album cover
Heaven
album cover
00:00
00:05
00:15
00:30
01:55
02:10
02:20
03:05
00:00
03:15
Past 7 Days
Heaven was discovered most frequently at around 5 seconds into the song during the past week

Music Video

Music Video

Lyrics

(Gur Sidhu Music)
ਹੋ, road 'ਤੇ ਜ਼ਮੀਨ, 'ਕੱਲੇ tyre ਥੋੜੀ ਆ
ਸਫ਼ਰ ਨੇ ਲੰਮੇ, 'ਕੱਲੀ ਸੈਰ ਥੋੜੀ ਆ
ਸੱਭ possible ਬਾਬੇ ਦੇ ਬਗ਼ੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਨੀ, fire arm 'ਚ ਫ਼ੋਕਾ fire ਥੋੜੀ ਆ
ਮਹਿੰਗੇ ਜੱਟ, ਸਸਤਾ attire ਥੋੜੀ ਆ
ਨਿਰਭਉ-ਨਿਰਵੈਰ, ਕਿਤੇ ਵੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
Dubai ਆਂਗੂ ਨਾਮ ਨੇ develop ਰੱਖੇ
Dry area 'ਚੋ ਮਾਲ਼ melt ਚੱਕੇ
ਸੜਕ 'ਤੇ tank ਵਾਂਗੂੰ roll ਕਰਦੀ
ਡੱਟ ਸਾਡੀ ਸਾਡੇ ਹੱਥੋਂ ਹੀ self ਚੱਕੇ
ਸਾਡੇ ਜੱਥੇ ਬਿਨਾ ਕਿਤੇ ਚਹਿਲ-ਪਹਿਲ ਥੋੜੀ ਆ
ਅਸੀਂ ਗੇੜੀਓਂ ਮਾਰੀ ਆ, ਨੀ missile ਥੋੜੀ ਆ
ਦਿਲ ਵੱਡੇ ਈ ਆ, ਦਿਲਾਂ 'ਚ ਕੋਈ ਮੈਲ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਇਹ ਮਿੱਤਰਾਂ ਦਾ ਪਿੰਡ, ਤੇਰਾ ਸ਼ਹਿਰ ਥੋੜੀ ਆ
ਚਾਹ ਸਾਡੀ ਦੁੱਧ ਤੋਂ ਬਗ਼ੈਰ ਥੋੜੀ ਆ
ਮਾੜਾ-ਮੋਟਾ ਮਿੱਠਾ ਤੇਜ਼, ਜਹਿਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
(ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ)
ਹੋ, ਤੇਰੀ ਵੀ ਜਵਾਨੀ ਪਹਿਲੇ book ਲੱਗਦੀ
ਐਵੇਂ ਤਾਂ ਨੀ ਗੋਡਿਆਂ ਨਾ' ਗੁੱਤ ਲੱਗਦੀ
ਜੇ ਤੂੰ ਘਰੇ, ਸੂਰਜ ਵੀ ਘਰੇ ਹੀ ਹੁੰਦਾ
ਜਿੱਦੇ ਬਾਹਰ ਆਵੇ ਚੰਗੀ ਧੁੱਪ ਲੱਗਦੀ
ਸੂਟ ਜਾਨਲੇਵਾ ਵੀ ਆ, ਕੱਲਾ ਕਹਿਰ ਥੋੜੀ ਆ
ਜੱਟਾਂ ਦੇ ਦਿਲਾਂ ਨਾ' ਤੇਰਾ ਵੈਰ ਥੋੜੀ ਆ
ਐਨੀ ਸੋਹਣੀ ਨੂੰ ਵੀ ਦੇਖਣਾ ਕੋਈ ਖੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਤੈਨੂੰ ਬਿੰਦੇ-ਬਿੰਦੇ ਬਿੰਦੀ ਦੀ require ਥੋੜੀ ਆ
ਨੀ, ਮੋਰ ਪਾਉਂਦਾ ਤੇਰੇ ਜਿਹੀ ਪੈਲ ਥੋੜੀ ਆ
ਤੈਨੂੰ fool ਕਿਉਂ ਬਣਾਵਾਂ April ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
(ਜੱਟ ਸੁਰਗਾਂ 'ਚ ਸਾਰਾ, 'ਕੱਲੇ-)
ਹੋ, sea to sky ਕਰਾ ਸਫ਼ਰ, ਕੁੜੇ
ਪੁੱਛ ਨਾ, "ਕੀ ਕਰਾਂ ਜਾਕੇ Qatar", ਕੁੜੇ
ਉਹਨੂੰ ਮਿੱਤਰਾਂ ਦਾ ਪਤਾ, ਉਹਦਾ ਮਿੱਤਰਾ ਨੂੰ ਨੀ
ਜਿਹਦੇ ਨਾਲ਼ ਮਿੱਤਰਾਂ ਦੀ ਟੱਕਰ, ਕੁੜੇ
ਨੀ, ਉਹ ਤੁਰਦੇ ਆ ਪਰ ਟਹਿਲ-ਟਹਿਲ ਥੋੜੀ ਆ
ਉੱਡ ਤਾਂ ਲੈਂਦੇ ਆ, ਲੈਂਦੇ ਤੈਰ ਥੋੜੀ ਆ
ਨੀ, ਏ ਜ਼ਿੰਦਗੀ ਸਮੁੰਦਰ, ਕੋਈ ਨਹਿਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਹੋ, ਮੁੰਡਾ Sidhu'an ਦਾ ਹੋ ਗਿਆ retire ਥੋੜੀ ਆ
ਹਲ਼ੇ opening move, expire ਥੋੜੀ ਆ
Kaptaan ਵੀ ਕੋਈ ਠੰਢਾ ਜਿਹਾ ਸ਼ਾਇਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
(ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ...)
(ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ...)
(Gur Sidhu Music)
Written by: Gur Sidhu, Kaptaan
instagramSharePathic_arrow_out􀆄 copy􀐅􀋲

Loading...