album cover
Jatt Breed
5,012
Pop
Jatt Breed was released on February 17, 2022 by Universal Music India Pvt. Ltd. (Navaan Sandhu) as a part of the album Way Maker
album cover
Release DateFebruary 17, 2022
LabelUniversal Music India Pvt. Ltd. (Navaan Sandhu)
Melodicness
Acousticness
Valence
Danceability
Energy
BPM95

Lyrics

[Verse 1]
ਮਰਸੀ
[Verse 2]
ਸਿਗਨੇਚਰ ਕਰ ਗਿਆ ਦਿਲ ਤੇਰੇ ਤੇ
ਪੈਨ ਓਹਦੀਆਂ ਅੱਖਾਂ ਦਾ
ਸ਼ੌਰਟੀ ਪੱਟ ਕੇ ਰੱਖਤਾ ਲੱਕ ਤੇਰੇ ਨੇ
ਖਾਬ ਰਕਾਨਾ ਲੱਖਾਂ ਦਾ
ਧਾਕੜ ਸਟੈਂਡ ਏ ਗੱਬਰੂ ਬ੍ਰੈਂਡ ਏ
ਚਾਹੀਦਾ ਹੈ ਹਰ ਮੁਟਿਆਰ ਨੂੰ
ਚਾਹੀਦਾ ਹੈ ਹਰ ਮੁਟਿਆਰ ਨੂੰ
[Verse 3]
ਓਹ ਜੱਟ ਬ੍ਰੀਡ ਏ ਚੋਬਰਾਂ ਦਾ ਲੀਡ ਏ
ਖ਼ੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ ਸੌ ਬਲੇਮ ਏ ਸ਼ਿਖਰਾਂ ਏ ਗੇਮ
ਓਹ ਗੋਲਦਾ ਨਹੀਂ ਤਿੱਤਰਾਂ ਦੀ ਡਰ ਨੂੰ
ਜੱਟ ਬ੍ਰੀਡ ਏ
ਨੀ ਓਹ ਚੋਬਰਾਂ ਦਾ ਲੀਡ ਏ
ਖੁਰਾਫਾਤੀ ਕਹਿੰਦੇ ਤੇਰੇ (ਕਹਿੰਦੇ ਤੇਰੇ)
[Verse 4]
ਨੀ ਕਰਦੀ ਆ ਗੁੱਚੀ ਸ਼ਾਪ
ਉਤੋਂ ਭਿੱਜੀ ਅੱਖ ਕਰਦੀ ਆ ਹਿੰਟ ਜੇ ਡ੍ਰੌਪ
ਮੁੰਡੇ ਦੇ ਕੋਲ ਵਿੱਪ ਆ ਬਲੈਕ
ਖੇਡਾ ਏ ਬਿੱਟ ਖੁੱਲ੍ਹੇ ਸੁੱਟਦਾ ਸਟੈਕ (ਖੁੱਲ੍ਹੇ ਸੁੱਟਦਾ ਸਟੈਕ)
ਫੇਮ ਦੀ ਕੋਈ ਭੁੱਖ ਨਹੀਂ
ਲਾਈਫ ਚ ਕੋਈ ਦੁੱਖ ਨਹੀਂ
ਤੇਰੇ ਲਈ ਜਰੂਗਾ ਹਰ ਵਾਰ ਨੂੰ
ਤੇਰੇ ਲਈ ਜਰੂਗਾ ਹਰ ਵਾਰ ਨੂੰ
[Verse 5]
ਓਹ ਜੱਟ ਬ੍ਰੀਡ ਏ ਚੋਬਰਾਂ ਦਾ ਲੀਡ ਏ
ਖ਼ੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ ਸੌ ਬਲੇਮ ਏ ਸਿਖਰਾਂ ਤੇ ਗੇਮ ਏ
ਓਹ ਗੋਲਦਾ ਨਹੀਂ ਤਿੱਤਰਾਂ ਦੀ ਡਰ ਨੂੰ
ਜੱਟ ਬ੍ਰੀਡ ਏ
ਨੀ ਓਹ ਚੋਬਰਾਂ ਦਾ ਲੀਡ ਏ
ਖੁਰਾਫਾਤੀ ਕਹਿੰਦੇ ਤੇਰੇ (ਕਹਿੰਦੇ ਤੇਰੇ)
[Verse 6]
ਵੇਮੇਕਰ ਲਿਖਾਇਆ ਹੋਇਆ ਟੋਰਸ਼ੋ ਤੇ
ਪਾਏ ਡਫਲਾਂ ਚ ਨੋਟਾਂ ਦੇ ਆ ਬੰਡਲ ਬਿੱਲੋ
ਨੇਕ ਪੋਲੋ ਦੀ ਤੇ ਮਹਿੰਗਾ ਜੇਹਾ ਕਲੋਨ ਲਗਿਆ
ਅੱਖਾਂ ਚੜ੍ਹੀਆਂ ਜ਼ੁਬਾਨ ਕਰੇ ਫੰਬਲ ਬਿੱਲੋ
ਤੇਰਾ ਪਤਲਾ ਜਾ ਲੱਕ ਮੇਰੀ ਪਿੰਡਾਂ ਵਾਲੀ ਮੱਤ
ਟੁੱਟ ਪੈਣੇ ਰੈਡੀ ਰਹਿੰਦੇ ਆ ਜਗਦ ਨੂੰ
(ਟੁੱਟ ਪੈਣੇ ਰੈਡੀ ਰਹਿੰਦੇ ਆ ਜਗਤ ਨੂੰ)
[Verse 7]
ਓਹ ਜੱਟ ਬ੍ਰੀਡ ਏ ਚੋਬਰਾਂ ਦਾ ਲੀਡ ਏ
ਖ਼ੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ ਸੌ ਬਲੇਮ ਏ ਸਿਖਰਾਂ ਤੇ ਗੇਮ ਏ
ਓਹ ਗੋਲਦਾ ਨਹੀਂ ਤਿੱਤਰਾਂ ਦੀ ਡਰ ਨੂੰ
ਜੱਟ ਬ੍ਰੀਡ ਏ
ਨੀ ਓਹ ਚੋਬਰਾਂ ਦਾ ਲੀਡ ਏ
ਖੁਰਾਫਾਤੀ ਕਹਿੰਦੇ ਤੇਰੇ (ਕਹਿੰਦੇ ਤੇਰੇ)
[Verse 8]
ਨੀ ਓਹ ਕੂਫ਼ਰ ਨਾ ਤੋਲੇ ਕਦੇ ਲਿਖਣ ਲੱਗਾ
ਡੈੱਡ ਆ ਡੱਬਾਂ ਦੇ ਰਿਮ ਨਖਰੋ
ਪੱਪਾਰਾਜ਼ੀ ਪੁੱਛਦੇ ਆ ਚੋਬਰ ਦੇ ਬਾਰੇ
ਮੁੰਡਾ ਮਾਝੇ ਦਾ ਆ ਲਾਹੌਰ ਵਾਲੇ ਸਾਈਨ ਨਖਰੋ
ਨੀ ਓਹ ਵੈਰੀਆਂ ਲਈ ਜੱਬ ਏ
ਭੀੜ ਤੋਂ ਅਲੱਗ ਏ
ਹਾਂ ਛੇੜੇ ਨੀ ਬਿਜਲੀ ਦੀ ਤਾਰ ਨੂੰ
ਹਾਂ ਛੇੜੇ ਨੀ ਬਿਜਲੀ ਦੀ ਤਾਰ ਨੂੰ
[Verse 9]
ਓਹ ਜੱਟ ਬ੍ਰੀਡ ਏ ਚੋਬਰਾਂ ਦਾ ਲੀਡ ਏ
ਖ਼ੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ ਸੌ ਬਲੇਮ ਏ ਸ਼ਿਖਰਾਂ ਤੇ ਗੇਮ ਏ
ਓਹ ਗੋਲਦਾ ਨਹੀਂ ਤਿੱਤਰਾਂ ਦੀ ਡਰ ਨੂੰ
ਜੱਟ ਬ੍ਰੀਡ ਏ
ਨੀ ਓਹ ਚੋਬਰਾਂ ਦਾ ਲੀਡ ਏ
ਖੁਰਾਫਾਤੀ ਕਹਿੰਦੇ ਤੇਰੇ (ਕਹਿੰਦੇ ਤੇਰੇ)
[Verse 10]
ਓਹ ਜੱਟ ਬ੍ਰੀਡ ਏ ਚੋਬਰਾਂ ਦਾ ਲੀਡ ਏ
ਖ਼ੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
(ਕਹਿੰਦੇ ਤੇਰੇ ਯਾਰ ਨੂੰ)
ਸਿਰ ਸੌ ਬਲੇਮ ਏ ਸ਼ਿਖਰਾਂ ਏ ਗੇਮ
ਓਹ ਗੋਲਦਾ ਨਹੀਂ ਤਿੱਤਰਾਂ ਦੀ ਡਰ ਨੂੰ
(ਤਿੱਤਰਾਂ ਦੀ ਡਰ ਨੂੰ)
ਜੱਟ ਬ੍ਰੀਡ ਏ
ਜੱਟ ਬਰੀਡ ਏ
ਨੀ ਓਹ ਚੋਬਰਾਂ ਦਾ ਲੀਡ ਏ
(ਚੋਬਰਾਂ ਦਾ ਲੀਡ ਏ)
ਖੁਰਾਫਾਤੀ ਕਹਿੰਦੇ ਤੇਰੇ
ਖੁਰਾਫਾਤੀ ਕਹਿੰਦੇ ਤੇਰੇ
Written by: Navaan Sandhu
instagramSharePathic_arrow_out􀆄 copy􀐅􀋲

Loading...