album cover
Gulaab
9,408
Punjabi Pop
Gulaab was released on January 1, 2012 by Swag Entertainment as a part of the album Aah Chak
album cover
Release DateJanuary 1, 2012
LabelSwag Entertainment
Melodicness
Acousticness
Valence
Danceability
Energy
BPM83

Music Video

Music Video

Credits

COMPOSITION & LYRICS
Sharry Maan
Sharry Maan
Lyrics
Musical Doctor
Musical Doctor
Composer

Lyrics

[Verse 1]
ਸਾਡੇ ਹਿੱਸੇ ਚਿੱਟੇ
ਪੀਲੇ ਰੰਗ ਵਾਲੇ ਫੁੱਲ ਕੁੜੇ
ਸਰੋਆ ਦੇਖਾ ਨਿੰਮਾ ਮਸਤ
ਮਲੰਗਾ ਵਾਲੇ ਫੁੱਲ ਕੁੜੇ
ਤੇਰੇ ਹਿੱਸੇ ਲਾਲ ਗੁਲਾਬੀ
ਫੁੱਲ ਹੀ ਸੌਂਦੇ ਅਰਦੀਏ ਨੀ
ਪਰ ਤਿੰਨ ਸੌ ਦਾ ਹੈ ਬੁਕੇਟ ਮਿਲਦਾ
ਕਿੱਥੋ ਮੈਨੇਜ ਕਰੀਏ ਨੀ
[Verse 2]
ਸਾਨੂੰ ਗੁਲਾਬ ਅੱਜ ਤਾਹੀ ਮਿੱਲਿਆ ਨਾ ਖਾਧੇ
ਸਾਨੂੰ ਗੁਲਾਬ ਅੱਜ ਤਾਹੀ ਮਿੱਲਿਆ ਨਾ ਖਾਧੇ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕੜੇ ਨੱਡੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕੜੇ ਨੱਡੀ ਤੋਂ
[Verse 3]
ਰੱਬ ਨੇ ਹੁਣ ਟੱਕ ਦੂਰ ਹੀ ਰੱਖਿਆ ਹੈ
ਰੱਬ ਨੇ ਹੁਣ ਟੱਕ ਦੂਰ ਹੀ ਰੱਖਿਆ ਹੈ
ਪੈਸਾ ਇਸ਼ਕ ਤੇ ਗੱਡੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕੜੇ ਨੱਡੀ ਤੋਂ
[Verse 4]
ਓਹ ਕਹਿੰਦੀ ਸ਼ਾਇਰੀ ਤੋਂ ਬਿਨਾ
ਕੁਝ ਹੋਰ ਕਰਦਾ ਏ ਖਾਸ ਕਿ
ਓਹ ਕਹਿੰਦੀ ਸ਼ਾਇਰੀ ਤੋਂ ਬਿਨਾ
ਕੁਝ ਹੋਰ ਕਰਦਾ ਏ ਖਾਸ ਕਿ
ਤੇ ਗੱਲਾਂ ਵਿੱਚ ਸਮਝਾ ਗਈ
ਬਿਨ ਪੈਸੇ ਕਦੇ ਆਸ਼ਿਕੀ
[Verse 5]
ਬੱਸ ਕਰ ਹੋਰ ਨਾ ਗੀਤ ਲਿਖੀ ਹੁਣ ਮੇਰੀ ਯਾਰੀ ਛੱਡੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕੜੇ ਨੱਡੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕਦੇ
[Verse 6]
ਕੁਜ ਕਮਲੇ ਮੇਰੇ ਨਾਲਦੇ
ਕੁਜ ਕਮਲੀਆਂ ਨੇ ਮਾਰ ਲਏ
ਕੁਜ ਕਮਲੇ ਮੇਰੇ ਨਾਲਦੇ
ਕੁਜ ਕਮਲੀਆਂ ਨੇ ਮਾਰ ਲਏ
ਜੋ ਕਮਲੀਆਂ ਤੋਂ ਬੱਚ ਗਏ
ਓਹ ਸਪਲੀਆਂ ਨੇ ਮਾਰ ਲਏ
[Verse 7]
ਅੱਜ ਦੇ ਪੇਪਰ ਪਿਛੋ ਸਤਾਈ ਹੋ ਗਈਆਂ ਨੇ ਛਬੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕੜੇ ਨੱਡੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕਦੇ
[Verse 8]
ਸੀ ਛੱਡ ਗਈ ਗੁਮਨਾਮ ਨੂੰ
ਹੁਣ ਨਾਮ ਸੁਨ ਕੇ ਤੜਪ ਦੀ
ਸੀ ਛੱਡ ਗਈ ਗੁਮਨਾਮ ਨੂੰ
ਹੁਣ ਨਾਮ ਸੁਨ ਕੇ ਤੜਪ ਦੀ
ਦਿਲੋ ਖਾ ਗਈ ਜੋ ਮਾਨ ਨੂੰ
ਓਹ ਅੱਜ ਵੀ ਦਿਲ ਵਿੱਚ ਧੜਕ ਦੀ
[Verse 9]
ਧੜਕਣ ਹੀ ਨਾ ਰੁੱਕ ਜਾਵੇ ਕੀਤੇ ਓਹਨੂੰ ਦਿਲ ਚੋਂ ਕੱਢੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕੜੇ ਨੱਡੀ ਤੋਂ
ਸਾਨੂੰ ਗੁਲਾਬ ਅੱਜ ਤਾਹੀ ਮਿਲਿਆ ਨਾ ਕੜੇ ਨੱਡੀ ਤੋਂ
[Verse 10]
ਹੋਓਓਓ
ਹੋਓਓਓਹਹਹ
ਹੋਓਓਓਓਓਓਓ
ਹੋਓਓਓਓਓਓਓ
Written by: Akash Sinha, Musical Doctor, Sharry Maan
instagramSharePathic_arrow_out􀆄 copy􀐅􀋲

Loading...