album cover
Blend
1
Hip-Hop/Rap
Blend was released on June 15, 2026 by BXWA as a part of the album Blend - Single
album cover
Release DateJune 15, 2026
LabelBXWA
Melodicness
Acousticness
Valence
Danceability
Energy
BPM100

Credits

PERFORMING ARTISTS
Bxwa
Bxwa
Performer
LIL SRG
LIL SRG
Vocals
Deckstra.prod
Deckstra.prod
Performer
COMPOSITION & LYRICS
Manpreet Singh
Manpreet Singh
Songwriter
PRODUCTION & ENGINEERING
Chouhan Narendar
Chouhan Narendar
Producer

Lyrics

ਹਕੀਕਤਾਂ ਚ ਛੱਡ ਵੈਰੀ ਖ਼ਾਬਾਂ ਚ ਡਰਾ ਦੀਏ
ਵੇਟਿੰਗਾਂ ਚ ਦੱਸ ਕਿਹੜਾ ਮੰਤਰੀ ਬਿਠਾ ਦੀਏ
ਦਿਖਾਉਂਦੇ ਜੇੜ੍ਹੇ ਜ਼ੋਰ ਪਾ ਕੇ ਮਾੜੇ ਉਤੇ ਰੋਅਬ
ਵਾਂਗ ਮੂਰਤੀ ਉਨ੍ਹਾਂ ਨੂੰ ਹੱਥ ਬੰਨ ਕੇ ਖੜ੍ਹਾ ਦੀਏ
ਸ਼ੌਕ ਸੂਕ ਛੱਡ ਬਿੱਲੋ ਅੜੀਆਂ ਪੁਗਾਦੀਏ
ਗਰੁੜਾ ਦੇ ਵਾਂਗ ਦੱਸ ਦਹਿਸ਼ਤ ਫੈਲਾ ਦੀਏ
ਕਰਦੇ ਕੁਮੈਂਟ ਜੇੜੇ ਮੇਰੀ ਜਾਨ ਨੂੰ
ਡੰਗਰ ਡਾਕਟਰ ਦੇ ਵਾਂਗ ਬਾਂਹ ਉਨ੍ਹਾਂ ਦੇ ਚੜਾਦੀਏ
ਬਣਾਦੀਏ ਮਾਹੌਲ ਸੋਲਾਂ ਬਾਰ ਜਦੋਂ ਗਾ ਦੀਏ
ਵਾਇਬ ਨਾਲ ਦੱਸ ਕਿੰਨੇ ਸਿਰਾਂ ਨੂੰ ਹਲਾਦੀਏ
ਸਰੂਰ ਏ ਹਿਪ ਹੌਪ ਸਾਰੇ ਦੇਸ਼ ਨੂੰ ਚੜਾਦੀਏ
ਪਟਿਆਲਾ ਗੈਂਗ ਗੈਂਗ ਹੂਟੀਗਾਂ ਕਰਾਦੀਏ
ਰੌਣਕੀ ਸੁਭਾਅ ਬਿੱਲੋ ਰੌਣਕਾਂ ਲੱਗਾ ਦੀਏ
ਬੈਠੀ ਏ ਉਦਾਸ ਜੇ ਕਹੇਂ ਤਾਂ ਹਸਾਦੀਏ
ਪੈਸਾ ਪੈਸਾ ਕਰਦੀਏ ਸੁਣ ਪਤਲੋ
ਕਿਹੜੇ ਦੇਸ਼ ਦੀ ਕਰੰਸੀ ਜੇਬੋ ਕੱਢ ਕੇ ਦਿਖਾ ਦੀਏ
ਬਾਵਿਆ ਦਾ ਮੁੰਡਾ ਗੋਰਿਆਂ ਤੋਂ ਅਖਵਾਦੀਏ
ਗੋਰੀਆਂ ਦੀ ਬਾਹਾਂ ਉਤੇ ਬਾਵਾ ਲਿਖਵਾਦੀਏ
ਛੋਟਾ ਜਿਹਾ ਪਿੰਡ ਕਹਿਕੇ ਕਰਦੇ ਮਜ਼ਾਕ
ਦੱਸ ਪਿੰਡ ਨੈਣਾਂ ਕੌਤ ਬਿਲਬੋਰਡ ਤੇ ਲਿਆਦੀਏ
ਦੇਖਣਾ ਸ਼ਿਕਾਰੀ ਛੋਟੇ ਭਾਈ ਨਾ ਮਿਲਾਦੀਏ
ਦੇਖਣਾ ਲਿਖਾਰੀ ਤਾਂ ਮਸ਼ਾਲ ਨੂੰ ਬੁਲਾ ਲੀਏ
ਦਾਬਤੇ ਹੀ ਪੰਜਾ ਜਿਸਕੀ ਗਾਡੀ ਪਕੜੇ ਹੀਟ
ਛੋਰੀ ਹਰਿਆਣਾ ਆਲਾ ਐੱਸ ਆਰ ਜੀ ਸੁਣਾਦੀਏ
Written by: Manpreet Singh
instagramSharePathic_arrow_out􀆄 copy􀐅􀋲

Loading...