album cover
Sardaari
49,030
Punjabi Pop
Sardaari was released on February 17, 2018 by Jass Records as a part of the album Sardaari - Single
album cover
Most Popular
Past 7 Days
01:55 - 02:00
Sardaari was discovered most frequently at around 1 minutes and 55 seconds into the song during the past week
00:00
00:20
00:55
01:10
01:40
01:55
02:05
02:15
02:20
02:35
02:45
02:50
03:05
00:00
03:09

Music Video

Music Video

Credits

PERFORMING ARTISTS
Rajvir Jawanda
Rajvir Jawanda
Performer
Narinder Batth
Narinder Batth
Performer
COMPOSITION & LYRICS
Narinder Batth
Narinder Batth
Lyrics
Desi Crew
Desi Crew
Composer
PRODUCTION & ENGINEERING
Desi Crew
Desi Crew
Producer

Lyrics

ਜੇ ਤੇਰੀ ਉਂਗਲੀ ਤੇ ਗੁੱਤ ਨੱਚਦੀ
ਸਾਡੇ ਪਹਿਚਾਣ ਉੱਤੇ ਬਾਜ਼ ਗੋਰੀਏ
ਨੀ ਜਦੋ ਬੱਠਾਂ ਵਾਲਾ ਬੱਠ ਆਖਦੀ
ਸਾਡਾ ਛੁੱਟ ਜੇ ਰਿਆਜ਼ ਗੋਰੀਏ
ਨੀ ਸੂਈ ਆਸ਼ਿਕੀ ਦੀ ਲਾਲ ਤਕ ਤੇ
ਫਿਰੇ ਤੇਰੇ ਪਿੱਛੇ ਚਾੜੀ ਗੱਭਰੂ.
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਨੀ ਦੋਵੇਂ ਯਾਰੀਆਂ ਚ ਚੱਕੀ ਫਿਰਦਾ
ਲੈਂਦਾ ਤੇਰੇ ਪਿੱਛੇ ਲੀਵ ਜੱਟੀਏ
ਮੁੰਡਾ ਡੀਜੀਪੀ ਦੇ ਓਹਦੇ ਨਾਲ ਦਾ
ਛੇ ਫੁੱਟ ਦੇ ਕਰੀਬ ਜੱਟੀਏ
ਮੁੰਡਾ ਡੀਜੀਪੀ ਦੇ ਓਹਦੇ ਨਾਲ ਦਾ
ਛੇ ਫੁੱਟ ਦੇ ਕਰੀਬ ਜੱਟੀਏ
ਹੋ ਦੀਪ ਗਲੇ ਦੇ ਖਿਲਾਫ ਬੋਲਦਾ
ਜਾਇਜ ਅਡਾਉਂਦਾ ਏ ਗਰਾਰੀ ਗਬਰੂ
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਕੰਪਿਊਟਰ ਘੜਾ ਚੱਲਦੇ
ਪਹਿਲੀ ਦਿਲ ਵਾਂਗੂ ਸਾਫ ਰੱਖੀ ਏ
ਕਿਹੜਾ ਦੱਬੂ ਸਾਡੇ ਨਾ ਬੋਲਦੀ
ਹੱਕ ਕਿਸੇ ਦਾ ਨਾ ਆਪ ਰੱਖੀਏ
ਕਿਹੜਾ ਦੱਬੂ ਸਾਡੇ ਨਾ ਬੋਲਦੀ
ਹੱਕ ਕਿਸੇ ਦਾ ਨਾ ਆਪ ਰੱਖੀਏ
ਐਂਬੂਲੈਂਸ ਦੀ ਨੀ ਸਾਈਡ ਰੋਕਦਾ
ਭਾਵੇਂ ਮੱਲੇ ਰੋਡ ਸਾਰੀ ਗੱਭਰੂ
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਮੈਂ ਕਰਾਂ ਨਜ਼ਰ -ਅੰਦਾਜ਼ ਔਫਰਾਂ - ਐਨ
ਨੀ ਪ੍ਰਪੋਜ਼ ਤੂੰ ਭੀ ਟਾਲਦੀ ਫਿਰੇਂ
ਉੱਚਾ ਅੱਡੀ ਤੋਂ ਪਲਾਜ਼ੋ ਰੱਖਦੀ
ਨੀ ਜੋੜੀ ਝਾਂਜਰਾਂ ਦੀ ਭਾਲਦੀ ਫਿਰੇਂ
ਉੱਚਾ ਅੱਡੀ ਤੋਂ ਪਲਾਜ਼ੋ ਰੱਖਦੀ
ਨੀ ਜੋੜੀ ਝਾਂਜਰਾਂ ਦੀ ਭਾਲਦੀ ਫਿਰੇਂ
ਖੰਨਾ ਸ਼ਹਿਰ ਦੇਖੂ ਖੜ੍ਹ- ਖੜ੍ਹ ਕੇ
ਮਾਦੂ ਸੋਨੇ ਵਿਚ ਸਾਰੀ ਗਬਰੂ
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਨੀ ਇਕ ਬੱਲੀਏ ਜਨੂਨ ਪਿਆਰ ਦਾ
ਦੂਜੀ ਕਰੇ ਸਰਦਾਰੀ ਗੱਭਰੂ
ਐਂਡ
Written by: Desi Crew, Narinder Batth
instagramSharePathic_arrow_out􀆄 copy􀐅􀋲

Loading...