album cover
Mars Melody
album cover
00:00
00:20
00:40
00:50
01:10
02:05
00:00
02:19
Past 7 Days
Mars Melody was discovered most frequently at around 50 seconds into the song during the past week

Lyrics

ਚੁੰਨੀ ਉਹਦੀ ਕਰਦੀ fly (high)
ਲੱਗਦੀ ਜੋ ਅੰਬਰਾਂ ਤੋਂ ਆਈ (shy)
ਅੱਖੀਆਂ ਨਾ' ਕਰਕੇ ਇਸ਼ਾਰੇ
ਤਾਰੇ ਤੋੜਨ ਦੀ ਕਰਦੀ try
ਚੰਨ ਨੂੰ ਬਣਾ ਕੇ ਟਿੱਕਾ ਮੱਥੇ ਉੱਤੇ ਲਾ ਲਿਆ
ਤੇ ਛੱਡ ਕੇ Prada ਵੀ, ਪਰਾਂਦਾ ਉਹਨੇ ਪਾ ਲਿਆ
ਸੂਰਜ ਨੂੰ shutdown ਕਰੇ ਅੱਖਾਂ ਕੱਢ ਕੇ
ਓ ਜਿੱਥੋਂ ਆਉਂਦੇ light ਨੂੰ ਵੀ ਅੱਠ minute ਲੱਗਦੇ
ਤੇ ਹੁੰਦੀ rain ਜਦੋਂ ਹੌਂਕੇ ਉਹ ਭਰੇ
ਜਦੋਂ ਹੌਂਕੇ ਉਹ ਭਰੇ
ਰਹਿੰਦੇ ਮੁੰਡੇ ਰਾਹਾਂ 'ਚ ਖੜ੍ਹੇ
ਕੁੜੀ ਗੱਲ ਨਾ ਕਰੇ
ਉਹਦੇ ਰਹਿੰਦੇ ਮੁੰਡੇ ਰਾਹਾਂ 'ਚ ਖੜ੍ਹੇ
ਤੇ ਉਹ ਗੱਲ ਨਾ ਕਰੇ
Hmm, ਨੀਲਿਆਂ ਸਮੁੰਦਰਾਂ 'ਚੋਂ ਸੀਪੀਆਂ ਲਵਾ ਕੇ
ਰੰਗ ਬੱਦਲਾਂ ਦਾ ਚੁੰਨੀ ਨੂੰ ਚੜ੍ਹਾ ਲਿਆ
ਅੱਖੀਆਂ ਮਿਲ਼ਾਕੇ ਕਈਂ ਲਿਖਾਰੀਆਂ ਦੇ ਨਾਲ਼
ਉਹਨੇ ਅੱਖਰਾਂ ਦਾ ਸੁਰਮਾ ਬਣਾ ਲਿਆ
ਬੋਲੀ ਨਈਂ ਉਹ, ਕਈਆਂ ਨੇ ਬੁਲਾਈ, (ਬਾਈ)
ਥੋਡੇ ਨਾ' connection ਜੋ (Wi-Fi)
Yes-no ਦਾ ਮੈਂ ਕਿਹਾ ਕੀ ਇਰਾਦਾ (ਥਾਡਾ)?
ਹੱਸਕੇ ਦੀ ਕਹਿੰਦੀ ਅੱਗੋਂ "my god"
ਟੁੱਟ ਪੈਣਿਆਂ, ਮਗਰ ਤੂੰ ਤਾਂ ਪੈ ਗਿਆ ਵੇ ਆ ਕੇ
ਤੇਰੀ ਹਿੱਕ ਨਾ' ਪਰਾਂਦਾ ਕਾਹਦਾ ਖਹਿ ਗਿਆ
ਕਾਲ਼ੀ ਗੁੱਤ ਗੁੰਦੀ ਜੋ ਹਵਾ ਨੂੰ ਜਾਂਦੀ ਚੀਰ ਦੀ
ਉਹ ਲੱਛਣਾਂ ਤੋਂ ਲੱਗਦੀ descendant ਆ ਹੀਰ ਦੀ
ਯਾਰੀ ਲਾਉਣੇ ਦਿਲ ਜੱਟ ਦਾ ਡਰੇ
ਦਿਲ ਥੋੜ੍ਹਾ ਜਿਹਾ ਡਰੇ
ਉਹਦੇ ਰਹਿੰਦੇ ਮੁੰਡੇ ਰਾਹਾਂ 'ਚ ਖੜ੍ਹੇ
(ਕੁੜੀ ਗੱਲ ਨਾ ਕਰੇ)
ਕਾਲ਼ੇ ਬੱਦਲਾਂ ਤੋਂ ਜ਼ੁਲਫ਼ਾਂ ਨੇ ਕਾਲ਼ੀਆਂ
ਹਵਾਵਾਂ ਨਾਲ਼ ਖਹਿੰਦੀਆਂ ਨੇ ਕੰਨਾਂ ਦੀਆਂ ਵਾਲ਼ੀਆਂ
ਬਿੱਲੀ ਅੱਖ ਦੱਬ ਕੇ ਤੇ ਸਹੇਲੀਆਂ ਨਾ' ਚੱਕ ਕੇ
Hood ਦੇ ਤੂੰ Romeo ਬਣਾ ਕੇ ਮੁੰਡੇ ਰੱਖਤੇ
ਉਹ ਬੈਠ ਗਏ ਹੱਥਾਂ 'ਚ ਫੜ ਕੇ
ਹੌਲ਼ੇ ਦਿਲ 'ਤੇ ਮਾਮਲੇ ਭਾਰੇ
ਨੀ, ਤੇਰੀਆਂ ਬਿੱਲੋਰੀ ਅੱਖੀਆਂ
ਨਿੱਤ ਮੁੰਡਿਆਂ 'ਚ ਪਾਉਂਦੀਆਂ ਪਵਾੜੇ
ਨੀ, ਤੇਰੀਆਂ ਬਿੱਲੋਰੀ ਅੱਖੀਆਂ
ਨਿੱਤ ਮੁੰਡਿਆਂ 'ਚ ਪਾਉਂਦੀਆਂ ਪਵਾੜੇ
ਨੀ, ਤੇਰੀਆਂ ਬਿੱਲੋਰੀ ਅੱਖੀਆਂ
Written by: Harkirat Singh, Sahil Bawa

Loading...