album cover
Gabhru
album cover
Gabhru was released on July 4, 2013 by swag music as a part of the album Talaash (In Search of Soul)
July 4, 2013
Labelswag music
BPM133
Melodicness
Acousticness
Valence
Danceability
Energy

Lyrics

ਗੱਭਰੂ ਨਚੋਂ ਗੋਰੀਆਂ (ਗੋਰੀਆਂ-ਗੋਰੀਆਂ)
ਗੱਭਰੂ ਨਚੋਂ ਗੋਰੀਆਂ (ਗੋਰੀਆਂ-ਗੋਰੀਆਂ)
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਗਿਨ ਗਿਨ ਲੇਂਦੇ ਬਦਲੇ
ਗਿਨ ਗਿਨ ਲੇਂਦੇ ਬਦਲੇ
ਭਾਜੀ ਮੋੜਦੇ ਵਲੈਤ ਵਿਚ ਜਾ ਕੇ
ਗੱਭਰੂ ਨਚੋਂ ਗੋਰੀਆਂ (ਗੋਰੀਆਂ-ਗੋਰੀਆਂ)
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਬਾਵਜ੍ਹਾ ਰੰਗੀਨ ਗੋਰੀਆਂ
ਭਾ ਵੀ ਹਵਾ ਵਿੱਚ ਲੇਂਦੀ ਆ ਹੁਲਾਰੇ
ਬੀਚ ਵੈਨਕੂਵਰ ਦਾ
ਨੀ ਤੇਰੀ ਅੰਖ ਬੰਨੀ ਮੁਟਿਆਰੇ
ਬਾਵਜ੍ਹਾ ਰੰਗੀਨ ਗੋਰੀਆਂ
ਭਾ ਵੀ ਹਵਾ ਵਿੱਚ ਲੇਂਦੀ ਆ ਹੁਲਾਰੇ
ਬੀਚ ਵੈਨਕੂਵਰ ਦਾ
ਨੀ ਤੇਰੀ ਅੰਖ ਬੰਨੀ ਮੁਟਿਆਰੇ
ਖਿੱਚ ਕੇ ਸਲੂਟ ਝਾੜ ਗਈ
ਆਹ ਖਿੱਚ ਕੇ ਸਲੂਟ ਝਾੜ ਗਈ
ਸ਼ਾਹਦਾਰ ਵਿਚੋ ਲੰਘੇ ਟਪਕਾ ਕੇ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਹਵਾ ਵਿੱਚ ਛੱਲੇ ਉੱਡ ਦੇ
ਨੀ ਖੋਰੂ ਕਾਲਜੇ ਚ ਪਾਵੇ ਟਕੀਲਾ
ਜੈਕਸਨ ਭੁੱਲ ਗਈਆਂ ਨੇ ਅੱਜ
ਸੁਨ ਦੀਆਂ ਦੇਖ ਚਮਕੀਲਾ
ਹਵਾ ਵਿੱਚ ਛੱਲੇ ਉੱਡ ਦੇ
ਨੀ ਖੋਰੂ ਕਾਲਜੇ ਚ ਪਾਵੇ ਟਕੀਲਾ
ਜੈਕਸਨ ਭੁੱਲ ਗਈਆਂ ਨੇ ਅੱਜ
ਸੁਨ ਦੀਆਂ ਦੇਖ ਚਮਕੀਲਾ
ਨੀ ਜੱਟ ਵੀ ਸਵੈਗੀ ਕੁੜੀਏ
ਰੱਖੇ ਨੰਗਣੀ ਦਾ ਡੋਰਾ ਨੈਣੀ ਪਾ ਕੇ
ਗਭਰੂ ਨਚੋਂ ਗੋਰੀਆਂ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਹਾਏ ਵਾਰਿਸ ਦੀ ਹੀਰ ਜਿਹੀ
ਹਰ ਗੋਰੀ ਤਰਾਸੀ ਰੱਬ ਨੇ
ਹਾਏ
ਹੌਲੀ ਹੌਲੀ ਆ ਜਾਣੇ ਕੈਨੇਡਾ
ਮਾਣਾ ਵੇਚ ਕੇ ਜ਼ਮੀਨਾ ਸੱਬ ਨੇ
ਖੇਤੀ ਹੁਣ ਜੱਟ ਛੱਡ ਗਏ
ਨੀ ਖੇਤੀ ਹੁਣ ਜੱਟ ਛੱਡ ਗਏ
ਰੱਖਦੇ ਨੇ ਚਿੱਟੇ ਪਾ ਕੇ
ਗੱਭਰੂ ਨਚੋਂ ਗੋਰੀਆਂ (ਗੋਰੀਆਂ-ਗੋਰੀਆਂ)
ਗੱਭਰੂ ਨਚੋਂ ਗੋਰੀਆਂ (ਗੋਰੀਆਂ-ਗੋਰੀਆਂ)
ਸਾਰੀ ਬਾਡੀ ਸ਼ੇਕ ਕਰਦੀ ਨੀ
ਜਦੋ ਗੇੜੇ ਚ ਮਿਲਾਵੇ ਬੇਲੇ
ਲਗਦੀ ਸ਼ਕੀਰਾ ਨਗਨੇ
ਨੀ ਕੀਤੇ ਸਾਨੂੰ ਵੀ ਭੁਲਾ ਲੇ ਤੂੰ ਲਾ
ਸਾਰੀ ਬਾਡੀ ਸ਼ੇਕ ਕਰਦੀ ਨੀ
ਜਦੋ ਗੇੜੇ ਚ ਮਿਲਾਵੇ ਬੇਲੇ
ਲਗਦੀ ਸ਼ਕੀਰਾ ਨਗਨੇ
ਨੀ ਕੀਤੇ ਸਾਨੂੰ ਵੀ ਭੁਲਾ ਲੇ ਤੂੰ ਲਾ
ਵੇਗਸ ਚ ਲੰਘੇ ਜਿੰਦਗੀ
ਕਿ ਲੈਣਾ ਬਹੁਤਾ ਕਮਾ ਕੇ
ਗਭਰੂ ਨਚੋਂ ਗੋਰੀਆਂ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
ਗਭਰੂ ਨਚੋਂ ਗੋਰੀਆਂ
ਵੀਕੈਂਡ ਤੇ ਕਲੱਬ ਵਿੱਚ ਜਾ ਕੇ
instagramSharePathic_arrow_out􀆄 copy􀐅􀋲

Loading...