album cover
Secrets
15
Music
Secrets was released on September 1, 2022 by Takeoff Entertainment as a part of the album After Dark
album cover
Release DateSeptember 1, 2022
LabelTakeoff Entertainment
Melodicness
Acousticness
Valence
Danceability
Energy
BPM83

Music Video

Music Video

Credits

PERFORMING ARTISTS
Yuvan
Yuvan
Performer
COMPOSITION & LYRICS
Yuvan
Yuvan
Composer
Ted-D
Ted-D
Composer

Lyrics

ਦੱਸਾ ਮੈਂ
ਜੇ ਮਿਲੇ ਤੂੰ ਦੱਸਾ ਮੈਂ
ਹਾਏ ਕਿਵੇਂ ਮੱਸਾ ਮੈਂ
ਹੋ ਦਿਲ ਏਹ ਰੱਖਿਆ ਏ ਸਾਂਭ ਸਾਂਭ ਤੇਰੇ ਲਈ
ਦੱਸਾ ਮੈਂ
ਜੇ ਮਿਲੇ ਤੂੰ ਦੱਸਾ ਮੈਂ
ਹਾਏ ਕਿਵੇਂ ਮੱਸਾ ਮੈਂ
ਹੋ ਦਿਲ ਏਹ ਰੱਖਿਆ ਏ ਸਾਂਭ ਸਾਂਭ ਤੇਰੇ ਲਈ
ਹੋ ਮੁੰਡਾ ਕਰਦਾ ਨਿੱਤ ਤਰੀਫ ਤੇਰੀ
ਕਿੱਥੇ ਜਰਦਾ ਏ ਤਕਲੀਫ਼ ਤੇਰੀ
ਕੇਰਾਂ ਦੱਸ ਤਾਂ ਸਹੀ ਕਿ ਆ ਦਿਲ ਵਿੱਚ ਤੇਰੇ
ਪੁਗਾਣੀ ਰਹਿਗੀ ਬਿੱਲੋ ਰੀਝ ਕਿਹੜੀ
ਹਾਂ ਮਾੜੇ ਕੰਮ ਵੀ ਨੇ ਛੱਡ ਤੇ ਮੈਂ
ਐਬ ਦਿਲੋਂ ਹੁਣ ਕੱਢ ਤੇ ਮੈਂ
ਜਿਹੜੀ ਅੱਗੇ ਪਿੱਛੇ ਫਿਰਦੀਆਂ ਸੀ
ਓਹਨਾਂ ਕੋਲੋ ਕਿੱਤੇ ਪਰਦੇ ਮੈਂ
ਦਾਦੇ ਕੰਮ ਵੀ ਨੇ ਛੱਡ ਤੇ ਮੈਂ
ਐਬ ਦਿਲੋਂ ਸਾਰੇ ਕੱਢ ਤੇ ਮੈਂ
ਜਿਹੜੀ ਅੱਗੇ ਪਿੱਛੇ ਫਿਰਦੀਆਂ ਸੀ
ਓਹਨਾਂ ਕੋਲੋ ਕਿੱਤੇ ਪਰਦੇ ਮੈਂ
ਮਹਿੰਗੇ ਲੀੜੇ ਤੇ ਗੱਡੀਆਂ ਫੇਰਾਰੀਆਂ
ਜ਼ਿੰਦਗੀ ਚ ਆਉਣੀਆਂ ਨੇ ਬੜੀਆਂ ਖੁਮਾਰੀਆਂ
ਵੇਖਾ ਉੱਠ ਤੜਕੇ ਸਾਡਾ ਹੀ ਬੱਸ ਮੁੱਖ ਤੇਰਾ
ਤੇਰੀਆਂ ਹੀ ਰਹਿਣ ਸਾਨੂੰ ਸਾਡਾ ਬੇਕਰਾਰੀਆਂ
ਅੱਖਾਂ ਏਹ
ਜਿੰਨਾ ਚ ਰਾਜ਼ ਲੱਖਾਂ ਏ
ਰੋਲੀ ਨਾ ਵਾਂਗ ਕੱਖਾਂ ਏਹੇ
ਹੋ ਮੁੰਡਾ ਜਿਹੜਾ ਛੱਡ ਆਇਆ ਸੱਬ ਪਿੱਛੇ ਤੇਰੇ ਲਈ
ਦੱਸਾ ਮੈਂ
ਜੇ ਮਿਲੇ ਤੂੰ ਦੱਸਾ ਮੈਂ
ਹਾਏ ਕਿਵੇਂ ਮੱਸਾ ਮੈਂ
ਹੋ ਦਿਲ ਏਹ ਰੱਖਿਆ ਏ ਸਾਂਭ ਸਾਂਭ ਤੇਰੇ ਲਈ
ਦੱਸਾ ਮੈਂ
ਜੇ ਮਿਲੇ ਤੂੰ ਦੱਸਾ ਮੈਂ
ਹਾਏ ਕਿਵੇਂ ਮੱਸਾ ਮੈਂ
ਹੋ ਦਿਲ ਏਹ ਰੱਖਿਆ ਏ ਸਾਂਭ ਸਾਂਭ ਤੇਰੇ ਲਈ
ਦੱਸਾ ਮੈਂ
ਦੱਸਾ ਮੈਂ
ਦੱਸਾ ਮੈਂ
ਦੱਸਾ ਮੈਂ
ਦੱਸਾ ਮੈਂ
ਦੱਸਾ ਮੈਂ
ਦੱਸਾ ਮੈਂ
ਓਓਓਓਓਓਓਓਓਓ
Written by: Yuvan
instagramSharePathic_arrow_out􀆄 copy􀐅􀋲

Loading...