album cover
NAZAR
album cover
00:00
02:40
00:00
03:00
Past 7 Days
NAZAR was discovered most frequently at around 1 minutes and 5 seconds into the song during the past week

Lyrics

ਨੀ ਸੋਹਣੀਏ
ਹਾਂ
ਕਈਆਂ ਨੂੰ ਤੇ ਹਾਸਾ ਤੇਰਾ ਸ਼ਹਿਦ ਵਾਂਗੂ ਲੱਗੇ ਨੀ
ਕਿੰਨਿਆਂ ਨੂੰ, ਕੁੜੇ, ਤੇਰੀ ਸਾਦਗੀ ਜਿਹੀ ਫ਼ੱਬੇ ਨੀ
ਅੱਧਿਆਂ ਨੂੰ ਵਖਤ ਤਾਂ ਕੋਕੇ ਤੇਰੇ ਪਾਇਆ ਨੀ
ਬਾਕੀ ਜਿਹੜੀ ਕਸਰ ਆ, ਨਖ਼ਰਾ ਉਹ ਕੱਢੇ ਨੀ
ਹੋਸ਼ ਉੱਡ ਜਾਂਦੇ ਵੇਖ ਮੁਖੜਾ ਹਸੀਨ ਤੇਰਾ
ਕਰਦੀਆਂ follow ਕੁੜੀਆਂ makeup routine ਤੇਰਾ
ਤੇਰੇ ਦੁਆਲ਼ੇ ਸਾਰੀ ਦੁਨੀਆ ਈ ਘੁੰਮਦੀ ਐ
ਤੂੰ ਆਵੇ ਤੇ ਰੁੱਕ ਜਾਏ ਸਮਾਂ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਪੈਰਾਂ 'ਚ ਪੰਜੇਬ, ਤੇਰੇ ਗਲ਼ ਵਿੱਚ ਗਾਨੀ ਨੀ
ਅੱਲ੍ਹੜੇ, ਤੂੰ ਮੁੰਡਿਆਂ ਦੀ ਜਾਨ ਕੱਢੀ ਜਾਨੀ ਨੀ
ਜਿੰਨਾ ਮੈਂ ਦੱਸਾਂ, ਨੀ ਤੂੰ ਓਹਦੇ ਤੋਂ ਵੀ ਸੋਹਣੀ ਆ
ਨੀ ਗੱਲ ਨਾ ਤੂੰ ਜਾਣਦੀ, ਨੀ ਹੁੰਦੀ ਆ ਹਰਾਨੀ ਨੀ
ਹੈ fashion'an ਦੀ ਰਾਣੀ, ਫ਼ੱਬੇ ਸੂਟ 'ਚ ਤੇ jean ਨਾ' ਵੀ
Driver license photo ਵਿੱਚ ਵੀ ਹਸੀਨ ਆ ਨੀ
Simple ਤੂੰ ਸਭ ਤੋਂ ਤੇ ਤਾਂ ਵੀ ਵੱਖਰੀ
ਇੱਕ ਪਾਸੇ ਤੂੰ, ਇੱਕ ਪਾਸੇ ਦੁਨੀਆ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
Lip combo ਦਾ blush ਨਾਲ combo ਬੜਾ ਜੱਚੇ ਨੀ
ਦੁਨੀਆ 'ਤੇ ਕੀਤਾ ਤੂੰ ਮਸ਼ਹੂਰ
ਨੀ ਕੁੜੇ, ਜੇ ਸਭ ਤੋਂ ਸੁਨੱਖੀ ਕੁੜੀ ਵੇਖਣੀ ਹੋਊ
ਤੇ ਜਾ ਕੇ ਸ਼ੀਸ਼ੇ ਵਿੱਚ ਵੇਖ ਲਈ ਜ਼ਰੂਰ
ਤੇਰੇ ਰੂਪ ਦਾ ਕੀ secret? ਦੱਸ ਦੇ ਤੂੰ ਪੂਰੀ ਤਰ੍ਹਾਂ
Course ਸਿਖਾਇਆ ਕਰ ਕੋਈ ਖੂਬਸੂਰਤੀ ਦਾ
ਗਲ਼ ਵਾਲੇ ਮਣਕੇ ਤੋਂ jealousy ਜਿਹੀ ਹੋਵੇ
ਤੇਰੇ ਕਰੀਬ ਹਰ ਵੇਲ਼ੇ ਜੋ ਰਹਿੰਦਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ
Written by: Armaan Singh Gill, Arnaaz Gill, Elijah Melo
instagramSharePathic_arrow_out􀆄 copy􀐅􀋲

Loading...