album cover
No Debts
14,967
Pop
No Debts was released on December 29, 2023 by Panj-aab Records as a part of the album No Debts - Single
album cover
Release DateDecember 29, 2023
LabelPanj-aab Records
Melodicness
Acousticness
Valence
Danceability
Energy
BPM103

Music Video

Music Video

Lyrics

ਮਰਸੀ
ਹੋ ਚੱਕ ਚਾਬੀ, ਦੇ ਗੇੜਾ ਦੇਣਾ ਜੀਹਦੇ 'ਚ
ਏਨੀ ਆ ਫਲੀਟ ਨੀ ਗਰਾਜ ਕੀਹਦੇ 'ਚ?
ਚੱਕ ਚਾਬੀ, ਦੇ ਗੇੜਾ ਦੇਣਾ ਜੇਹਦੇ 'ਚ
ਏਨੀ ਆ ਫਲੀਟ ਨੀ ਗਰਾਜ ਕੀਹਦੇ 'ਚ?
ਹੋ ਕਿੱਲੇ 'ਤੇ ਵਛੇਰੀ ਖੜੀ ਆ ਆਲੀਸ਼ਾਨ ਦੀ
ਚਾਲ ਹੈ ਕਢਾਉਣੀ, ਸੋਹਣੀਏ, ਰਕਾਨ ਦੀ
ਹੋ ਕਾਰਡ ਲੈਜਾ, ਕਿਹੜਾ ਚੱਕੂ ਨੋਟਾਂ ਦੀਆਂ ਗੁੱਟੀਆਂ?
ਹੋ ਦੁਨੀਆ, ਰਕਾਨੇ, ਗੱਲਾਂ ਕਰੇ ਪੁੱਠੀਆਂ
ਨਜ਼ਾਰੇ ਲਿਓ ਓਹੀ ਜੇਹਦੇ ਕਰਮਾਂ ਚ ਲਿਖਿਆ
ਆਪਾਂ ਕੇਹੜਾ, ਬਿੱਲੋ, ਕੁਜ ਦੇਣਾ ਕਿਸੇ ਦਾ
ਹਾਏ ਆਪਾਂ ਕੇਹੜਾ, ਬਿੱਲੋ, ਕੁਜ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਓਹ ਹਵਾ ਝੱਲਣੀ ਨਹੀਂ, ਸੁਣਨਾ ਨਹੀਂ ਮਿਹਣਾ ਕਿਸੇ ਦਾ
ਆਪਾਂ ਕੇਹੜਾ, ਬਿੱਲੋ, ਕੁੱਛ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਹਾਏ ਆਪਾਂ ਕੇਹੜਾ, ਬਿੱਲੋ, ਕੁੱਛ ਦੇਣਾ ਕਿਸੇ ਦਾ (ਹਮ-ਹਮ)
ਹੋ ਮਾਲ ਸਭ ਦਾ ਹੀ ਕਾਲਾ, ਮਸਲਾ ਨਹੀਂ ਰੰਗ ਦਾ
ਅਸੀ ਜੇਹਨੂੰ ਆ ਖਵਾਈ, ਓਹ ਦੁਬਾਰੇ ਮੰਗਦਾ
ਹੋ ਅਸੂਲ ਸਾਡਾ, ਪੀਂਦੇ ਆ ਅਸੂਲ, ਨਖਰੋ
ਲਾਇਆ ਵੱਖੀ ਕੋਲੇ ਕੋਰੀਅਨ ਟੂਲ, ਨਖਰੋ
ਕਾਰਟੀਅਰ ਆਈਸਡ ਕਰਾਈ, ਨਖਰੋ
ਅੱਖ ਲਾਡ ਜੇ ਨਾ, ਐਸੇ ਗੱਲੋਂ ਲਾਈ, ਨਖਰੋ
ਹੋ ਨੈਨ ਨਾਭੀ ਤੇਰੇ, ਨਖਰੋ, ਜਿੱਦਣ ਦੇ ਦਿੱਸੇ ਆ
ਆਪਾਂ ਕੇਹੜਾ, ਬਿੱਲੋ, ਕੁੱਛ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਓਹ ਹਵਾ ਝੱਲਣੀ ਨਹੀਂ, ਸੁਣਨਾ ਨਹੀਂ ਮਿਹਣਾ ਕਿਸੇ ਦਾ
ਆਪਾਂ ਕੇਹੜਾ, ਬਿੱਲੋ, ਕੁੱਛ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
(oh-oh, hm-hm, oh-oh)
(oh-oh, hm-hm, oh-oh)
(oh-oh, hm-hm)
ਸੈੱਟ-ਇਨ ਡਰੈੱਸ, ਤਿਲਕਦੀ ਬਾਡੀ, ਫੈਟ ਆ ਅੱਠ, ਸੋਹਣੀਏ ਨੀ
ਹੀਲਾਂ 'ਤੇ ਖੜੀ ਕਾਲਜੇ ਨੂੰ ਤੂੰ ਪਾਵੇ ਧੱਕ, ਸੋਹਣੀਏ ਨੀ
ਹੋ ਰੈੱਡ-ਫਲੈਗ ਤੂੰ ਐ ਕਈਆਂ ਨੂੰ ਲੱਗਦੀ
ਪਰ ਵੈਲੀ ਨਾਲ, ਜੱਟੀਏ, ਤੂੰ ਬਾਹਲੀ ਸੱਜਦੀ
ਹੋ ਤਾਹੀਂ ਸਾਡੇ ਆਉਂਦੇ ਸਾਲ ਤੇਰੇ ਟਿਕੇ ਆ
ਆਪਾਂ ਕੇਹੜਾ, ਬਿੱਲੋ, ਕੁਜ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਓਹ ਹਵਾ ਝੱਲਣੀ ਨਹੀਂ, ਸੁਣਨਾ ਨਹੀਂ ਮਿਹਣਾ ਕਿਸੇ ਦਾ
ਆਪਾਂ ਕੇਹੜਾ, ਬਿੱਲੋ, ਕੁੱਛ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
(oh-oh, hm-hm, oh-oh)
(oh-oh, hm-hm, oh-oh)
(oh-oh, hm-hm)
ਹਾਏ ਪੰਡਿਤਾਂ ਦੇ ਨਗ ਝੂਠੇ ਪੈ ਜਾਂਦੇ ਆ
ਗੱਭਰੂ, ਸਟੈਂਡ ਜਿੱਥੇ ਲਈ ਜਾਂਦੇ ਆ
ਹੋ ਸਿਰ ਡਾਲਰ ਨਹੀਂ ਚੱਕਦੇ ਕਮਾਈ ਮੂਹਰੇ ਨੀ
ਨੰਗਾ ਪਰਬਤ ਨੀਵਾਂ ਏ ਚੜਾਈ ਮੂਹਰੇ ਨੀ
ਹੋ ਮਿਲਾਈ ਨਾ ਤੂੰ ਐਵੇਂ 911 ਨੀ
ਰੇਹਾਨ ਅਰਜਨ ਹੋਣੀ ਸਦਾ ਜਥੇਬੰਦ ਨੀ
ਹੋ ਸਿਰੇ ਕਿਵੇਂ ਲਾਉਣੀ? ਲੋਕੀ ਸਾਥੋਂ ਸਿੱਖੇ ਆ
ਆਪਾਂ ਕੇਹੜਾ, ਬਿੱਲੋ, ਕੁਜ ਦੇਣਾ ਕਿਸੇ ਦਾ
ਹਾਏ ਆਪਾਂ ਕੇਹੜਾ, ਬਿੱਲੋ, ਕੁਜ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਓਹ ਹਵਾ ਝੱਲਣੀ ਨਹੀਂ, ਸੁਣਨਾ ਨਹੀਂ ਮਿਹਣਾ ਕਿਸੇ ਦਾ
ਆਪਾਂ ਕੇਹੜਾ, ਬਿੱਲੋ, ਕੁੱਛ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
ਹਾਏ ਆਪਾਂ ਕਿਹੜਾ, ਬਿੱਲੋ, ਕੁਝ ਦੇਣਾ ਕਿਸੇ ਦਾ
(oh-oh, hm-hm, oh-oh)
(oh-oh, hm-hm, oh-oh)
(oh-oh, hm-hm)
Written by: Arjan Dhillon
instagramSharePathic_arrow_out􀆄 copy􀐅􀋲

Loading...