album cover
Haske
album cover
00:00
00:15
00:25
00:30
00:40
00:45
01:00
01:10
01:20
01:25
01:40
02:00
00:00
02:07
Past 7 Days
Haske was discovered most frequently at around 1 minutes and 25 seconds into the song during the past week

Music Video

Music Video

Lyrics

ਸਾਨੂੰ ਤੈਨੂੰ ਤੱਕਣੇ ਦਾ ਚਾਹ, ਮਰਜਾਣੀਏ
ਨੀ ਚੇਤੇ ਤੇਰੇ ਪਿੰਡ ਵਾਲ਼ੇ ਰਾਹ, ਮਰਜਾਣੀਏ
ਨੀ ਚੇਤੇ ਤੈਨੂੰ ਕਰਾਂ ਹਰ ਸਾਹ, ਮਰਜਾਣੀਏ
ਨੀ ਚੰਨ ਨਾਲ਼ ਤਾਰੇ ਵੀ ਗਵਾਹ, ਮਰਜਾਣੀਏ
ਸਾਡੇ ਦਿਲ ਨਾਲ਼ ਕਦੋਂ ਦਿਲ ਨੂੰ ਵਟਾਏਂਗੀ ਨੀ?
ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ਼ ਕਦੋਂ ਅੱਖੀਆਂ ਮਿਲਾਏਂਗੀ ਨੀ?
ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ਼ ਕਦੋਂ ਅੱਖੀਆਂ ਮਿਲਾਏਂਗੀ ਨੀ?
ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਸਾਡੇ ਤੂੰ ਜਾਣ 'ਤੇ ਬਣਾ ਕੇ ਰੱਖਦੀ
ਸੁਰਮੇ ਨਾ' ਅੱਖ ਮਟਕਾ ਕੇ ਰੱਖਦੀ
ਕਹਿਰ ਲੱਗਦੀ, ਤੂੰ ਨਿਰਾ ਜਹਿਰ ਲੱਗਦੀ
ਕਿੱਥੋਂ ਆਹ ਸੂਟ ਜੇ ਸਵਾ ਕੇ ਰੱਖਦੀ?
ਦੱਸ ਤੇਰਾ favourite ਰੰਗ choose ਕਰਕੇ ਨੀ
ਕਿਹੜੇ ਦਿਨ Amber ਨਾ' match ਵਿੱਚ ਪਾਏਂਗੀ ਨੀ?
ਅੱਖੀਆਂ ਦੇ ਨਾਲ਼ ਕਦੋਂ ਅੱਖੀਆਂ ਮਿਲਾਏਂਗੀ ਨੀ?
ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ਼ ਕਦੋਂ ਅੱਖੀਆਂ ਮਿਲਾਏਂਗੀ ਨੀ?
ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
(ਹੱਸ ਕੇ ਦਿਖਾਏਂ...)
(ਜਾਣ ਵਾਰ ਦਿਆਂਗੇ ਜੇ...)
(ਹੱਸ ਕੇ ਦਿਖਾਏਂ...)
(ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ)
ਗਿਣਦੇ ਨਾ ਰਹਿ ਜਾਈਏ ਨੀ ਲਾਰੇ, ਸੋਹਣੀਏ
ਤੇਰੇ ਪਿੱਛੇ ਫਿਰਦੇ ਕੰਵਾਰੇ, ਸੋਹਣੀਏ
ਬੱਸ ਤੇਰੇ ਲੱਭਦੇ ਸਹਾਰੇ, ਸੋਹਣੀਏ
ਅਸੀਂ ਤਾਂ ਬੈਠੇ ਆਂ ਦਿਲ ਹਾਰੇ, ਸੋਹਣੀਏ
ਜਿੰਨਾ ਤੈਨੂੰ ਗ਼ੌਰ ਨਾਲ਼ ਤੱਕਦੇ ਆਂ, ਗੋਰੀਏ ਨੀ
ਸਾਡੇ ਤੋਂ ਹੀ ਕਿਸੇ ਦਿਨ ਨਜ਼ਰਾਂ ਲਵਾਏਂਗੀ ਨੀ
ਅੱਖੀਆਂ ਦੇ ਨਾਲ਼ ਕਦੋਂ ਅੱਖੀਆਂ ਮਿਲਾਏਂਗੀ ਨੀ?
ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ਼ ਕਦੋਂ ਅੱਖੀਆਂ ਮਿਲਾਏਂਗੀ ਨੀ?
ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
(ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ)
(ਜਾਣ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ)
Written by: Amber, Lovepreet Singh
instagramSharePathic_arrow_out􀆄 copy􀐅􀋲

Loading...