album cover
Chan Ve
album cover
Chan Ve was released on April 27, 2026 by Arsara Entertainment / Arsara Music as a part of the album Chan Ve - Single
April 27, 2026
LabelArsara Entertainment / Arsara Music
LanguageEnglish
BPM160
Melodicness
Acousticness
Valence
Danceability
Energy

Lyrics

Sur E Beats!
ਕਿਹੜੀ ਗੱਲੋਂ ਕਰਦਾ ਏ ਆਕੜਾਂ
ਰੱਖੇਂ ਸਾਰਾ ਦਿਨ ਗੁੱਸਾ ਨੱਕ ਤੇ
ਕੁਝ ਉਲਟ ਸਿਧਾ ਖਾਂ ਤਾ ਨੀ ਲੱਗ ਗਿਆ
ਚੜੀ ਰਹਿੰਦੀ ਲਾਲੀ ਤੇਰੀ ਅੱਖ ਤੇ
ਰਾਤੀਂ ਦਾਰੂ ਪੀ ਕੇ ਲੜਦੇ
ਦਿਨੇ ਪੇਸ਼ ਤੂੰ ਸਫ਼ਾਈਆਂ ਕਰਦੇ
ਤੈਨੂੰ ਛੱਡ ਕੇ ਨੀ ਜਾਂਦੀ ਕਿੱਧਰੇ
ਐਂਵੇ ਡਰਿਆ ਨਾ ਕਰ ਚੰਨ ਵੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
ਜਿੱਥੇ ਵੀ ਤੂੰ ਆਖੇ ਖੜ ਜਾਣੀ ਆਂ
ਮੈਂ ਚੰਨਾ ਓਸੇ ਥਾਂ ਤੇ
ਲੱਡ ਦੇ ਜਦੋਂ ਤੂੰ
ਪਹੁੰਚ ਜਾਣੇ ਮੱਲੋ ਮੱਲੀ
ਮੇਰੀ ਮਾਂ ਤੇ
ਜਿੱਥੇ ਵੀ ਤੂੰ ਆਖੇ ਖੜ ਜਾਣੀ ਆਂ
ਮੈਂ ਚੰਨਾ ਓਸੇ ਥਾਂ ਤੇ
ਲੱਡ ਦੇ ਜਦੋਂ ਵੀ
ਮੱਲੋ ਮੱਲੀ ਪਹੁੰਚ ਜਾਣੇ
ਮੇਰੀ ਮਾਂ ਤੇ
ਆਖੇਂ ਕੁਝ ਨਾ ਸਿਖਾ ਕੇ ਤੋੜੇ ਆਂ
ਦੱਸ ਕਹਿਣਾ ਤੇਰਾ ਕਦੋਂ ਮੋੜੇ ਆਂ
ਚਿੱਤ ਕਰੇ ਬਾਪੂ ਜੀ ਨੂੰ ਦੱਸਦਾ
ਪਰ ਬਚ ਜਾਣਾ ਹੱਥ ਬੰਨ ਕੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
ਵਿਆਹ ਤੋਂ ਪਹਿਲਾਂ ਤੋੜਦਾ ਸੀ ਤਾਰੇ
ਦੱਸ ਹੁਣ ਹੋਇਆ ਚੇਂਜ ਕਿਉਂ
ਯਾਰਾਂ ਤੇ ਉਡਾਏ ਪੈਸੇ
ਮੇਰੀ ਵਾਰੀ ਛੱਡੇ ਜੱਟਾ ਰੰਗ ਕਿਉਂ
ਵਿਆਹ ਤੋਂ ਪਹਿਲਾਂ ਤੋੜਦਾ ਸੀ ਤਾਰੇ
ਦੱਸ ਹੁਣ ਹੋਇਆ ਚੇਂਜ ਕਿਉਂ
ਯਾਰਾਂ ਤੇ ਉਡਾਏ ਪੈਸੇ
ਮੇਰੀ ਵਾਰੀ ਛੱਡੇ ਜੱਟਾ ਰੰਗ ਕਿਉਂ
ਜੇ ਮੈਂ ਪੁੱਛਾਂ ਪਾਰਲਰ ਜਾਨ ਨੂੰ
ਅੱਗੋਂ ਪੈਣਾ ਮੈਨੂੰ ਵੱਢ ਖਾਣ ਨੂੰ
ਮਾਣੀ ਰੇੱਡੂ ਮੇਰਾ ਚੱਲੇ ਵੱਸ ਨਾ
ਨਈਂ ਤਾਂ ਖਿੱਚ ਦਿੰਦੀ ਤੇਰੇ ਕੰਨ ਵੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
ਸਾਰਾ ਦਿਨ ਚੱਲੇ ਫੋਨ ਵੇਟਿੰਗ 'ਚ
ਕਿੱਥੇ ਗੱਲਾਂ ਮਾਰਦਾ
ਤੰਬੂ ਵਾਲੇ ਬਾਰੇ ਆ ਵੇ ਚੁੱਕਦੇ
ਨਜਾਇਜ਼ ਫਾਇਦਾ ਪਿਆਰ ਦਾ
ਸਾਰਾ ਦਿਨ ਚੱਲੇ ਫੋਨ ਵੇਟਿੰਗ 'ਚ
ਕਿੱਥੇ ਗੱਲਾਂ ਮਾਰਦਾ
ਤੰਬੂ ਵਾਲੇ ਬਾਰੇ ਆ ਵੇ ਚੁੱਕਦੇ
ਨਜਾਇਜ਼ ਫਾਇਦਾ ਪਿਆਰ ਦਾ
ਕਦੇ ਕਦੇ ਮੈਨੂੰ ਹੁੰਦੇ ਸ਼ੱਕ ਵੇ
ਕਿਤੇ ਵੰਡਤਾਂ ਨਹੀਂ ਦਿੱਤਾ ਹੱਕ ਵੇ
ਐਦਾਂ ਹੋ ਗਿਆ ਤਾਂ ਗੋਲੀ ਮਾਰ ਲੁ
ਤੇਰੀ ਚੱਕ ਕੇ ਲਾਇਸੈਂਸ ਗਨ ਵੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
ਲੜਿਆ ਨਾ ਕਰ ਚੰਨ ਵੇ
ਗੁੱਸਾ ਕਰਿਆ ਨਾ ਕਰ ਚੰਨ ਵੇ
ਤੇਰੀਆਂ ਮੈਂ ਲੱਖ ਮੰਦੀ
ਮੇਰੀ ਵੀ ਤਾਂ ਇਕ ਮੰਨ ਵੇ
Written by: Mani Reddu
instagramSharePathic_arrow_out􀆄 copy􀐅􀋲

Loading...