album cover
Ambassador
album cover
00:00
00:25
00:40
00:50
01:15
00:00
02:03
Past 7 Days
Ambassador was discovered most frequently at around 35 seconds into the song during the past week

Music Video

Music Video

Lyrics

Papi, contigo yo me envuelvo
Papi, contigo yo me envuelvo
Sin pero, sin pero
Contigo yo me voy a fuego
ਉਹ ਕੰਮ ਕਢਵਾਉਣਾ, ਕਿਤੇ ਟੋਕਾ ਚਲਵਾਉਣਾ
ਕਿਤੇ ਧਮਕੀ ਲਵਾਉਣੀ, ਕਿਤੇ ਬੰਦਾ ਮਰਵਾਉਣਾ
ਆਪਾਂ ਮੁਹਰੇ ਵੀ ਨੀ ਆਉਣਾ
ਲੱਗੇ ਡੱਬ ਨਾ' ਈ gun ਲੱਖ-ਲੱਖ ਦੇ
ਅਸੀਂ ਹੁਸਨਾਂ ਦੇ ਨਖ਼ਰੇ ਨੀ ਚੱਕਦੇ
ਉਹ ਬੀਬਾ, ਕਬਜੇ ਕਰੀ ਦੇ ਧੌਣਾਂ ਨੱਪ ਕੇ
ਅਸੀਂ ਹੁਸਨਾਂ ਦੇ ਨਖ਼ਰੇ ਨੀ ਚੱਕਦੇ
(ਅਸੀਂ ਹੁਸਨਾਂ ਦੇ ਨਖ਼ਰੇ ਨੀ ਚੱਕਦੇ)
(ਉਹ ਬੀਬਾ, ਕਬਜੇ ਕਰੀ ਦੇ ਧੌਣਾਂ ਨੱਪ ਕੇ)
ਤੂੰ ਐਥੇ ਜੁਲਫ਼ ਖਿਲਾਰੀ, ਉੱਥੇ ਖਿੰਡ ਗੀ ਮੰਡੀਰੀ
ਉੱਤੋਂ ਛਾਂਟ-ਛਾਂਟ, ਨੱਡੀਏ ਨੀ, puppy ਪਾਵੇਂ heel
ਨੀ, ਮੈਂ ਜੰਡ ਰੱਖੇ ਟਕੂਏ ਤੇ, ਤੇ ਜੰਡ ਰੱਖੇ ਵੀਰ
ਸਾਨੂੰ ਕੋਈ ਨੀ ਭਾਅ, ਮੁਹਰੇ ਸਾਹਿਬਾ ਚਾਹੇ ਹੀਰ
ਹੱਥ ਸਿਰ 'ਤੇ ਫ਼ਿਰਾਇਆ ਕੱਲੀ ਮਾਂ ਦਾ, ਕੁੜੇ
ਨਾ-ਨਾ tattoo ਨੀ ਬਣਾਉਣਾ ਤੇਰੇ ਨਾਂ ਦਾ, ਕੁੜੇ
ਸ਼ੌਂਕੀ ਬੜੇ rim ਆਪਾਂ London'on ਮੰਗਾਉਣੇ
ਪੰਜ ਆ ਕਮਾਉਣੇ, 50 ਆ ਉਡਾਉਣੇ
ਉਹ, ਸੱਚੀ ਹੱਦ ਹੀ ਕਰੀ ਦੀ ਹੱਦਾਂ ਟੱਪ ਕੇ
ਅਸੀਂ ਹੁਸਨਾਂ ਦੇ ਨਖ਼ਰੇ ਨੀ ਚੱਕਦੇ
ਉਹ ਬੀਬਾ, ਕਬਜੇ ਕਰੀ ਦੇ ਧੌਣਾਂ ਨੱਪ ਕੇ
ਅਸੀਂ ਹੁਸਨਾਂ ਦੇ ਨਖ਼ਰੇ ਨੀ ਚੱਕਦੇ
Border'on ਸਮਾਨ ਨਈਓਂ ਡੱਬਿਆਂ ਜਆਂਦਾ
ਤੈਨੂੰ ਆਪਣਾ ਆ ਦੁੱਖ ਅਸੀਂ ਤੇਰੇ ਨੀ ਹੋਏ
ਤੇਰੇ ਨਾ' ਪਿਆਰ deal ਫ਼ੇਰ ਕਰੂੰ, ਨੱਡੀਏ ਨੀ
ਮਿੱਤਰਾਂ ਦੇ ਆਪਣੇ ਨਬੇੜੇ ਨੀ ਹੋਏ
Body ਦਾ smell "scent natural", ਕਹਿਣੀ ਐਂ
ਸਿਰ ਨੂੰ ਚੜ੍ਹਾਮੇਂ ਮੇਰੇ ਲਾਗੇ-ਲਾਗੇ ਬਹਿਣੀ ਐਂ
ਉਹ ਨੱਡੀ ਐਨਕਾਂ 'ਚੋਂ ਤੱਕਦੀ
ਦਿਲ ਨੀ ਦਿਖਾਉਂਦੀ ਖੌਰੇ ਦਿਲ 'ਚ ਕੀ ਰੱਖਦੀ?
ਓ, ਗੱਲ ਥੋੜ੍ਹੀ ਸ਼ੱਕੀ, 21 ਪਰਸੋਂ ਆ ਟੱਪੀ
ਅੱਖ-ਅੱਖਾਂ ਵਿੱਚ ਪਾ ਕੇ ਕਹਿੰਦੀ, "ਤੇਰੇ ਲਈ ਮੈਂ lucky"
ਉਹ ਕੁੜੀ ਰੱਜ ਕੇ ਸੁਣੱਖੀ, ਮੈਨੂੰ ਮਸਕੇ ਨਾ ਲਾ ਹੱਸ-ਹੱਸ ਕੇ
ਅਸੀਂ ਹੁਸਨਾਂ ਦੇ ਨਖ਼ਰੇ ਨੀ ਚੱਕਦੇ
ਉਹ ਬੀਬਾ, ਕਬਜੇ ਕਰੀ ਦੇ ਧੌਣਾਂ ਨੱਪ ਕੇ
ਅਸੀਂ ਹੁਸਨਾਂ ਦੇ ਨਖ਼ਰੇ ਨੀ ਚੱਕਦੇ
Written by: Jerry Goldsmith
instagramSharePathic_arrow_out􀆄 copy􀐅􀋲

Loading...