album cover
Dasna Na Aave (feat. Devilo)
album cover
Dasna Na Aave (feat. Devilo) was released on August 20, 2026 by Independent as a part of the album Dasna Na Aave (feat. Devilo) - Single
ReleasedAugust 20, 2026
LabelIndependent
LanguageEnglish
BPM95
Melodicness
Acousticness
Valence
Danceability
Energy

Music Video

Music Video

Lyrics

D-D-Devilo
ਹਾਏ ਨੀ, ਮੈਨੂੰ ਦੱਸਣਾ ਨਾ ਆਵੇ
ਹਾਏ-ਓਏ, ਉਹਨੂੰ ਕੋਈ ਸਮਝਾਵੇ
ਇਸ਼ਕ ਮੈਨੂੰ ਮਾਰ ਮੁਕਾਵੇ
ਹਾਏ ਨੀ, ਮੈਨੂੰ ਦੱਸਣਾ ਨਾ ਆਵੇ
ਹਾਏ ਨੀ, ਮੈਨੂੰ ਦੱਸਣਾ ਨਾ ਆਵੇ
ਹਾਏ-ਓਏ, ਉਹਨੂੰ ਕੋਈ ਸਮਝਾਵੇ
ਇਸ਼ਕ ਮੈਨੂੰ ਮਾਰ ਮੁਕਾਵੇ
(ਹਾਏ ਨੀ, ਮੈਨੂੰ ਦੱਸਣਾ ਨਾ ਆਵੇ)
ਕਿਵੇਂ ਕਰਾਂ? ਕਿਵੇਂ ਕਰਾਂ ਮੈਂ ਇਜ਼ਹਾਰ, ਯਾਰ?
ਮੇਰਾ ਪਿਆਰ ਯਾਰ, ਹਾਏ
ਜੀਵਾਂ-ਮਰਾਂ, ਜੀਵਾਂ-ਮਰਾਂ ਮੈਂ ਉਹਦੇ ਨਾਲ਼-ਨਾਲ਼
ਮੇਰਾ ਪਿਆਰ ਯਾਰ, ਹਾਏ
ਰੋਵਾਂ-ਹੱਸਾਂ, ਰੋਵਾਂ-ਹੱਸਾਂ ਮੈਂ ਉਹਦੇ ਨਾਲ਼-ਨਾਲ਼
ਮੇਰਾ ਪਿਆਰ ਯਾਰ, ਹਾਏ
ਕਿਵੇਂ ਕਰਾਂ? ਕਿਵੇਂ ਕਰਾਂ ਮੈਂ (ਇਜ਼ਹਾਰ, ਯਾਰ)?
(ਮੇਰਾ ਪਿਆਰ ਯਾਰ, ਹਾਏ)
ਮੈਂ ਬਣਾਂ ਤੇਰੇ ਗਲ਼ ਦੀ ਗਾਨੀ
ਓ, ਦਿਲ ਕੱਢ ਲੈ, ਦਿਲ-ਜਾਨੀ
ਨਾ ਚੱਲਦੀ ਐ ਮਨਮਾਨੀ
ਓ, ਨੈਣਾਂ ਨਾਲ਼ ਨੈਣ ਛੁਹਾਵੇ
ਹਾਏ ਨੀ, ਮੈਨੂੰ ਦੱਸਣਾ ਨਾ ਆਵੇ
ਹਾਏ-ਓਏ, ਉਹਨੂੰ ਕੋਈ ਸਮਝਾਵੇ
ਇਸ਼ਕ ਮੈਨੂੰ ਮਾਰ ਮੁਕਾਵੇ
ਹਾਏ ਨੀ, ਮੈਨੂੰ ਦੱਸਣਾ ਨਾ ਆਵੇ
(ਹਾਏ ਨੀ, ਮੈਨੂੰ...)
(ਹਾਏ-ਓਏ, ਉਹਨੂੰ...)
(ਇਸ਼ਕ ਮੈਨੂੰ...)
(ਹਾਏ ਨੀ, ਮੈਨੂੰ...)
ਆਉਣਾ-ਜਾਣਾ, ਆਉਣਾ-ਜਾਣਾ
ਤੇਰੀ ਆਦਤ ਲੱਗ ਗਈ ਐ ਮੇਰੇ ਦਿਲ ਨੂੰ
ਕੋਲ਼ੇ ਰੱਖੇ, ਮੈਨੂੰ ਤੱਕੇ
ਮੇਰੇ ਗਲ਼ ਨਾਲ਼ ਲੱਗੇ, ਬੜੀ ਤੇਹ ਮੇਰੇ ਦਿਲ ਨੂੰ
ਕੱਲੇ ਚੱਲੇ, ਅਸੀਂ ਝੱਲੇ
ਹੋ ਤੇਰਾ ਦੋਸ਼ ਜੇ ਸੱਟ ਲੱਗ ਜਾਏ ਮੇਰੇ ਦਿਲ ਨੂੰ
ਆਉਣਾ-ਜਾਣਾ, ਆਉਣਾ-ਜਾਣਾ
ਤੇਰੀ ਆਦਤ ਲੱਗ ਗਈ ਐ (ਮੇਰੇ ਦਿਲ ਨੂੰ)
ਉਹ ਹੱਸੇ, ਉਹਦੇ ਨਾਲ਼ ਮੈਂ ਹੱਸਦੀ
ਅਜੇ ਮੈਂ ਸਾਰਾ ਨਹੀਂ ਦੱਸਦੀ
ਉਹ ਜੱਚੇ, ਉਹਦੇ ਨਾਲ਼ ਮੈਂ ਜੱਚਦੀ
ਮੈਂ ਨੱਚਾਂ, ਮੇਰਾ ਯਾਰ ਨਚਾਵੇ
ਹਾਏ ਨੀ, ਮੈਨੂੰ (ਦੱਸਣਾ ਨਾ ਆਵੇ)
ਹਾਏ-ਓਏ, ਉਹਨੂੰ (ਕੋਈ ਸਮਝਾਵੇ)
ਇਸ਼ਕ ਮੈਨੂੰ (ਮਾਰ ਮੁਕਾਵੇ)
ਹਾਏ ਨੀ, ਮੈਨੂੰ...
(ਹਾਏ-ਓਏ, ਉਹਨੂੰ...)
(ਹਾਏ ਨੀ, ਮੈਨੂੰ...)
Written by: Harshdeep Singh

Loading...