album cover
Guidance Flow
Hip-Hop/Rap
Guidance Flow was released on July 15, 2026 by BXWA as a part of the album Guidance Flow - Single
album cover
Release DateJuly 15, 2026
LabelBXWA
Melodicness
Acousticness
Valence
Danceability
Energy
BPM

Credits

PERFORMING ARTISTS
Bxwa
Bxwa
Vocals
Young Bob
Young Bob
Performer
COMPOSITION & LYRICS
Manpreet Singh
Manpreet Singh
Songwriter
PRODUCTION & ENGINEERING
Bob Yadav
Bob Yadav
Producer

Lyrics

ਕਰਨਾ ਕੀ ਡੌਲ਼ਿਆਂ ਦੇ ਜ਼ੋਰ ਨੂੰ ਵੈਰੀ ਵੰਗਾਰ ਕੇ ਸੁੱਕਾ ਜੇ ਲੰਘਜੇ
ਟੰਗ ਦੇ ਸਾਲੇ ਨੂੰ ਘੀਆ ਵਾਂਗਰਾਂ ਮੁੜਕੇ ਫੇਰ ਕਦੇ ਨਾ ਖੰਘਜੇ
ਡੰਗਜੇ ਰਹਿੰਦੇ ਪਿੱਠ ਤੇ ਚਲਾਉਂਦੇ ਉਨ੍ਹਾਂ ਸੱਪਾਂ ਦੇ ਤੋੜਦੇ ਦੰਦ ਜੇ
ਝੰਬਦੇ ਦੋ ਚਾਰਾਂ ਨੂੰ ਰੀਝ ਨਾ ਸਾਲੇ ਬਹੁਤੇ ਫੈਲਾਉਦੇ ਜੋ ਖੰਭਜੇ
ਬੰਬ ਜੇ ਪਾਇਆ ਕਰ ਤੂੰ ਕੱਪੜੇ ਗੋਰੀਆਂ ਰੰਨਾਂ ਦਾ ਬਣਨਾ ਚੰਦ ਜੇ ਢੰਗਜੇ ਸਿੱਖਲੈ ਗੱਲਾਂ ਸੁਨਾਉਣ ਦੇ ਗੱਲਾਂ ਘੁੰਮਾਉਣ ਅੱਖਾਂ ਮਿਲਾਉਣ ਦੇ ਫ਼ੈਨ ਬਣਾਉਣ ਦੇ ਦਿਲ ਚੁਰਾਉਣ ਦੇ ਰੰਨਾਂ ਪੱਟਤੇ ਬਿਠਾਉਦੇ ਬੰਨਕੇ
ਕੰਮ ਤੇ ਜਾ ਮੇਰੇ ਬਾਈ ਪੈਸੇ ਕਮਾ ਮੇਰੇ ਬਾਈ ਭਰਲੈ ਜੇਬਾਂ ਕਰਨੇ ਫ਼ਨ ਜੇ
ਰੰਗ ਨੇ ਬਹੁਤ ਭਰੋਸਾ ਨੀ ਹੀਰ ਦਾ ਨਾਲੇ ਸੌਖੇ ਨੀ ਰਾਹ ਝੰਗ ਦੇ
ਚੰਡ ਕੇ ਰੱਖਦੇ ਮਰਦ ਸਰੀਰ ਨੂੰ ਖੁੰਢੇ ਹਥਿਆਰ ਨੀ ਚੱਲਦੇ ਜੰਗ ਚੈਂ ਡੰਡ ਤੇ ਜਿੰਮ ਕਦੇ ਨਾ ਛੱਡੀ ਮਰਦ ਤੇ ਘੋੜਾ ਸਿੰਬਲ ਨੇ ਸੰਦ ਦੇ
ਬੰਦ ਜੇ ਕਰਨੇ ਏਸ ਜਹਾਨ ਦੇ ਮੂੰਹ ਰੱਖੀ ਹੌਂਸਲਾ ਵਾਂਗ ਤੂੰ ਜੰਡ ਦੇ
ਗਮ ਦੇ ਆਉਣਗੇ ਬੱਦਲ਼ ਚੜਕੇ ਹੋਣੀ ਬਰਸਾਤ ਵੀ ਪੂਰੀ ਜੰਮਕੇ
ਚੰਮ ਤੇ ਸਹਿੰਦੇ ਨੀ ਦਰਦ ਹੁੰਦੇ ਨੀ ਮਰਦ ਰਹਿੰਦੇ ਗਿਆਨ ਜੋ ਵੰਡਦੇ
ਭੰਡਦੇ ਛੰਡਦੇ ਜਿਉਂਦੇ ਨੂੰ ਮਿੱਤਰਾ ਗੌਰ ਨਾ ਕਰੀ ਬਕਵਾਸ ਦੀ ਪੰਡਤੇ
ਭੰਗ ਦੇ ਭਾਣੇ ਨੀ ਜਾਣੀਆਂ ਮਿਹਨਤਾਂ ਸਫਲਤਾ ਲਾਊਗੀ ਚਾਰ ਚੰਨਜੇ
ਠੰਡਜੇ ਪਾਉਣੀ ਸਕੂਨ ਦੀ ਕਾਲਜੇ ਚੱਲੀ ਕਨੂੰਨ ਏ ਕੁਦਰਤ ਮੰਨਕੇ
Written by: Manpreet Singh
instagramSharePathic_arrow_out􀆄 copy􀐅􀋲

Loading...