album cover
Aphrodite
album cover
Aphrodite was released on August 25, 2025 by Panj-aab Records as a part of the album A for Arjan 2
August 25, 2025
LabelPanj-aab Records
BPM92
Melodicness
Acousticness
Valence
Danceability
Energy

Music Video

Music Video

Lyrics

ਹੋ, ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਭਰ ਲਾਂ ਕਲ਼ਾਵੇ 'ਚ ਪਰਾਂਦਿਆਂ ਦੇ ਵਾਂਗੂ
12 ਸਾਲ ਕੱਟ ਲੂੰ ਮੈਂ Ranjhe'an ਦੇ ਵਾਂਗੂ
ਮੰਨ ਜੂਗਾ Kaido, ਉਹ ਮਨਾਉਣ ਆਲ਼ੀ ਬਣੇਂ
ਕੁੱਟ ਕੇ ਉਹ ਚੂਰੀਆਂ ਖਵਾਉਣ ਆਲ਼ੀ ਬਣੇਂ
Sial'an ਦੀ ਸਲੇਟੀ ਆਂਗੂ ਸਾਨੂੰ ਫ਼ੱਬਦੀ
ਬਾਹਲ਼ੀ ਸੋਹਣੀ ਲੱਗਦੀ
ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
(ਘੜੀ-ਮੁੜੀ, ਘੜੀ-ਮੁੜੀ)
(ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ)
(ਹਾਏ, ਬਾਹਲ਼ੀ ਸੋਹਣੀ ਲੱਗਦੀ)
ਹੋ, ਮੁੰਦਰੀ ਜਿਹਾ ਲੱਕ ਓਹਦਾ, ਛੱਲਾ ਸਾਥੋਂ ਮੰਗੇ
ਸੇਹਲੀਆਂ ਦੀ ਸੂਲੀ ਉੱਤੇ ਸਾਹ ਸਾਡੇ ਟੰਗੇ
ਹੋ, ਚੰਨ ਵਰਗੀ ਨੂੰ ਦੇਖ ਪਾਣੀ-ਪਾਣੀ ਹੋ ਗਈ ਪੁੰਨਿਆਂ
ਹਾਏ, ਰੰਗ ਓਹਦਾ ਦੁੱਧ 'ਚ ਸਿੰਧੂਰ ਜਿਵੇਂ ਗੁੰਨ੍ਹਿਆਂ
ਓ, ਲਾਲ ਸੂਟ ਪਾ ਕੇ ਲੱਗੇ ਲਾਟ ਅੱਗ ਦੀ
ਬਾਹਲ਼ੀ ਸੋਹਣੀ ਲੱਗਦੀ
ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਹੋ, ਕੋਈ ਵੱਟ ਥੱਲੋਂ ਬੋਤਲ ਪੁਰਾਣੀ ਜੀਵੇਂ ਕੱਢੀ
ਗਿੱਧੇ ਵਿੱਚ ਪਾਉਂਦੀ ਜਦੋਂ ਕਦੇ double ਅੱਡੀ
ਜਗੇ ਜਾਗੋ ਵਾਂਗੂ, ਮੂਹਰੇ ਕੋਈ ਆ ਕੇ ਦਿਖਾਵੇ
ਓਹਦੇ ਬੋਲੀਆਂ ਬਰੋਬਰ ਕੋਈ ਪਾ ਕੇ ਦਿਖਾਵੇ
ਕੁੜੀਆਂ ਦੀ leader, ਉਹ ਜਾਨ ਸਭ ਦੀ
ਬਾਹਲ਼ੀ ਸੋਹਣੀ ਲੱਗਦੀ
ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਪਹਿਲਾਂ ਸਾਡੀ ਰੱਬ ਨੇ ਕੋਈ ਗੱਲ ਨਹੀਂਓਂ ਮੋੜੀ
ਜਿਵੇਂ ਕੋਕੇ ਨਾਲ਼ ਕੋਲੀ, ਉਹ ਬਣਾ ਦੇ ਸਾਡੀ ਜੋੜੀ
ਹਾਏ, ਜਿੱਥੇ ਸਭ ਨੂੰ ਹੀ ਬਾਹਲ਼ੀ ਗੱਲ ਔੜ੍ਹਦੀ
ਹਾਏ, ਮਿੱਤਰਾਂ ਦੀ ਮਹਿਬੂਬ, ਨੂੰਹ ਆ Bhadaur ਦੀ
ਕਰ ਲਇਓ note ਗੱਲ ਆਖੀ ਅੱਜ ਦੀ
ਬਾਹਲ਼ੀ ਸੋਹਣੀ ਲੱਗਦੀ
ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
ਘੜੀ-ਮੁੜੀ, ਘੜੀ-ਮੁੜੀ
ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ
ਹਾਏ, ਬਾਹਲ਼ੀ ਸੋਹਣੀ ਲੱਗਦੀ
(ਘੜੀ-ਮੁੜੀ, ਘੜੀ-ਮੁੜੀ)
(ਇੱਕ ਕੁੜੀ, ਇੱਕ ਕੁੜੀ ਦਿਲ ਠੱਗਦੀ)
(ਹਾਏ, ਬਾਹਲ਼ੀ ਸੋਹਣੀ ਲੱਗਦੀ)
Written by: Arjan Dhillon
instagramSharePathic_arrow_out􀆄 copy􀐅􀋲

Loading...