱਟ ਦਾ
ਜਦੋਂ ਡਿੱਗੇ ਬੰਦਾ ਪਤਾ ਨਹੀਂਓਂ ਕੱਖ ਲੱਗਦਾ
ਸਾਡੇ ਦੋਵਾਂ ਕੋਲ਼ੋਂ ਸੜਦੀ ਆ ਦੁਨੀਆ, ਕੁੜੇ
ਪਰ ਪੁੱਤ ਸਰਦਾਰਾਂ ਦਾ ਹਟੇ ਨਾ ਪੱਖ ਤੋਂ
ਨੀ ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
TikTok, ਕਦੇ reel ਜਿਹੀ ਬਣਾਵੇਂ ਕੁੜੇ ਤੂੰ
ਇੱਥੇ ਵੈਰੀਆਂ ਦੀ ਰੇਲ ਮੈਂ ਬਣਾ ਕੇ ਰੱਖਦਾ
ਕਿੰਨੇ ਫ਼ਸੇ ਤੇਰੀ ਹੁਸਨ ਦੀ jail ਵਿੱਚ ਨੀ
ਨੇੜੇ ਆਉਂਦੇ ਨਹੀਂਓਂ ਸਾਰੇ, ਮੈਂ ਡਰਾ ਕੇ ਰੱਖਦਾ
ਸਹੇਲੀ ਤੇਰੀ ਮੇਰਾ ਨਾਮ ਲੈ ਕੇ ਛੇੜੇ ਤੈਨੂੰ ਜੇ
ਯਾਰ ਮੇਰੇ ਛੱਡ ਦੇ ਨਾ ਭਾਬੀ ਆਲ਼ੀ ਰੱਟ ਜੋ
ਨੀ ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਹੋ, ਲਹਿੰਗਾ, ਲਹਿੰਗਾ, ਲਹਿੰਗਾ
ਲਹਿੰਗਾ, ਲਹਿੰਗਾ, ਲਹਿੰਗਾ
ਨੀ dollar'an ਦੀ ਲਾਉਂਦਾ ਲੜੀਆਂ
ਤੇ ਨਾਲ਼ੋ-ਨਾਲ਼ ਫ਼ੂਕਦਾ ਰਹਿੰਦਾ
ਨੀ Range ਵਿੱਚ range ਨੂੰ ਜਾਵੇ
ਹਰ ਸ਼ੌਂਕ ਮੁੰਡੇ ਦਾ ਮਹਿੰਗਾ
ਤੇ ਤੇਰੀ ਵੀ closet ਵੇਖ ਕੇ
ਭੁਲੇਖਾ showroom ਦਾ ਪੈਂਦਾ
ਚੁਣੇਂ ਕਦੇ ਮਹਿੰਦੀ ਰੰਗਾ, ਕਦੇ ਮੋਰ ਪੰਖੀਆਂ
ਮੇਰਾ personal favorite 32 bore ਨੀ
ਕੁੜਤਾ-ਪਜਾਮਾ ਮੈਂ ਵੀ ਚਿੱਟਾ ਪਾ ਲਊਂ
ਫ਼ਿਰ ਮੋਢੇ ਨਾਲ਼ ਮੋਢਾ ਤੂੰ ਵੀ ਖੜ੍ਹੀਂ ਜੋੜ ਨੀ
'ਕੱਲ੍ਹਿਆਂ ਦੀ ਅੱਗੇ ਕਿਹੜੀ ਘੱਟ ਸੀ, ਕੁੜੇ?
ਸਾਡੇ 'ਕੱਠਿਆਂ ਦੀ ਦੁੱਗਣੀ ਹੋ ਜਾਂਦੀ ਟੌਰ੍ਹ ਨੀ
ਕਿੰਨੀ ਅੱਗ ਲਾਉਣੀ ਵੈਰੀਆਂ ਦੇ ਕਾਲਜੇ 'ਚ ਨੀ
ਲਾਤਾ Gill ਤੇਰੇ ਨਾਮ ਨਾਲ਼ ਜੱਟ ਨੇ ਜਦੋਂ
ਨੀ ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਚੁਣੇਂ ਜਿਵੇਂ ਸੂਟਾਂ ਦੇ ਤੂੰ ਰੰਗ, ਪਤਲੋ
ਚੁਣਾਂ bore ਮੈਂ ਵੀ, ਕਿਹੜਾ ਤੈਨੂੰ ਖੋਹ ਲਊ ਜੱਟ ਤੋਂ?
ਚੁਣੇਂ ਜਿਵੇਂ, ਚੁਣੇਂ ਜਿਵੇਂ
ਸੂਟਾਂ ਦੇ ਤੂੰ, ਸੂਟਾਂ ਦੇ ਤੂੰ ਰੰਗ, ਪਤਲੋ
ਚੁਣੇਂ ਜਿਵੇਂ, ਚੁਣੇਂ ਜਿਵੇਂ
ਸੂਟਾਂ ਦੇ ਤੂੰ, ਸੂਟਾਂ ਦੇ ਤੂੰ ਰੰਗ, ਪਤਲੋ
Written by: Arnaaz Gill
instagramSharePathic_arrow_out􀆄 copy􀐅􀋲

Loading...