album cover
Listen bro
1
Hip-Hop/Rap
Listen bro was released on June 1, 2026 by BXWA as a part of the album Listen bro - Single
album cover
Release DateJune 1, 2026
LabelBXWA
Melodicness
Acousticness
Valence
Danceability
Energy
BPM94

Credits

PERFORMING ARTISTS
Bxwa
Bxwa
Vocals
Deckstra.prod
Deckstra.prod
Performer
COMPOSITION & LYRICS
Manpreet Singh
Manpreet Singh
Songwriter
PRODUCTION & ENGINEERING
Chouhan Narendar
Chouhan Narendar
Producer

Lyrics

ਛੋਟੀ ਲਾਇਫ ਹੋ ਸਕਦੀ ਆ ਸੋਚ ਨਹੀਂ ਵੀਰੇ
ਹਰਾ ਸਕੇ ਕੁਦਰਤ ਇਹ ਲੋਕ ਨਹੀਂ ਵੀਰੇ
ਐਥੋਂ ਲਾ ਲੀਂ ਤੂੰ ਅੰਦਾਜ਼ਾ ਮੇਰਾ ਕਰੈਕਟਰ ਕੀ ਘਰੇ
ਜਿੱਥੇ ਮਰਜ਼ੀ ਮੈਂ ਜਾਵਾਂ ਰੋਕ ਟੋਕ ਨਹੀਂ ਵੀਰੇ
ਉਹਨੂੰ ਲੱਗ ਪੈਂਦੇ ਖਾਣ ਖੜ੍ਹੇ ਜਿਸ ਰੁੱਖ ਥੱਲੇ
ਐਸੇ ਬੰਦਿਆਂ ਦੇ ਜਿਹਾ ਮੈਂ ਬੋਕ ਨਹੀਂ ਵੀਰੇ
ਕੁੜੀਆਂ ਤੋਂ ਵੱਧ ਭੁੱਖ ਨੋਟਾਂ ਦੀ ਸਮਾਜ ਨੂੰ
ਸ਼ਾਇਦ ਤੂੰ ਕੀਤਾ ਕਦੇ ਨੋਟ ਨਹੀਂ ਵੀਰੇ
ਵਹਿਮ ਸਾਲਾ ਛੋਟਾ ਮੋਟਾ ਰੋਗ ਨਹੀਂ ਵੀਰੇ
ਗਾਣੇ ਲੇਬਲਾਂ ਨੂੰ ਦੇਵਾਂ ਇਹ ਭੋਗ ਨਹੀਂ ਵੀਰੇ
ਸੱਚਿਆਂ ਬੰਦਿਆਂ ਦੇ ਦੇਸ਼ ਇਹ ਯੋਗ ਨਹੀਂ ਵੀਰੇ
ਰੱਬ ਦਿਸਣਾ ਨੀ ਅੱਖਾਂ ਜੇ ਕਲੋਜ਼ ਨਹੀਂ ਵੀਰੇ
ਅਸੂਲ ਰਹਿੰਦੇ ਨਾਲ ਕਰਾਂ ਚੋਝ ਨਹੀਂ ਵੀਰੇ
ਜ਼ਿੰਮੇਵਾਰੀਆਂ ਨੂੰ ਮੰਨਦਾ ਮੈਂ ਬੋਝ ਨਹੀਂ ਵੀਰੇ
ਸੁਹਾਗਰਾਤ ਵਾਂਗ ਗਾਣੇ ਮੇਰੇ ਯਾਦ ਰਹਿਣਗੇ
ਕਿਥੇ ਭੁੱਲਜੇਗਾ ਓ ਟੀ ਪੀ ਕੋਡ ਨਹੀਂ ਵੀਰੇ
ਓ ਟੀ ਪੀ ਵਰਗੇ ਗਾਣੇ ਨੀ ਲਿਖਦਾ ਕਿਉਂਕਿ ਅੱਖਰਾਂ ਤੋਂ ਵੱਧ ਕੋਈ ਕਰੀਬ ਨੀ
ਮੈਨੂੰ ਲੱਗਦਾ ਤੂੰ ਭੁੱਲ ਗਿਆ ਬਾਬੇ ਬਾਵਿਆਂ ਦਾ ਮੁੰਡਾ ਸਾਲਾ ਮਾੜੀ ਮੋਟੀ ਚੀਜ਼ ਨੀ
ਕੱਲਾ ਰਾਇਟਰ ਨੀ ਮੈਂ ਖ਼ੋਜੀ ਵੀ ਆਂ ਵੀਰੇ
ਗੱਲ ਆਲਸ ਦੀ ਨਹੀਂ ਮਨਮੌਜੀ ਹੀ ਆਂ ਵੀਰੇ
ਰੂਲ ਸਡਊਲ ਤੇ ਡਿਸਿਪਲਨ ਲਾਈਫ
ਕਨਸਟੇਨਸੀ ਮੇਰੀ ਜਿਵੇਂ ਦੋਜੀ ਦੀ ਆ ਵੀਰੇ
ਜੇ ਰੋਗ ਹੈ ਗ਼ਰੂਰ ਮੈਂ ਰੋਗੀ ਹੀ ਆਂ ਵੀਰੇ
ਗੱਲ ਹੁਸਨਾਂ ਦੀ ਜੇ ਮੈਂ ਭੋਗੀ ਵੀ ਆਂ ਵੀਰੇ
ਟੋਪ ਉਤੇ ਨਹੀਂ ਅੰਡਰਰੇਟਡ ਹਾਂ ਭਾਵੇਂ
ਪਰ ਰੈਂਪ ਸੀਨ ਦਾ ਪੱਕਾ ਮੋਢੀ ਹੀ ਆਂ ਵੀਰੇ
ਕਿਸੇ ਬੰਦੇ ਦੀ ਮੌਜੂਦਗੀ ਜ਼ਰੂਰੀ ਨਹੀਂ ਵੀਰੇ
ਏ ਹਸਲ ਹੈ ਮੇਰੀ ਮਜ਼ਦੂਰੀ ਨਹੀਂ ਵੀਰੇ
ਮੇਨ ਸਟਰੀਮ ਦੇਖੀ ਦੋ ਚਾਰ ਸਾਲਾਂ ਬਾਅਦ
ਬਾਰਾਂ ਸਾਲ ਵੇਟ ਕਰਾਂ ਰੂੜੀ ਨਹੀਂ ਵੀਰੇ
ਮੈਨੂੰ ਫ਼ੇਮ ਪੈਸਾ ਕਰੇ ਸਾਲਾ ਮੈਟਰ ਨਾ ਵੀਰੇ
ਲਿਖਾਰੀ ਗ਼ਾਲਿਬ ਤੋਂ ਲੱਗੇ ਕੋਈ ਬੈਟਰ ਨਾ ਵੀਰੇ
ਮਿਲੂੰ ਨੈਣਾਂ ਕੌਤ ਭਾਵੇਂ ਪਹੁੰਚ ਬਿਲਬੋਰਡ ਜਾਵਾਂ
ਕਦੇ ਸ਼ਹਿਰ ਵਿਚ ਹੋਣਾ ਮੈਂ ਸੈਟਲ ਨਾ ਵੀਰੇ
ਸਦੀਆਂ ਦਾ ਆਈਡਲ ਬਣਨਾ ਬਣਨਾ ਕੱਲਾ ਸਟਾਰ ਨੀ ਵੀਰੇ
ਵੈਰ ਪਿਆਰ ਤੇ ਬਦਲਾ ਤਿੰਨੇ ਰੱਖਦਾ ਕਦੇ ਉਧਾਰ ਨੀ ਵੀਰੇ
ਕਲਮ ਗੰਡਾਸੀ ਗੁੱਸਾ ਕੋਲੇ ਚੌਥਾ ਕੋਈ ਹਥਿਆਰ ਨੀ ਵੀਰੇ
ਗੀਤ ਰਿਲੀਜ਼ ਦੀ ਖੁਸ਼ੀ ਪੁੱਛੇ ਏ ਤੋਂ ਵੱਡਾ ਤਿਉਹਾਰ ਨੀ ਵੀਰੇ
ਸਿਚਵੇਸਨ ਜਿਹੜੀ ਮਰਜ਼ੀ ਹੁੰਦਾ ਕਦੇ ਵੀ ਬੌਰ ਨੀ ਵੀਰੇ
ਵੈਸੇ ਐਵਰੇਝ ਮੁੰਡਾ ਮੈਂ ਪਰ ਹੌਂਸਲੇ ਦਾ ਕੋਈ ਤੋੜ ਨੀ ਵੀਰੇ
ਰਾਜਾ ਬਣਨਾ ਗੋਲ ਤਾਂ ਹੀ ਰੰਨਾਂ ਤੋਂ ਹੁੰਦਾ ਕੰਟਰੋਲ ਨੀ ਵੀਰੇ
ਇਤਿਹਾਸ ਨੀ ਪੜਿਆ ਕੱਲਾ ਨੌਲਜ ਰੱਖਾਂ ਮੈਂ ਭੂਗੋਲ ਦੀ ਵੀਰੇ
ਭਾਈਆਂ ਨਾਲ ਸਾਂਝ ਬੜੀ ਕਿਸੇ ਹੋਰ ਤੋਂ ਰੱਖਦਾ ਹੋਪ ਨੀ ਵੀਰੇ
ਅਮੀਰ ਇਕ ਦਿਨ ਹੋ ਜਾਣਾ ਪਰ ਮੰਜ਼ਿਲ ਮੇਰੀ ਨੋਟ ਨੀ ਵੀਰੇ
ਕਲਾ ਨੂੰ ਪਹਿਲ ਦੇਣੀ ਦੇਣਾ ਲੇਬਲਾਂ ਹੱਥ ਰਿਮੋਟ ਨੀ ਵੀਰੇ
ਰੈਪਰ ਬਣਨਾ ਮਾਇੰਡਸੈਟ ਹਿਪ ਹੌਪ ਕੋਈ ਜੋਕ ਨੀ ਵੀਰੇ
ਅੱਖਰ ਪੈਂਤੀ ਨਾਲ ਮੇਰੇ ਨਾ ਬੰਦਿਆਂ ਦੀ ਕੋਈ ਟੀਮ ਨੀ ਵੀਰੇ
ਨਾਗ ਨਾਗਣਾਂ ਕੀਲੇ ਜੋ ਪੈਸੇ ਤੋਂ ਵੱਡੀ ਬੀਨ ਨੀ ਵੀਰੇ
ਰੈਪ ਕਰੇ ਮਸ਼ਾਲ ਵਾਇਬ ਆਵੇ ਬੇਬੀ ਕੀਮ ਦੀ ਵੀਰੇ
ਛੋਟਾ ਭਾਈ ਫੇਵਰੇਟ ਮੇਰਾ ਫੈਵਰੇਟ ਛੋਟਾ ਬੀਮ ਨੀ ਵੀਰੇ
Written by: Manpreet Singh
instagramSharePathic_arrow_out􀆄 copy􀐅􀋲

Loading...