Plug Talk
13,931
Pop
Plug Talk was released on August 11, 2022 by Universal Music India Pvt. Ltd. (Navaan Sandhu) as a part of the album Plug Talk - Single
Credits
PERFORMING ARTISTS
Navaan Sandhu
Vocals
COMPOSITION & LYRICS
Navaan Sandhu
Screenwriter
PRODUCTION & ENGINEERING
Icon
Producer
RXTRO
Recording Engineer
Lyrics
[Verse 1]
ਸਨੈਕ ਨਾ ਕੋਈ ਟੀਮ ਵਿੱਚ ਰੱਖਿਆ ਕੁੜੇ
ਕਿਸੇ ਮਰੇ ਦਾ ਵੀ ਫ਼ਾਇਦਾ ਨਹੀਓ ਚੱਕਿਆ ਕੁੜੇ
ਜਦੋ ਤਕ ਕੁੜੀ ਚਿੜੀ ਮੇਰਾ ਖਹਿੜਾ ਨਾ ਕਰੇ
ਮੈਂ ਖੁਦ ਗੰਨ ਹੋਕੇ ਓਹਨੂੰ ਵੀ ਨਾ ਤਕਿਆ ਕੁੜੇ
[Verse 2]
ਸੱਚੀ ਮੌਜ ਨਹੀਓ ਬਿੱਲੋ ਸੇਮ ਹੁੱਡ ਨਾਲ ਦੀ
ਤੇਰੀ ਬੈਸਟੀ ਆ ਲੱਗੇ ਜਿਵੇਂ ਵੁੱਡ ਭਾਲਦੀ
ਰਹਿੰਦੀ ਪਰਖਦੀ ਯਾਰ ਮੇਰਾ ਬਿੱਲੀ ਅੱਖ ਨਾਲ
ਕੁੰਡੀ ਫਿਰਦੀ ਫਸਾਉਂਦੀ ਵਾਜ ਵੇ ਜੇਹ ਲੱਠ ਨਾਲ
ਸਾਡੇ ਵੈਰੀ ਵੀ ਆ ਸਾਡੇ ਤੋਂ ਪ੍ਰਾਉਡ ਨੱਡੀਏ
ਹਾਂ ਸਮਝਦੇ ਸਾਡੇ ਨਾਲ ਵੈਰ ਖ਼ਤ ਕੇ
ਮੁਹਰੇ ਹੋ ਕੇ ਡੱਕੀ ਦੇ ਆ ਸ਼ਰੇਆਮ ਨੀ
ਪਰ ਕੰਮ ਨੀ ਕਰਾਇਆ ਕਦੇ ਸ਼ੀਟ ਚੱਟਕੇ ਨੀ
[Verse 3]
ਜੱਟ ਮਾਝੇ ਤੋਂ ਆ ਬੈਂਦੇ ਆ ਦੁਆਬਾ ਚ ਜੜੇ
ਸਾਗੋ ਮਾਲਵੇ ਦੇ ਖੁੰਡ ਆ ਤਾਹੀ ਲਿੰਕ ਰੱਖਦੇ
ਕੁੜੀ ਚਮੜੀਆਂ ਰੜੀ ਪਏ ਆ ਧੁੱਪ ਨਾਲ ਨੀ
ਵਾਂਗ ਮਿਗਿਏ ਦੇ ਬੋਡੀਆਂ ਤੇ ਇੰਕ ਰੱਖਦੇ ਨੀ
ਹਜੇ ਤਕ ਨੀ ਪੱਟ ਵਿੱਚ ਰੌਂਦ ਕੱਢਿਆ
ਪਰ ਵੈਰੀਆਂ ਦਾ ਕੋਈ ਨਾ ਸੁਰਖ ਛੱਡਿਆ
ਸਾਡੀ ਲੌਂਗ ਲਾਈਫ ਜੀਨ ਦੀ ਖਵਾਇਸ਼ ਕੋਈ ਨਾ
ਘਰ ਦਿਲਾਂ ਚ ਬਣਾਏ ਆ ਰਹੱਸ ਕੋਈ ਨਾ
ਪਹਿਲਾਂ ਰੱਬ ਨੂੰ ਧਿਆਈ ਦਾ ਦਿਨ ਚੜ੍ਹਦੇ
ਦੂਜਾ ਕੰਧਾਂ ਨੂੰ ਸਲਾਮ ਜਿਨ੍ਹਾਂ ਰੱਖੇ ਪਰਦੇ
ਵੈਸੇ ਸੋਹਣੀਏ ਬੰਦੇ ਨੂੰ ਕਦੇ ਰੋਣ ਨੀ ਦਿੰਦੇ
ਜਿਹਦੇ ਟੁੱਟ'ਦੇ ਡ੍ਰੀਮ ਬਿੱਲੋ ਸੌਣ ਨੀ ਦਿੰਦੇ
[Verse 4]
ਨੀ ਗਾਣੇ ਆਉਂਦੇ ਬੈਕ ਤੋਂ ਬੈਕ
ਬੈਕ ਤੋਂ ਬਲੈਕ ਦਾਰੂ ਨਾਲ ਭਰਿਆ ਸ਼ੈਲਫ
ਤੂੰ ਇਹ ਸਨੈਕ, ਨੀ ਲਾਈਫ ਮੇਰੀ ਓਨ ਦਾ ਟਰੈਕ, ਕੋਈ ਨਾ ਹੈਕ
ਕਸੀਨੋ ਖੇਡਾਂ ਬਲੈਕ ਨਾਲ ਜੈਕ, ਕੋਈ ਨਾ ਕੈਬ
ਨੀ ਗਾਣੇ ਆਉਂਦੇ ਬੈਕ ਤੋਂ ਬੈਕ
ਬੈਕ ਤੋਂ ਬਲੈਕ ਦਾਰੂ ਨਾਲ ਭਰਿਆ ਸ਼ੈਲਫ
ਤੂੰ ਇਹ ਸਨੈਕ, ਲਾਈਫ ਮੇਰੀ ਓਨ ਦਾ ਟਰੈਕ, ਕੋਈ ਨਾ ਹੈਕ
ਕੈਸੀਨੋ ਖੇਡਾਂ ਬਲੈਕ ਨਾਲ ਜੈਕ ਕੋਈ ਨਾ ਕੈਬ
[Verse 5]
ਹੁਣ ਸੂਰਜ ਚ ਫਲਾ ਨਾਲੋ ਅੱਗ ਬੜੀ ਆ
ਸ਼ਾਈਨ ਤਾਰਿਆਂ ਦੀ ਪਹਿਲਾਂ ਤੋਂ ਅਲੱਗ ਬੜੀ ਇਹ
ਹੁਣ ਆਪਣਾ ਹੀ ਲੱਗੇ ਯੂਨੀਵਰਸ ਬਿੱਲੋ
ਵੱਡੀ ਗੂਗਲ ਤੇ ਨਾਮ ਤੋਂ ਮੇਰੇ ਸਰਚ ਬਿੱਲੋ
ਨਾ ਕੂੜੇ ਰੋਡ ਉੱਤੇ ਕਿਸੇ ਨੂੰ ਨਾ ਦਿੱਤੇ ਹੱਥ ਨੀ
ਨਾ ਹੀ ਮੰਜ਼ਿਲ ਤੇ ਪਹੁੰਚ ਗਿਆ ਝਟਪਟ ਨੀ
ਕਈ ਬੈਠੇ ਸੀ ਕਿਨਾਰੇ ਕਈ ਉਡਾਰ ਨਹੀਂ ਹੋਏ
ਬਾਕੀ ਘੁੱਟੀ ਗਏ ਗੋਡਾ ਤੇ ਸਵਾਰ ਨਹੀਂ ਹੋਏ
[Verse 6]
ਜੇਹ ਤੂੰ ਪਾਸਟ ਤੇ ਗੱਬਰੂ ਫਿਊਚਰ ਕੁੜੇ ਮੈਂ
ਇਕ ਰਾਣੀ ਲਈ ਨੀ ਖੇਡ'ਦਾ ਸਨੂਕਰ ਕੁੜੇ
ਕਦੇ ਲਾਉਂਦੇ ਨਹੀਓ ਯਾਰੀ ਬਿੱਲੋ ਚੱਕਿਆਂ ਦੇ ਨਾਲ
ਕਿਉਂਕਿ ਭੌਰ ਨਈਓ ਖਹਿੰਦੇ ਕਦੇ ਮੱਖੀਆਂ ਦੇ ਨਾਲ
ਮੱਤ ਗੱਡੀਆਂ ਟਰੈਕ ਸੂਟ ਕਾਲੇ ਰੰਗ ਦੇ
ਮੰਮੇ ਘੇਰ ਬੈਗ ਲੱਭਦੇ ਗ੍ਰੀਨ ਰੰਗ ਦੇ
ਸੀਨ ਫਿਲਮੀ ਨੇ ਲਾਈਫ ਪੂਰੀ ਹਾਲੀਵੁੱਡ ਨੀ
ਸਾਨੂੰ ਨਾਪਲ ਜੋਹ ਜੰਮਿਆ ਨਾ ਟੱਚ ਵੁੱਡ ਨੀ
[Verse 7]
ਰੋਲ ਕਰਦੇ ਆ ਮੂਡ ਜਵਾਂ ਡਾਈਸ ਵਾਂਗਰਾ
ਜਦੋਂ ਅੜਦਿਆਂ ਅੜਦਿਆਂ ਨਾਈਫ ਵਾਂਗਰਾ
ਪੂਰਾ ਮਿਲੇ ਸਨਮਾਨ ਜਿਵੇਂ ਵੀਆਈਪੀ
ਸੌਂ ਲੱਗੇ ਵੇਖ ਸੋਈਦਾ ਏ ਯੂਐਫਸੀ
Written by: Navaan Sandhu

