album cover
album cover
00:00
00:10
00:25
00:40
01:25
01:40
02:00
00:00
02:22
Past 7 Days
Vogue was discovered most frequently at around 25 seconds into the song during the past week

Music Video

Music Video

Lyrics

Hmm, hmm, ਨੀ, ਤੂੰ Vogue ਦਾ cover ਆਂ
ਹਾਂ, ਹਾਂ ਸਾਰੇ ਸ਼ਹਿਰ 'ਚ ਖ਼ਬਰ ਆਂ
ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ
ਤਾਂ, ਨੀ ਮੁੰਡਿਆਂ ਦਾ ਹਿਲਿਆਂ ਸਬਰ ਆਂ
Proper ਪਟੋਲਾ ਮਚੇ ਕੁੜੀਆਂ ਦਾ ਟੋਲਾ
ਤੁਰਦੀ ਦਾ ਲੱਕ ਤੇਰਾ ਖਾਵੇਂ ਡਿੱਕ-ਡੋਲਾ
ਨੱਚਦੀ ਆਂ ਜਦੋਂ, ਜਮਾ ਮੋਰਨੀ ਹੀ ਲੱਗਦੀ
ਧਰਤੀ 'ਤੇ ਮਾਰਦੀ ਐਂ, ਪੱਬ ਪੋਲਾ-ਪੋਲਾ (ਪੋਲਾ-ਪੋਲਾ)
ਹਾਂ, ਨੀ ਲਾਟੂ ਵਾਂਗੂ ਘੁੰਮਦੀ ਕਮਰ ਆਂ
ਹਾਏ ਨੀ, ਹਰ ਗਲੀ ਤੇਰੇ ਹੀ lover ਆਂ
ਉਫ਼, ਤੇਰੀ ਆ beauty ਚਿੱਬ ਕੱਢ ਦੀ
ਤਾਂ, ਨੀ paparazzi ਤੇਰੇ ਹੀ ਮੱਗਰ ਆਂ
Hmm, hmm, ਨੀ, ਤੂੰ Vogue ਦਾ cover ਆਂ
ਹਾਂ, ਹਾਂ ਸਾਰੇ ਸ਼ਹਿਰ 'ਚ ਖ਼ਬਰ ਆਂ
ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ
ਤਾਂ, ਨੀ ਮੁੰਡਿਆਂ ਦਾ ਹਿਲਿਆਂ ਸਬਰ ਆਂ
Pola
Pola
ਨੀ, ਤੂੰ ਦਿਲ 'ਤੇ ਦਿਮਾਗ ਉੱਤੇ ਛਾਈਂ ਜਾਨੀ ਏ
ਬਿਨਾਂ ਗੱਲੋਂ, ਗੱਲਾਂ ਵਿੱਚ ਆਈ ਜਾਣੀ ਏ
ਜਿਹੜੀ-ਜਿਹੜੀ ਚੀਜ ਨੂੰ ਤੂੰ touch ਕਰ ਲਏ
Nifty ਦੇ ਵਾਂਗੂ ਉੱਤੇ ਜਾਈ ਜਾਂਦੀ ਏ
ਖਾਵੇਂ ਕਿਹੜੇ ਤੂੰ ਖੇਤਾਂ ਦੀ ਨੀ broccoli
ਨੀ, ਤੂੰ ਚੱਕ ਕੇ Chihuahua ਜਾਵੇ walk ਲਈ
ਪਾਉਂਦੀ ਨਵੇਂ ਜਿਹੇ trend ਦੀਆਂ jacket'an
ਚਿੱਟੀ Beetle ਕੜਾਈ ਆ ਤੂੰ ਸ਼ੌਂਕ ਲਈ
ਹਾਂ, ਨੀ ਤੇਰੇ ਦੱਸ ਕਿੰਨੇ ਕ color ਆਂ?
ਹਾਏ, ਤੂੰ ਮਾਰਨੋ ਨਾ ਛੱਡਦੀ ਕਸਰ ਆਂ
ਉਫ਼, ਨੀ ਤੈਨੂੰ ਅਸੀਂ ਕਿੱਥੇ-ਕਿੱਥੇ ਲਭੀਏ?
ਹਾਂ, ਨੀ ਤੇਰੀ ਤਾਂ state ਵੀ other ਆਂ
Hmm, hmm, ਨੀ, ਤੂੰ Vogue ਦਾ cover ਆਂ
ਹਾਂ, ਹਾਂ ਸਾਰੇ ਸ਼ਹਿਰ 'ਚ ਖ਼ਬਰ ਆਂ
ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ
ਤਾਂ, ਨੀ ਮੁੰਡਿਆਂ ਦਾ ਹਿਲਿਆਂ ਸਬਰ ਆਂ
ਨੱਖ਼ਰਾ ਵੀ ਤੇਰਾ ਸਿਰਾ ਲਾ ਗਿਆ, ਕੁੜੇ
ਬੰਨੇ-ਚੰਨੇ ਕਤਲ ਕਰਾ ਗਿਆ, ਕੁੜੇ
ਤੇਰੀ ਆ ਸ਼ਕੀਨੀ perfect ਜਿਹੀ
Guru ਵੀ ਤਬਾਹੀ ਮਚਾ ਗਿਆ, ਕੁੜੇ
ਹਾਂ, ਨੀ ਤੇਰੀ ਜਿਹੜੀ ਪਤਲੀ ਕਮਰ ਆਂ
ਹਾਏ ਨੀ, ਦੱਸ ਵਿਚੋਂ ਦੱਸ ਹੀ number ਆ
ਉਫ਼, Gill Rony ਸ਼ਰੇਆਮ ਮਾਰਤੇ
ਹਾਂ, ਨੀ ਦੁਨੀਆਂ 'ਚ ਉੱਡ ਗਈ ਖ਼ਬਰ ਆ
Hmm, hmm, ਨੀ, ਤੂੰ Vogue ਦਾ cover ਆਂ
ਹਾਂ, ਹਾਂ ਸਾਰੇ ਸ਼ਹਿਰ 'ਚ ਖ਼ਬਰ ਆਂ
ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ
ਤਾਂ, ਨੀ ਮੁੰਡਿਆਂ ਦਾ ਹਿਲਿਆਂ ਸਬਰ ਆਂ
Hmm, hmm, hmm
ਹਾਂ, ਹਾਂ (ਨੀ, ਤੂੰ Vogue ਦਾ cover ਆਂ)
ਉਫ਼, ਉਫ਼
Dilmaan
ਹਾਂ (Hmm-hmm)
Written by: Dilmaan, Gill Machhrai, Guru Randhawa, Rony Ajnali
instagramSharePathic_arrow_out􀆄 copy􀐅􀋲

Loading...