album cover
Kaash
album cover
00:00
00:40
01:00
01:15
01:30
01:45
01:55
02:15
02:30
02:55
03:00
03:25
00:00
03:37
Past 7 Days
Kaash was discovered most frequently at around 1 minutes into the song during the past week

Lyrics

ਕਾਸ਼ ਅੱਸੀ ਮਿੱਲ ਜਾਂਦੇ, ਵਿਛੋੜੇ ਨਾ ਆਂਦੇ
ਤੇ ਨੈਣਾਂ ਵੱਸਦੇ ਨਾ, ਤੇ ਲੋਕੀ ਹੱਸਦੇ ਨਾ
ਜੇ ਐਸਾ ਹੋ ਜਾਂਦਾ, ਤੇ ਰੱਬ ਤੇਰਾ ਕਿ ਜਾਂਦਾ
ਓਹ ਮੇਰਾ ਬਣ ਜਾਣਦਾ, ਮੈਂ ਤੇਰਾ ਬਣ ਜਾਂਦਾ
ਜੇ ਦਿਲ ਨੂੰ ਲਾਉਂਦਾ ਨਾ, ਕੂੜੇ ਪਛਤਾਉਂਦਾ ਨਾ
ਐ ਲਗਿਆ ਲਾਕੇ ਤੇ ਬੈਠਾ ਚੈਨ ਗਵਾ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਲੋਕਾਂ ਦੀਆਂ ਗੱਲਾਂ ਉੱਤੇ ਕੀਤਾ ਨਾ ਯਕੀਨ
ਧੋਖੇ ਸਾਰੇ ਹੁੰਦੇ ਉਂਜ ਸ਼ਕਲੋਂ ਹਸੀਨ
ਦਿਲ ਹੀ ਨਾ ਮਿਲੇ ਫਿਰ ਕਦੇ ਹੁਣ ਗਿਲੇ
ਮੁਕ ਗਿਆ ਸੋਣੀਏ ਨੀ ਤੇਰਾ ਮੇਰਾ ਸੀਨ
ਗੱਲ ਹੁਣ ਦਿਲ ਦੇ ਨਾ ਵਸਦੀ ਰਹੀ
ਰੋਂਦਾ ਰਿਹਾ ਮੈਂ ਤੂੰ ਹੱਸਦੀ ਰਹੀ
ਮੁੱਕ ਗਈ ਕਹਾਣੀ ਅੱਜ ਸਾਡੀ ਦਿਲ ਜਾਣੀ
ਪੈਰਾਂ ਵਿੱਚੋਂ ਮੇਰੀ ਨੀ ਤੂੰ ਖਿੱਚ ਲਈ ਜ਼ਮੀਨ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਤੋੜਿਆ ਹੀ ਜੀਵੇਂ ਮੇਰਾ ਦਿਲ ਸੋਣੀਏ
ਦੁਨੀਆ ਹੀ ਗਈ ਮੇਰੀ ਹਿਲ ਸੋਣੀਏ
ਵੇਖਦੀ ਖੁਦਾਈ ਤੂੰ ਸਮਝ ਨਾ ਪਾਈ
ਤੈਨੂੰ ਵੀ ਨਾ ਜਾਣਾ ਕੁਜ ਮਿਲ ਸੋਣੀਏ
ਜਿਵੇਂ ਅੱਜ ਰੋਇਆ ਮੈਂ ਤੂੰ ਕੱਲ੍ਹ ਰੋਵੇਗੀ
ਯਾਦਾਂ ਵਿਚ ਮੇਰੀ ਹਰ ਪਲ ਰੋਵੇਗੀ
ਹੱਥ ਨਈਓ ਆਣੇ ਗੁਜ਼ਰੇ ਜ਼ਮਾਨੇ
ਹਿਜਰ ਦੀ ਅੱਗ ਵਿੱਚ ਬਲ ਰੋਵੇਗੀ
ਤੇਰੇ ਬਿਨ ਰਹਿ ਲਾਂਗੇ ਜੁਦਾਈਆਂ ਸਹਿ ਲਾਂਗੇ
ਤੇਰੀਆਂ ਯਾਦਾਂ ਦੇ ਦਿਲਾਸੇ ਲਈ ਲਾਂਗੇ
ਦਿਲ ਨੂੰ ਸਮਝਾ ਲਾਂਗੇ ਤੇ ਕਸਮਾਂ ਪਾ ਲਾਂਗੇ
ਰਾਤ ਦਿਨ ਰੋ ਲਾਂਗੇ ਪਰ ਨਾ ਕਰਾਂਗੇ ਪਿਆਰ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
Written by: Bilal Saeed
instagramSharePathic_arrow_out􀆄 copy􀐅􀋲

Loading...