album cover
Mera Dil
12,455
World
Mera Dil was released on September 19, 2018 by Jass Records as a part of the album Mera Dil - Single
album cover
Release DateSeptember 19, 2018
LabelJass Records
Melodicness
Acousticness
Valence
Danceability
Energy
BPM84

Credits

PERFORMING ARTISTS
Rajvir Jawanda
Rajvir Jawanda
Performer
Mixsingh
Mixsingh
Performer
COMPOSITION & LYRICS
Mixsingh
Mixsingh
Composer
Raju Chaukimann
Raju Chaukimann
Lyrics
PRODUCTION & ENGINEERING
Jasvir Pall Singh
Jasvir Pall Singh
Producer

Lyrics

ਮਿਕਸਸਿੰਘ!
ਰਾਜਵੀਰ ਜਵੰਦਾ!
ਤੇਰੀ ਚੁੰਨੀ ਅਲ੍ਹੜੇ ਨੀ
ਮੇਰੇ ਨਾਲ ਛੋਹ ਗਈ ਸੀ
ਇਕ ਵਾਰੀ ਇੰਝ ਲਗਿਆ
ਤੂੰ ਮੇਰੀ ਹੋ ਗਈ ਸੀ
ਤੇਰੀ ਚੁੰਨੀ ਅਲ੍ਹੜੇ ਨੀ
ਮੇਰੇ ਨਾਲ ਛੋਹ ਗਈ ਸੀ
ਇਕ ਵਾਰੀ ਇੰਝ ਲਗਿਆ
ਤੂੰ ਮੇਰੀ ਹੋ ਗਈ ਸੀ
ਨਾ ਉਮਰ ਲਗਾਉਣੀ ਨੀ
ਇਸ ਬੁਲੇਖੇ ਤੋਂ ਬਿਨਾ
ਹੋ ਦਿਲ ਜੇਹਾ ਨਹੀਂ ਲੱਗਦਾ
ਨੀ ਤੈਨੂੰ ਦੇਖੇ ਤੋਂ ਬਿਨਾ
ਮੇਰਾ ਦਿਲ ਜੇਹਾ ਨਹੀਂ ਖੜ੍ਹ'ਦਾ
ਤੈਨੂੰ ਦੇਖੇ ਤੋਂ ਬਿਨਾ
ਓਹ ਦਿਲ ਜੇਹਾ ਨਹੀਂ ਲੱਗਦਾ
ਨੀ ਤੈਨੂੰ ਦੇਖੇ ਤੋਂ ਬਿਨਾ
ਓਹਦੇ ਨੈਨ ਨਸ਼ੀਲਿਆਂ ਦੀ
ਹੋ ਮੈਥੋਂ ਸਿਫ਼ਤ ਨਾ ਹੁੰਦੀ ਓਏ
ਆ ਜਾਣ ਨਜ਼ਾਰੇ ਬਾਈ
ਜੇ ਕਿੱਤੇ ਅੜ ਜੇ ਕੁੰਡੀ ਓਏ
ਓਹਦੇ ਨੈਨ ਨਸ਼ੀਲਿਆਂ ਦੀ
ਹੋ ਮੈਥੋਂ ਸਿਫ਼ਤ ਨਾ ਹੁੰਦੀ ਓਏ
ਆ ਜਾਣ ਨਜ਼ਾਰੇ ਬਾਈ
ਜੇ ਕਿੱਤੇ ਅੜ ਜੇ ਕੁੰਡੀ ਓਏ
ਓਹ ਦਾਰੂ ਮਿਲਦੀ ਨਾ
ਓਹਦੇ ਠੇਕੇ ਤੋਂ ਬਿਨਾ
ਓਹ ਦਿਲ ਜੇਹਾ ਨਹੀਂ ਲੱਗਦਾ
ਨੀ ਤੈਨੂੰ ਦੇਖੇ ਤੋਂ ਬਿਨਾ
ਮੇਰਾ ਦਿਲ ਜੇਹਾ ਨਹੀਂ ਖੜ੍ਹ'ਦਾ
ਤੈਨੂੰ ਦੇਖੇ ਤੋਂ ਬਿਨਾ
ਓਹ ਦਿਲ ਜੇਹਾ ਨਹੀਂ ਲੱਗਦਾ
ਨੀ ਤੈਨੂੰ ਦੇਖੇ ਤੋਂ ਬਿਨਾ
Mix. mix. mix singh in the house
ਹੁਸਨਾਂ ਦੀ ਛੱਲ ਕੁੜੀ
ਕੋਈ ਚੀਜ਼ ਨਾ ਥੁੜ੍ਹਣੇ ਦੀ
ਰੀਝ ਮੈਂ ਵੀ ਪਾਲ ਲਈ
ਜੋਤੀ ਪਾ ਕੇ ਤੁਰਨੇ ਦੀ
ਹੁਸਨਾਂ ਦੀ ਛੱਲ ਕੁੜੀ
ਕੋਈ ਚੀਜ਼ ਨਾ ਥੁੜ੍ਹਣੇ ਦੀ
ਰੀਝ ਮੈਂ ਵੀ ਪਾਲ ਲਈ
ਜੋਤੀ ਪਾ ਕੇ ਤੁਰਨੇ ਦੀ
ਦੂਰੀ ਨਾ ਚੱਲ ਹੋਵੇ
ਓਹਦੇ ਦੇਖੇ ਤੋਂ ਬਿਨਾ
ਓਹ ਦਿਲ ਜੇਹਾ ਨਹੀਂ ਲੱਗਦਾ
ਨੀ ਤੈਨੂੰ ਦੇਖੇ ਤੋਂ. ਹਾਂ
ਦੇਖੇ ਤੋਂ ਬਿਨਾ
ਓਹ ਦਿਲ ਜੇਹਾ ਨਹੀਂ ਲੱਗਦਾ
ਤੈਨੂੰ ਦੇਖੇ ਤੋਂ ਬਿਨਾ
ਰਾਜੂ ਵੀ ਸੌਂਦਾ ਨੀ
ਓਹ ਵੀ ਜਾਗ ਕੇ ਕੱਟਦੀ ਆ
ਚੌਂਕੀਮਾਨ ਚ ਆਉਣੇ ਦੀ
ਦਿਲੋਂ ਤਾਂਗ ਜੇਹੀ ਰੱਖਦੀ ਆ
ਰਾਜੂ ਵੀ ਸੌਂਦਾ ਨੀ
ਓਹ ਵੀ ਜਾਗ ਕੇ ਕੱਟਦੀ ਆ
ਚੌਂਕੀਮਾਨ ਚ ਆਉਣੇ ਦੀ
ਦਿਲੋਂ ਤਾਂਗ ਜੇਹੀ ਰੱਖਦੀ ਆ
ਹੁਣ ਸੀਨਾ ਟੱਪਦਾ ਏ
ਹੁਣ ਸੀਨਾ ਟੱਪਦਾ ਆ
ਅੱਗ ਸੇਕੇ ਤੋਂ ਬਿਨਾ
ਮੇਰਾ ਦਿਲ ਜੇਹਾ ਨਹੀਂ ਖੜ੍ਹ'ਦਾ
ਨੀ ਤੈਨੂੰ ਦੇਖੇ ਤੋਂ ਬਿਨਾ
ਓਹ ਦਿਲ ਜੇਹਾ ਨਹੀਂ ਲੱਗਦਾ
ਨੀ ਤੈਨੂੰ ਦੇਖੇ ਤੋਂ ਬਿਨਾ
Written by: Mixsingh, Raju Chaukimann
instagramSharePathic_arrow_out􀆄 copy􀐅􀋲

Loading...