album cover

Free Flow

19,761Hip-Hop/Rap2023
album cover
Free Flow was released on July 8, 2023 by Jordan Sandhu as a part of the album Free Flow - Single
ReleasedJuly 8, 2023
LabelJordan Sandhu
BPM86
Melodicness
Acousticness
Valence
Danceability
Energy

Music Video

Music Video

Lyrics

Show Mxrci on it
ਹੋ, ਯਾਰ-ਬੇਲੀ ਭੇਤੀ ਪੱਕੇ nature ਦੇ ਮੁੱਢ ਤੋਂ
ਨੀ ਲੈਜੀ ਤੂੰ detail ਬਾਕੀ ਮਿੱਤਰਾਂ ਦੀ hood ਚੋਂ
ਹੋ, ਆਦੀ ਹਰ ਗੱਲ ਪਿੱਛੇ ਜੀ ਪੱਕਾ ਲਉਣ ਦੇ
ਨੀ, benefit ਬੜੇ ਦਿਲੋਂ ਗੱਭਰੂ ਨੂੰ ਚੌਹਣ ਦੇ
ਹੋ, ਖੌਫ ਰਹਿੰਦਾ ਵੈਰੀਆਂ ਨੁੰ ਬਿੱਲੋ ਸਾਡੇ ਡੱਬ ਦਾ
ਨੀ 4 by 4 ਜੇਰਾ ਜਟ ਕਿੱਥੇ ਦੱਬਦਾ?
ਨੀ ਰਹਿੰਦੇ ਆ account full peak ਉੱਤੇ hype ਨੀ
Card ਹੁੰਦੇ daily ਦੇ friend'an ਦੇ swipe ਨੀ
ਹੋ ਦਸਦੁ snap ਗੱਲ ਪੂਰੀ ਬੁੱਲ੍ਹੇ ਲੁੱਟੇ ਦੀ
ਨੀ ਮਹੀਨੇ ਬਾਅਦ ਹੁੰਦੀ ਆ flight ਪੱਕੀ UK ਦੀ
ਬੇਗਾਨਿਆਂ ਲਈ ਖੋਲੀ ਦਾ ਨੀ ਦਿਲ ਵਾਲੇ door ਨੂੰ
ਹੋ OG tag ਦਿੰਦੀ ਆ ਮੰਡੀਰ ਸਾਰੀ ਸ਼ੋਰ ਨੂੰ
ਹੋ, ਨਵਿਆ 'ਚ ਆਓਂਦੇ ਨੀ, ਪੁਰਾਣਿਆ ਦਾ ਰੋਬ ਨਾ
ਹੋ, Casanova ਜੱਟ ਨੀ 'ਤੇ ਨੱਡੀਆਂ 'ਤੇ job ਨਾ
Rollie ਪੂਰੀ ਜਾਣਕਾਰ ਗੱਭਰੂ ਦੇ ਗੁੱਟ ਤੋਂ
ਨੀ iced out chain shine ਕਰੇ ੫ ਫੁੱਟ ਤੋਂ
ਹੋ, hill side buy ਕੀਤੀ ਬੰਗਲੇ ਨੂੰ land ਨੀ
ਹੋ, ਅੜੀ ਜਿੱਥੇ ਰੱਖੀ ਆ, ਉਹ ਜਾਣਦੇ stand ਨੀ
ਹੋ, lifelong ਚੱਲਦੇ ਆ, ਲੱਗੀਆਂ ਨੀ ਡੋਬਦੇ
ਹੋ, ਬੈਠੀ ਓਹੀ ਜੱਟ ਨਾ ਜੋ ਛੱਪੀ ਵਿਚ ਭੋਗ ਦੇ
ਹੋ, ਗੱਭਰੂ economy 'ਚ ਕਰਦਾ fly ਨਾ
ਹੋ, ਚੀਜ਼ ਹੈਨੀ ਜੱਗ ਤੇ, ਜੋ ਸਾਡੇ ਹਿੱਸੇ ਆਈ ਨਾ
Roof ਲਾਣੇ ਦੇ ਵਿਚ ਰੱਖਾਂ ਧੂੜ ਪਾਵੇਂ ਥੋੜੀ ਨੂੰ
Bet ਲਾਕੇ ਚੱਕੀਏ sneaker'an ਦੀ ਜੋੜੀ ਨੂੰ
(Bet ਲਾਕੇ ਚੱਕੀਏ sneaker'an ਦੀ ਜੋੜੀ ਨੂੰ)
ਹੋ, 2 way ਨਾ ਗੱਲਾਂ
ਪਰ ਗੱਡੀਆਂ 2 door ਨੇ
Modify ਕਾਰਾਂ ਵਿਚ
Wooden floor ਨੇ
ਹੋ, double R ਰਿਹੰਦੀ ਥੱਲੇ
ਤਾਰੇ ਹੁੰਦੇ roof ਨਾ
ਓ ਬੰਦਾ ਕਾਹਦਾ, ਨੱਢੀਏ?
ਜੋ time ਕਰੇ use ਨਾ
ਹੋ, ਮਾੜਾ ਕੋਈ stuff ਕਦੇ
ਕੀਤਾ consume ਨੀ
Life daily ਨਵੀ ਕੱਟਾਂ
ਕੀਤੀ resume ਨੀ
ਹੋ ਰੁਤਬਾ ਰਕਾਨੇ ਜੱਟ
ਰੱਖੇ ਜਿਵੇਂ ਬਾਜ ਦਾ
ਹੋ, judge ਨੀਲੀ ਛੱਤ ਵਾਲਾ
ਸਾਡੇ ਕੰਮਕਾਜ ਦਾ
ਹੋ ਸੰਧੂ-ਸੰਧੂ ਕਿਹੰਦੇ
ਲੋਕੀ ਜਾਣੂ surname ਤੋਂ
ਹੋ Karan Thabal ਨਿਗ੍ਹਾ
ਰਖੇ ਪੈਂਦੀ game ਤੋਂ
ਹੋ, body ਦੇ ਨਾ ਨੇੜੇ ਲਾਈਏ
ਫਿਕਰਾ ਦੇ ਰੋਗ ਨੂ
ਓ, ਜੱਟ ਜੀਣ ਜ਼ਿੰਦਗੀ 'ਤੇ
ਡੀਕਦੇ ਨਾ ਮੌਤ ਨੂ
(ਓ, ਜੱਟ ਜੀਣ ਜ਼ਿੰਦਗੀ 'ਤੇ)
(ਡੀਕਦੇ ਨਾ ਮੌਤ ਨੂ)
ਓ, ਮਰਦਾ ਏ ਹੁਸਨ record
ਕੱਢੀ ਟੌਰ ਦਾ
Bio data ਲੱਭਦੀ ਤੂ
ਮਾਝੇ ਆਲੇ ਭੌੜ ਦਾ
ਕਰਾ ਗੇ ਵਿਚਾਰ
ਜੱਟ ਵਿਹਲਾ ਏਸ week ਨਾ
ਕਰਕੇ ਤੂ add ਮੁੰਡਾ
ਡੀਕੀ streak ਨਾ
ਹੋ, Vision ਆ door ਦੀ
ਤੇ focus ਆ goal ਤੇ
ਨੀ ਲੱਤਾਂ ਸੀ ਅੜਾਉਂਦੇ
ਜਿਹੜੇ ਰੱਖਤੇ ਆ ਰੋਲਕੇ
ਹੋ, ਘੋੜੇ ਲੰਮੀ race ਦੇ ਆ
ਸ਼ੌਂਕੀ marathon ਦੇ
ਹੋ, ਅੱਗ ਜਿਹਨੇ ਲੌਣੀ ਹੁੰਦੀ
ਦੱਸਦਾ ਨੀ phone ਤੇ
ਹੋ, ਨਿੱਗਾ ਰੱਖੇ paparazzi
Note ਕਰੇ move ਨੀ
Article ਛੱਪਦੇ ਆ
ਬਣਦੀ news ਨੀ
ਕੱਮ ਪੂਰਾ bottom ਤੋਂ
ਮਿਤਰਾਂ ਨੇ ਚੱਕਿਆ
ਹੋ, ਬਾਬਾ ਦੀ ਆ ਮਿਹਰ
ਜਮਾ ਸਿਰਾ ਲਾਕੇ ਰੱਖਿਆ
ਬਾਬਾ ਦੀ ਆ ਮਿਹਰ
ਜਮਾ ਸਿਰਾ ਲਾਕੇ ਰੱਖਿਆ
ਹੋ, ਬਾਬਾ ਦੀ ਆ ਮਿਹਰ
ਜਮਾ ਸਿਰਾ ਲਾਕੇ ਰੱਖਿਆ
(ਹੋ, ਬਾਬਾ ਦੀ ਆ ਮਿਹਰ)
(ਜਮਾ ਸਿਰਾ ਲਾਕੇ ਰੱਖਿਆ)
Written by: Karan Thabal

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...