album cover
Khair
album cover
00:00
00:05
00:20
00:50
00:55
01:10
01:35
01:45
02:05
02:20
02:50
00:00
03:00
Past 7 Days
Khair was discovered most frequently at around 1 minutes and 10 seconds into the song during the past week

Music Video

Music Video

Lyrics

ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
ਮੇਰੇ ਮਰ ਗਏ ਸਮੁੰਦਰ ਤੋਂ
ਜਿਉਣ ਦੀ ਲਹਿਰ ਕਿਉਂ ਮੰਗਦੈ?
ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
(ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ)
(ਹੁਣ ਸਾਡੀ ਖ਼ੈਰ ਕਿਉਂ ਮੰਗਦੈ?)
ਇਹ ਡਰ ਰਹਿੰਦਾ, ਰਾਤ ਰੁਕ ਜਾਏ
ਖਾ ਲੈਣਾ ਐ ਸਵੇਰੇ ਨੇ
ਮੇਰੇ ਕੋਲ਼ੇ ਆਹ ਮਣ ਮੇਰਾ
ਤੇਰੇ ਤਾਂ ਲੋਕ ਬਥੇਰੇ ਨੇ (ਬਥੇਰੇ ਨੇ)
ਮੈਂ ਤੈਨੂੰ ਛਾਂਵਾਂ ਦਿੱਤੀਆਂ ਸੀ
ਤੂੰ ਸਿਖਰ ਦੁਪਹਿਰ ਕਿਉਂ ਮੰਗਦੈ?
ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
ਦੁਬਾਰਾ ਮਿਲ ਤਾਂ ਲੈਣਾ ਸੀ
ਦੁਬਾਰਾ ਦਿਲ ਨੇ ਨਈਂ ਮਿਲਣਾ
ਮੈਂ ਬੰਜਰ ਬਾਗ਼ ਕਰ ਲਿਆ ਐ
ਹੁਣ ਫੁੱਲਾਂ ਨੇ ਨਈਂ ਖਿਲਣਾ
ਤੂੰ ਜੀਹਦਾ ਸੀ, ਉਹਦਾ ਈ ਰਹਿ
ਹੁਣ Nirvair ਕਿਉਂ ਮੰਗਦੈ?
ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
(ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ)
(ਹੁਣ ਸਾਡੀ ਖ਼ੈਰ ਕਿਉਂ ਮੰਗਦੈ?)
ਉਹ ਵੇਲ਼ੇ ਨੂੰ ਭੁਲਾ ਦੇਵਾਂ
ਗੰਵਾ ਦੇਵਾਂ ਮੈਂ ਸੋਚਾਂ ਨੂੰ
ਜਦੋਂ ਤੂੰ ਕਹਿ ਕੇ ਤੁਰ ਗਿਆ ਸੈ
ਮੈਂ ਤਰਲੇ ਪਾਏ ਲੋਕਾਂ ਨੂੰ
ਮੈਂ ਤੇਰਾ ਨਈਂ, ਨਾ ਤੂੰ ਮੇਰਾ
ਰਹਿਣ ਦੇ, ਗ਼ੈਰ ਕਿਉਂ ਮੰਗਦੈ?
ਦਿਲਾਂ ਵਿੱਚ ਜ਼ਹਿਰ ਭਰ-ਭਰ ਕੇ
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
ਹੁਣ ਸਾਡੀ ਖ਼ੈਰ ਕਿਉਂ ਮੰਗਦੈ?
ਮੈਂ ਵੀ ਕਿਸੇ ਦੀ ਆਸ 'ਚ ਲਿਖਿਆ ਹੋਵਾਂਗਾ
ਮੈਂ ਵੀ ਕਿਸੇ ਨੂੰ ਖ਼ਾਬ 'ਚ ਦਿਖਿਆ ਹੋਵਾਂਗਾ
ਇਹ ਤੇ ਨਈਂ ਕਿ ਕਿਸੇ ਨੇ ਮੈਨੂੰ ਮੰਗਿਆ ਨਈਂ
ਮੈਂ ਵੀ ਕਿਸੇ ਜਵਾਬ 'ਚ ਲਿਖਿਆ ਹੋਵਾਂਗਾ
ਬੰਦਾ ਬੜਾ ਰੰਗੀਲਾ ਤੇ ਸ਼ਰਮੀਲਾ ਸੀ
ਇੱਕ ਦਿਨ ਕਿਸੇ ਕਿਤਾਬ 'ਚ ਲਿਖਿਆ ਹੋਵਾਂਗਾ
ਇੱਕ ਦਿਨ ਕਿਸੇ ਕਿਤਾਬ 'ਚ ਲਿਖਿਆ ਹੋਵਾਂਗਾ
Written by: Jassi X, Nirvair Pannu
instagramSharePathic_arrow_out􀆄 copy􀐅􀋲

Loading...