album cover
Kaare
album cover
00:00
00:10
00:20
00:25
00:40
00:55
01:05
01:30
01:45
02:05
02:55
00:00
03:25
Past 7 Days
Kaare was discovered most frequently at around 1 minutes and 45 seconds into the song during the past week

Lyrics

ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
Collan ਤੇ collan check
ਅੰਦਰੋਂ ਬਾਹਰੋਂ ਦਾਬੇ on
ਨੀ ਮੈਂ ਦਿੰਦਾ ਨਈਓ fuck
ਅੰਬਰਾਂ ਵੱਲ ਨੂੰ ਚਕੀ ਧੌਣ
ਮੇਰਾ ਚੱਲੇ ਕਪਾਤਾ zone
Satan ਮੱਤ 'ਤੇ ਰੰਗ brown
ਮੈਨੂੰ ਗੱਲਾਂ ਲੱਖ ਸੁਣਾਉਣ
ਅੱਗੋਂ ਹੱਸਕੇ ਕਹਿੰਦਾ ਕੌਣ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਕਰਦੀ ਐ ਰੇਕੀ
ਫਸਣਾ ਨਾ ਛੇਤੀ
ਗੱਬਰੂ ਆ ਭੇਤੀ
ਜੱਚਦੀ ਐ ਚੇਚੀ
ਹਜੇ ਤਾਂ game ਬੜੀ ਉੱਤੋਂ ਤੱਕ ਪਾਉਣੀ
Grammy ਤੂੰ ਵੇਖੀਂ ਪਹਿਲਾਂ ਦੇਸੀ ਆਂ ਲਿਆਉਣੀ
ਵੈਰੀ ਨੱਕ ਨਾਲ ਕੱਢਦੇ ਲੀਕਾਂ
ਮੇਰਾ ਅੰਦਰ ਮਾਰੇ ਚੀਕਾਂ
ਤੂੰ ਖੇਖਣ ਕਰਦੀ ਫਿਰਦੀ ਐ
Nobu 'ਚ ਮੰਗਾਵੇ ਸੀਖਾਂ
ਨੀ ਜੱਟ ਖਿੱਚਦੇ ਲਾਕੇ ਡੀਕਾਂ
Billboard ਤੋਂ ਸਿੱਧੀਆਂ peak'ਆਂ
ਸਾਡੀ army ਵਰਗੀ ਜ਼ਿੰਦਗੀ ਆ
ਬੇਬੇ ਜੀ ਕਰਦੇ ਡੀਕਾਂ ਜੇਬ 'ਚ
ਜਿੰਨੇ ਦੀ ਫੀਮ ਕੁੜੇ
ਓੱਨੇ ਦੀ jean ਕੁੜੇ
Nusrat ਸਾਹਬ ਨੂੰ ਸੁਣਕੇ ਕਹਿੰਦਾ
Afreen-Afreen ਕੁੜੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਮੇਰੇ bag Bottega ਲੱਕ 'ਤੇ ਬਾਹਰੋਂ ਦਿਖਦਾ ਮੈਂ
ਮੇਰੇ brain'ਚ ਚੱਲੇ win-win ਕਿਉਂ ਹੋਵੇ Habibi mad
ਸਾਨੂੰ ਕੀ ਹੋਲਾ sad
ਏਥੇ ਨਾ ਚੱਲੇ brag
ਬੰਦੇ ਦੁਨੀਆ ਵਿੱਚ ਮਾੜੇ ਹੀ ਨੇ
ਚੰਗੇ ਤੇਰੇ bro ਤੇ dad ਬਸ
Waymaker ਬਣਵਾਈ ਫਿਰਦੀ
Back lower ਤੋਂ ਢੱਕੀ ਐ ਨੀ
ਦੋ Million ਦੀ sick drip
Chrome Hearts ਤੋਂ ਚੱਕੀ ਐ ਨੀ
ਅੱਖ ਰਕਾਣੇ ਢੱਕੀ ਐ
ਤੇਰੀ Energy ਜੋ ਭੱਠੀ ਐ
ਨੀ ਮੈਂ ਤੜਕੇ ਦਾ ਸੋਫੀ ਆਂ
ਫੇਰ ਤੂੰ ਕਿਉਂ ਫਿਰਦੀ ਡੱਕੀ ਟੱਲਜਾ
ਮਾਝੇ ਤੋਂ ਯਾਰ ਕੁੜੇ
ਹੱਦਾਂ'ਚੋਂ ਬਾਹਰ ਕੁੜੇ
ਮਾਰ ਕੇ ਚੌਕਾਂ ਸਾਂਭ ਕੇ ਮੌਕਾ
ਹੋ ਜਾਂਦੇ ਬਾਹਰ ਕੁੜੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
ਤੂੰ ਤਾਂ ਕਰਦੀ ਪਿਆਰ ਨੀ ਮੁਟਿਆਰੇ
ਮੈਥੋਂ ਮੰਗਦੇ ਮੇਰੀ ਜਾਨ ਮੇਰੇ ਕਾਰੇ
Written by: Haakam, Manjinder Sohi, Navaan Sandhu
instagramSharePathic_arrow_out􀆄 copy􀐅􀋲

Loading...